ਸਮੱਗਰੀ 'ਤੇ ਜਾਓ

1967 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤ ਦੀਆਂ ਆਮ ਚੋਣਾਂ 1967

← 1962 17–21 ਫਰਵਰੀ, 1967 1971 →
 
Party INC ਸਵਤੰਤਰ ਪਾਰਟੀ
ਪ੍ਰਤੀਸ਼ਤ 8.67

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਇੰਦਰਾ ਗਾਂਧੀ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਇੰਦਰਾ ਗਾਂਧੀ
INC

ਭਾਰਤ ਦੀਆਂ ਆਮ ਚੋਣਾਂ 1967 ਜੋ ਕਿ ਮਿਤੀ17 ਤੋਂ 21 ਫਰਵਰੀ ਨੂੰ ਚੋਥੀ ਲੋਕ ਸਭਾ ਲਈ ਹੋਈਆ। ਭਾਰਤੀ ਰਾਸ਼ਟਰੀ ਕਾਂਗਰਸ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਲਗਾਤਾਰ ਚੋਥੀ ਵਾਰ ਜਿੱਤ ਪ੍ਰਾਪਤ ਕੀਤੀ।

ਨਤੀਜੇ

[ਸੋਧੋ]
ਭਾਰਤ ਦੀਆਂ ਆਮ ਚੋਣਾਂ 1967
ਵੋਟਾਂ ਦੀ ਪ੍ਰਤੀਸ਼ਤ: 61.04%
ਵੋਟਾਂ ਦੀ % ਸੀਟਾਂ ਜਿੱਤੀਆ
(ਕੁੱਲ 520)
ਭਾਰਤੀਆ ਜਨ ਸੰਘ 9,31 35
ਭਾਰਤੀ ਕਮਿਊਨਿਸਟ ਪਾਰਟੀ 5,11 23
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 4,28 19
ਭਾਰਤੀ ਰਾਸ਼ਟਰੀ ਕਾਂਗਰਸ 40,78 283
ਪ੍ਰਜਾ ਸਮਾਜਵਾਦੀ ਪਾਰਟੀ 3,06 13
ਸੰਯੁਕਤਾ ਸਮਾਜਵਾਦੀ ਪਾਰਟੀ 4,92 23
ਸਵਤੰਤਰ ਪਾਰਟੀ 8,67 44
ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ 0,13 0
ਸ਼੍ਰੋਮਣੀ ਅਕਾਲੀ ਦਲ ਸੰਤ ਫਤਿਹ ਸਿੰਘ 0,66 3
ਸਰਬ ਭਾਰਤੀ ਫਾਰਵਰਡ ਬਲਾਕ 0,43 2
ਬੰਗਲਾ ਕਾਂਗਰਸ 0,83 5
ਦ੍ਰਾਵਿੜ ਮੁਨੀਰ ਕੜਗਮ 3,79 25
ਆਲ ਇੰਡੀਆ ਮੁਸਲਿਮ ਲੀਗ 0,28 2
ਭਾਰਤੀ ਮਜਦੂਰ ਅਤੇ ਕਿਸਾਨ ਪਾਰਟੀ 0,71 2
ਭਾਰਤੀ ਗਣਤੰਤਰ ਪਾਰਟੀ 2,47 1
ਹੋਰ 0.24 1
ਅਜ਼ਾਦ 13,78 35
ਨਾਮਜਦ - 2

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ