2019–20 ਦਲੀਪ ਟਰਾਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2019–20 ਦਲੀਪ ਟਰਾਫੀ
ਤਾਰੀਖ17 ਅਗਸਤ – 8 September 2019
ਪਰਬੰਧਕਬੀਸੀਸੀਆਈ
ਕਿਸਮਪਹਿਲਾ-ਦਰਜਾ ਕ੍ਰਿਕਟ
ਮੁਕਾਬਲਾ ਦਾ ਫਾਰਮੈਟਰਾਊਂਡ-ਰੌਬਿਨ ਅਤੇ ਫਾਈਨਲ
ਹਿੱਸੇਦਾਰ3
ਮੈਚ ਦੀ ਗਿਣਤੀ4

2019-20 ਦਲੀਪ ਟਰਾਫੀ, ਦਲੀਪ ਟਰਾਫੀ ਟੂਰਨਾਮੈਂਟ ਦਾ 58ਵਾਂ ਐਡੀਸ਼ਨ ਹੈ ਜੋ ਕਿ ਭਾਰਤ ਦਾ ਪਹਿਲਾ-ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸਨੂੰ ਪਿਛਲੀ ਵਾਰ ਅਗਸਤ-ਸਤੰਬਰ 2019 ਵਿੱਚ ਕਰਵਾਇਆ ਗਿਆ ਸੀ,[1][2] ਜਿਸ ਨਾਲ ਭਾਰਤ ਦਾ 2019-20 ਘਰੇਲੂ ਕ੍ਰਿਕਟ ਸੀਜ਼ਨ ਸ਼ੁਰੂ ਹੁੰਦਾ ਹੈ।[3][4] ਇਸ ਟਰਾਫੀ ਦੇ ਪਿਛਲੇ ਵਿਜੇਤਾ ਇੰਡੀਆ ਬਲੂ ਸਨ।[5][6] ਇਸ ਟੂਰਨਾਮੈਂਟ ਦੇ ਲੀਗ ਮੈਚ ਦਿਨ ਵੇਲੇ ਲਾਲ ਗੇਂਦ ਨਾਲ ਖੇਡੇ ਗਏ ਸਨ ਪਰ ਇਸਦਾ ਫਾਈਨਲ ਮੈਚ ਜੋ ਕਿ ਦਿਨ/ਰਾਤ ਦਾ ਮੈਚ ਸੀ, ਵਿੱਚ ਗੁਲਾਬੀ ਗੇਂਦ ਦੀ ਵਰਤੋਂ ਕੀਤੀ ਗਈ ਸੀ।[7]

ਇਸ ਟੂਰਨਾਮੈਂਟ ਦਾ ਪਹਿਲਾ ਮੈਚ ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ, ਪਰ ਪਹਿਲੇ ਦਿਨ ਦੀ ਖੇਡ ਵਿੱਚ 49 ਓਵਰ ਹੀ ਹੋ ਸਕੇ। ਮੀਂਹ ਪੈਣ ਕਾਰਨ ਅੱਗੇ ਖੇਡ ਜਾਰੀ ਨਹੀਂ ਰੱਖੀ ਜਾ ਸਕੀ, ਜਿਸ ਕਰਕੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ।[8] ਦੂਜਾ ਮੈਚ ਇੰਡੀਆ ਰੈੱਡ ਅਤੇ ਇੰਡੀਆ ਬਲੂ ਵਿਚਕਾਰ ਖੇਡਿਆ ਗਿਆ ਸੀ ਪਰ ਇਸਦਾ ਨਤੀਜਾ ਵੀ ਡਰਾਅ ਵਿੱਚ ਨਿਕਲਿਆ, ਜਿਸ ਕਰਕੇ ਇੰਡੀਆ ਰੈੱਡ ਦੀ ਟੀਮ ਅੰਕਾਂ ਕਰਕੇ ਫਾਈਨਲ ਵਿੱਚ ਪਹੁੰਚ ਗਈ। ਇਸ ਮੈਚ ਦੌਰਾਨ ਜਲਜ ਸਕਸੈਨਾ ਨੇ ਪਹਿਲਾ-ਦਰਜਾ ਕ੍ਰਿਕਟ ਵਿੱਚ 6000 ਦੌੜਾਂ ਦੇ ਨਾਲ-ਨਾਲ 300 ਵਿਕਟਾਂ ਪੂਰੀਆਂ ਕੀਤੀਆਂ।[9] ਟੂਰਨਾਮੈਂਟ ਦਾ ਤੀਜਾ ਮੈਚ ਵੀ ਡਰਾਅ ਹੋ ਗਿਆ, ਜੋ ਕਿ ਇੰਡੀਆ ਰੈੱਡ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਦੇ ਨਤੀਜੇ ਵੱਜੋਂ ਇੰਡੀਆ ਗ੍ਰੀਨ ਆਪਣੀ ਵਧੀਆ ਨੈੱਟ ਰਨ-ਰੇਟ ਦੇ ਕਾਰਨ ਫਾਈਨਲ ਵਿੱਚ ਪਹੁੰਚ ਗਈ ਸੀ।[10]

ਟੀਮਾਂ[ਸੋਧੋ]

ਇੰਡੀਆ ਬਲੂ[7] ਇੰਡੀਆ ਗ੍ਰੀਨ[11] ਇੰਡੀਆ ਰੈੱਡ[12]

ਅੰਕ ਸੂਚੀ[ਸੋਧੋ]

ਟੀਮ[13] ਖੇ. ਜਿ ਹਾ ਅੰ ਨ.ਰ.
ਇੰਡੀਆ ਰੈੱਡ 2 0 0 1 0 6 –0.088
ਇੰਡੀਆ ਗ੍ਰੀਨ 2 0 0 2 0 2 +0.057
ਇੰਡੀਆ ਬਲੂ 2 0 0 2 0 2 +0.028

     ਉੱਪਰੀ ਦੋ ਟੀਮਾਂ ਫਾਈਨਲ ਲਈ ਕੁਆਲੀਫਾਈ।

ਮੈਚ[ਸੋਧੋ]

ਰਾਊਂਡ-ਰੌਬਿਨ[ਸੋਧੋ]

17–20 ਅਗਸਤ 2019
ਸਕੋਰਕਾਰਡ
ਇੰਡੀਆ ਬਲੂ
v
ਇੰਡੀਆ ਗ੍ਰੀਨ
 • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
 • ਮੀਂਹ ਕਾਰਨ ਦੂਜੇ. ਤੀਜੇ ਅਤੇ ਚੌਥੇ ਦਿਨ ਕੋਈ ਖੇਡ ਨਾ ਸਕੀ ਅਤੇ ਮੈਚ ਰੱਦ ਹੋ ਗਿਆ।
 • ਅੰਕ: ਇੰਡੀਆ ਬਲੂ 1, ਇੰਡੀਆ ਗ੍ਰੀਨ 1

23–26 ਅਗਸਤ 2019
ਸਕੋਰਕਾਰਡ
ਇੰਡੀਆ ਰੈੱਡ
v
ਇੰਡੀਆ ਬਲੂ
285 (124 ਓਵਰ)
ਅੰਕਿਤ ਕਲਸੀ 106 (345)
ਦਿਵੇਸ਼ ਪਠਾਨੀਆ 4/55 (32 ਓਵਰ)
255 (83.2 ਓਵਰ)
ਅੰਕਿਤ ਬਾਵਨੇ 121* (254)
ਆਵੇਸ਼ ਖਾਨ 4/58 (20 ਓਵਰ)
297/6ਘੋ. (88 ਓਵਰ)
ਕਰੁਨ ਨਾਇਰ 166* (223)
ਜਲਜ ਸਕਸੈਨਾ 4/105 (38 ਓਵਰ)
ਮੈਚ ਡਰਾਅ ਹੋਇਆ
ਕੇ.ਐਸ.ਸੀ.ਏ. ਕ੍ਰਿਕਟ ਗਰਾਊਂਡ, ਅਲੁਰ
ਅੰਪਾਇਰ: ਕੇ.ਐਨ. ਅਨੰਥਾਪਦਮਨਾਭਾਨ ਅਤੇ ਕ੍ਰਿਸ਼ਨਾਮਾਚਾਰੀ ਸ਼੍ਰੀਨਿਵਾਸਨ
ਪਲੇਅਰ ਆਫ਼ ਦ ਮੈਚ: ਕਰੁਨ ਨਾਇਰ (ਇੰਡੀਆ ਰੈੱਡ)
 • ਇੰਡੀਆ ਬਲੂ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
 • ਅੰਕ: ਇੰਡੀਆ ਰੈੱਡ 3, ਇੰਡੀਆ ਬਲੂ 1.

29 ਸਤੰਬਰ–1 ਸਤੰਬਰ 2019
ਸਕੋਰਕਾਰਡ
ਇੰਡੀਆ ਗ੍ਰੀਨ
v
ਇੰਡੀਆ ਰੈੱਡ
440 (131.3 ਓਵਰ)
ਅਕਸ਼ਥ ਰੈੱਡੀ 146 (248)
ਅਕਸ਼ੈ ਵਖਾਰੇ 5/103 (30.3 ਓਵਰ)
98/3 (54 ਓਵਰ)
ਧਰੂਵ ਸ਼ੋਰੇ 44* (140)
ਜੈਦੇਵ ਉਨੜਕਟ 1/8 (6 ਓਵਰ)
ਮੈਚ ਡਰਾਅ ਹੋਇਆ
ਕੇ.ਐਸ.ਸੀ.ਏ. ਕ੍ਰਿਕਟ ਗਰਾਊਂਡ, ਅਲੁਰ
ਅੰਪਾਇਰ: ਅਨਿਲ ਚੌਧਰੀ ਅਤੇ ਯਸ਼ਵੰਤ ਬਰਦੇ
ਪਲੇਅਰ ਆਫ਼ ਦ ਮੈਚ: ਮਹੀਪਾਲ ਲੋਮਰੋਰ (ਇੰਡੀਆ ਰੈੱਡ)
 • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
 • ਅੰਕ: ਇੰਡੀਆ ਰੈੱਡ 3, ਇੰਡੀਆ ਗ੍ਰੀਨ 1

ਫਾਈਨਲ[ਸੋਧੋ]

4–8 ਸਤੰਬਰ 2019 (ਦਿ/ਰ)
ਸਕੋਰਕਾਰਡ
ਇੰਡੀਆ ਗ੍ਰੀਨ
v
ਇੰਡੀਆ ਰੈੱਡ
 • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਹਵਾਲੇ[ਸੋਧੋ]

 1. "BCCI announces domestic schedule for 2019-20 season". Sport Star. Retrieved 3 July 2019. 
 2. "Mushtaq Ali Trophy to be held ahead of IPL auction as BCCI announces domestic schedule". Times of India. Retrieved 3 July 2019. 
 3. "Ranji Trophy set to finish in March; Mushtaq Ali T20s gets pre-IPL auction window". ESPN Cricinfo. Retrieved 2 July 2019. 
 4. "Neutral curators to pick wickets in Ranji Trophy, 2019–20 domestic season to begin in August with Duleep Trophy". Cricket Country. Retrieved 5 August 2019. 
 5. "India Blue Thrash India Red to Win Duleep Trophy". Press Trust of India (in ਅੰਗਰੇਜ਼ੀ). 7 September 2018. Retrieved 7 September 2018. 
 6. "Nikhil Gangta, spinners drive India Blue to Duleep title". ESPN Cricinfo. Retrieved 7 September 2018. 
 7. 7.0 7.1 "Shubman Gill, Priyank Panchal and Faiz Fazal to lead Duleep Trophy sides". ESPN Cricinfo. Retrieved 6 August 2019. 
 8. "Rain ruins Duleep Trophy opener in Bengaluru". ESPN Cricinfo. Retrieved 20 August 2019. 
 9. "Karun Nair's 166 and 99 puts India Red in Duleep Trophy day-night final". ESPN Cricinfo. Retrieved 26 August 2019. 
 10. "India Green make Duleep Trophy final on net-run-rate after draw". ESPN Cricinfo. Retrieved 1 September 2019. 
 11. "Gill, Fazal and Panchal to lead in Duleep Trophy". CricBuzz. Retrieved 6 August 2019. 
 12. "Duleep Trophy 2019: Shubman Gill, Faiz Fazal and Priyank Panchal to lead as Indian domestic cricket season opens". Cricket Country. Retrieved 6 August 2019. 
 13. "Duleep Trophy Table - 2019". ESPN Cricinfo. Retrieved 1 September 2019. 

ਬਾਹਰੀ ਲਿੰਕ[ਸੋਧੋ]