2020 ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2020 ਇੰਡੀਅਨ ਪ੍ਰੀਮੀਅਰ ਲੀਗ
IPL 2020 ਲੋਗੋ
ਮਿਤੀਆਂ19 ਸਤੰਬਰ – 10 ਨਵੰਬਰ 2020
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI)
ਕ੍ਰਿਕਟ ਫਾਰਮੈਟਟਵੰਟੀ ਟਵੰਟੀ
ਟੂਰਨਾਮੈਂਟ ਫਾਰਮੈਟਡਬਲ ਰਾਊਂਡ-ਰੋਬਿਨ ਅਤੇ ਨਾਕਾਊਟ
ਮੇਜ਼ਬਾਨਸੰਯੁਕਤ ਅਰਬ ਅਮੀਰਾਤ
ਭਾਗ ਲੈਣ ਵਾਲੇ8
ਅਧਿਕਾਰਿਤ ਵੈੱਬਸਾਈਟwww.iplt20.com
2019
2021

2020 ਇੰਡੀਅਨ ਪ੍ਰੀਮੀਅਰ ਲੀਗ, ਜਿਸਨੂੰ ਆਈਪੀਐਲ 13 ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇਹ ਆਈਪੀਐਲ, ਟੀ -20 ਕ੍ਰਿਕਟ (ਟੀ -20) ਲੀਗ ਦਾ 13ਵਾਂ ਸੀਜ਼ਨ ਹੈ। ਇਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 2007 ਵਿੱਚ ਸ਼ੁਰੂ ਕੀਤਾ ਸੀ।

ਇਹ ਟੂਰਨਾਮੈਂਟ ਅਸਲ ਵਿੱਚ 29 ਮਾਰਚ 2020 ਨੂੰ ਸ਼ੁਰੂ ਹੋਣ ਵਾਲਾ ਸੀ, ਪਰ ਕੋਰੋਨਾਵਾਇਰਸ ਮਹਾਮਾਰੀ ਕਾਰਨ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਇਹ ਐਲਾਨ ਕਰਨ ਤੋਂ ਬਾਅਦ ਕਿ ਭਾਰਤ ਵਿਚ ਤਾਲਾਬੰਦੀ ਘੱਟੋ-ਘੱਟ 3 ਮਈ 2020 ਤੱਕ ਰਹੇਗੀ, ਬੀਸੀਸੀਆਈ ਨੇ ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ। 2 ਅਗਸਤ 2020 ਨੂੰ, ਇਹ ਐਲਾਨ ਕੀਤਾ ਗਿਆ ਸੀ ਕਿ ਇਹ ਟੂਰਨਾਮੈਂਟ ਸੰਯੁਕਤ ਰਾਜ ਅਮੀਰਾਤ ਵਿੱਚ 19 ਸਤੰਬਰ ਤੋਂ 10 ਨਵੰਬਰ 2020 ਦੇ ਵਿੱਚ ਖੇਡਿਆ ਜਾਵੇਗਾ।[1][2][3] 10 ਅਗਸਤ 2020 ਨੂੰ, ਭਾਰਤ ਸਰਕਾਰ ਨੇ ਯੂਏਈ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਆਗਿਆ ਦੇ ਦਿੱਤੀ।[4] ਟੂਰਨਾਮੈਂਟ ਲਈ ਮੈਚਾਂ ਦੀ ਪੁਸ਼ਟੀ 6 ਸਤੰਬਰ 2020 ਨੂੰ ਕੀਤੀ ਗਈ ਸੀ ਕਿ ਕਿਹੜੇ ਦਿਨ ਕਿਹੜਾ ਮੈਚ ਹੋਵੇਗਾ।[5]

ਨਿਯਮ[ਸੋਧੋ]

ਆਈਪੀਐਲ ਦੇ 2020 ਐਡੀਸ਼ਨ ਲਈ ਕੁਝ ਨਿਯਮ ਬਦਲੇ ਗਏ ਸਨ।

  1. ਖਿਡਾਰੀਆਂ ਨੂੰ ਗੇਂਦ ਨੂੰ ਚਮਕਾਉਣ ਲਈ ਥੁੱਕ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਵੇਗੀ। [6]
  2. ਸਾਰੇ ਮੈਚ ਬਿਨਾਂ ਸਰੋਤਿਆਂ ਦੇ ਖੇਡੇ ਜਾਣਗੇ। [7]
  3. ਟੌਸ ਤੋਂ ਬਾਅਦ ਕੈਪਟਨ ਹੱਥ ਨਹੀਂ ਮਿਲਾਉਣਗੇ। [8]
  4. ਫਰੰਟ ਫੁੱਟ ਨੋ-ਬਾਲ ਦਾ ਫੀਲਡ-ਅੰਪਾਇਰ ਦੀ ਬਜਾਏ ਥਰਡ-ਅੰਪਾਇਰ ਦੁਆਰਾ ਨਿਰਣਾ ਦਿੱਤਾ ਜਾਵੇਗਾ। [9]
  5. ਟੀਮਾਂ ਨੂੰ ਤਬਦੀਲੀ ਦੀ ਆਗਿਆ ਦਿੱਤੀ ਜਾਏਗੀ ਜੇ ਕੋਈ ਖਿਡਾਰੀ COVID-19 ਲਈ ਪੌਜੇਟਿਵ ਪਾਇਆ ਜਾਂਦਾ ਹੈ ਤਾਂ। [10]

ਸਥਾਨ[ਸੋਧੋ]

link=|border ਸੰਯੂਕਤ ਅਰਬ ਅਮੀਰਾਤ
ਦੁਬਈ ਸ਼ਾਰਜਾਹ ਅਬੂ ਧਾਬੀ
ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ
ਸਮਰੱਥਾ: 25,000 ਸਮਰੱਥਾ: 16,000 ਸਮਰੱਥਾ: 20,000

ਹਵਾਲੇ[ਸੋਧੋ]

  1. "IPL 2020 TO BE PLAYED FROM 19TH SEPTEMBER TO 10TH NOVEMBER 2020". Indian Premier League,BCCI. Retrieved 2 August 2020.
  2. "Dates confirmed for 2020 Indian Premier League". International Cricket Council. Retrieved 3 August 2020.
  3. "Indian government gives IPL 2020 the green signal". ESPN Cricinfo. Retrieved 2 August 2020.
  4. "IPL 2020: BCCI gets government go-ahead to conduct tournament in UAE". ESPN Cricinfo. Retrieved 10 August 2020.
  5. "IPL 2020: Mumbai Indians to begin against Chennai Super Kings". BBC Sport. Retrieved 6 September 2020.
  6. "Players need to get used to saliva ban: Zaheer Khan". Times of india (in ਅੰਗਰੇਜ਼ੀ). 10 September 2020. Retrieved 10 September 2020.
  7. "IPL unlikely behind closed doors, UAE keen to let crowds in". Mumbai Mirror (in ਅੰਗਰੇਜ਼ੀ). 28 July 2020. Retrieved 28 July 2020.
  8. "IPL 2020: 10 Indian Premier League things you won't see in UAE". Hindustan Times (in ਅੰਗਰੇਜ਼ੀ). 8 August 2020. Retrieved 8 August 2020.
  9. "IPL to introduce concussion sub, third umpire for no balls". Dhaka Tribune (in ਅੰਗਰੇਜ਼ੀ). 27 January 2020. Retrieved 27 January 2020.
  10. Ch, India Today Web Desk Amritsar |; DelhiAugust 2, igarh | New; August 2, 2020UPDATED:; Ist, 2020 23:07. "IPL 2020: 24-player squads and coronavirus replacements allowed for tournament to be held in UAE". India Today (in ਅੰਗਰੇਜ਼ੀ). Retrieved 18 September 2020. {{cite web}}: |first4= has numeric name (help)CS1 maint: extra punctuation (link) CS1 maint: numeric names: authors list (link)

ਬਾਹਰੀ ਲਿੰਕ[ਸੋਧੋ]