6ਵਾਂ ਬ੍ਰਿਕਸ ਸਿਖਰ ਸੰਮੇਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
6ਵਾਂ ਬ੍ਰਿਕਸ ਸਿਖਰ ਸੰਮੇਲਨ
ਮੇਜ਼ਬਾਨ ਦੇਸ਼ਬ੍ਰਾਜ਼ੀਲ
ਮਿਤੀ15–17 ਜੁਲਾਈ 2014
ਸ਼ਹਿਰਫੋਰਤਾਲੇਜ਼ਾ
ਭਾਗ ਲੈਣ ਵਾਲੇਬ੍ਰਿਕਸ
ਪਿਛਲਾ7ਵਾਂ ਬ੍ਰਿਕਸ ਸਿਖਰ ਸੰਮੇਲਨ
ਅਗਲਾ5ਵਾਂ ਬ੍ਰਿਕਸ ਸਿਖਰ ਸੰਮੇਲਨ

2014 ਬ੍ਰਿਕਸ ਸਿਖਰ ਸੰਮੇਲਨ ਪੰਜ ਮੈਂਬਰ ਰਾਸ਼ਟਰਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਗਰੁੱਪ ਦਾ 6ਵਾਂ ਬ੍ਰਿਕਸ ਸਿਖਰ ਸੰਮੇਲਨ ਹੋਵੇਗਾ। ਇਹਦੀ ਮੇਜ਼ਬਾਨੀ ਮੌਜੂਦਾ ਪੰਜ ਸਾਲ ਦੇ ਸੰਮੇਲਨ ਚੱਕਰ ਦੇ ਪਹਿਲੇ ਮੇਜ਼ਬਾਨ ਦੇਸ਼, ਬ੍ਰਾਜ਼ੀਲ ਵਲੋਂ ਕੀਤੀ ਜਾਵੇਗੀ; ਮੇਜ਼ਬਾਨ ਸ਼ਹਿਰ ਫੋਰਤਾਲੇਜ਼ਾ ਹੋਵੇਗਾ।[1] ਭਾਵੇਂ ਬ੍ਰਾਜ਼ੀਲ ਨੇ ਚਾਰ-ਮੈਂਬਰੀ ਬ੍ਰਿਕ ਸੰਮੇਲਨ ਦੀ ਅਪਰੈਲ 2010 ਵਿੱਚ ਮੇਜ਼ਬਾਨੀ ਕੀਤੀ ਸੀ, 2014 ਇਸ ਦਾ ਪਹਿਲਾ ਪੂਰਾ ਬ੍ਰਿਕਸ ਸਿਖਰ ਸੰਮੇਲਨ ਹੋਵੇਗਾ;[2] ਬਰਾਸੀਲੀਆ ਵਿੱਚ 2010 ਦੇ ਸੰਮੇਲਨ ਵਿੱਚ ਦੱਖਣੀ ਅਫਰੀਕਾ ਸ਼ਾਮਲ ਨਹੀਂ ਸੀ, ਉਹ ਇਸ ਗਰੁੱਪ ਵਿੱਚ 2010 ਵਿੱਚ ਰਲਿਆ ਸੀ।[3]

ਮੈਂਬਰ ਦੇਸ[ਸੋਧੋ]

ਬਰਿਕਸ
ਮਹਿਮਾਨ ਦੇਸ ਅਤੇ ਨੇਤਾ
ਮੈਂਬਰ ਨੁਮਾਇਦਗੀ ਅਹੁਦਾ
ਬ੍ਰਾਜ਼ੀਲ ਬ੍ਰਾਜ਼ੀਲ ਦਿਲਮਾ ਰੋਸੇਫ ਰਾਸ਼ਟਰਪਤੀ
ਰੂਸ ਰੂਸ ਵਲਾਦੀਮੀਰ ਪੂਤਿਨ ਰਾਸ਼ਟਰਪਤੀ
ਭਾਰਤ ਭਾਰਤ ਨਰਿੰਦਰ ਮੋਦੀ ਪ੍ਰਧਾਨ ਮੰਤਰੀ
ਚੀਨ ਚੀਨ ਜਿੰਨਪਿੰਗ ਰਾਸ਼ਟਰਪਤੀ
ਦੱਖਣੀ ਅਫ਼ਰੀਕਾ ਦੱਖਣੀ ਅਫਰੀਕਾ ਜੈਕਬ ਜੁਮਾ ਰਾਸ਼ਟਰਪਤੀ

ਹਵਾਲੇ[ਸੋਧੋ]

  1. "A Cúpula de Durban e o futuro dos BRICS". Post-Western World. 4 July 2013. Retrieved 7 November 2013.
  2. "The BRICS summit: Lacking mortar". The Economist. 27 March 2013. Retrieved 10 July 2013.
  3. "BRIC Summit Joint Statement, April 2010". Council on Foreign Relations. 15 April 2010. Archived from the original on 18 ਜੁਲਾਈ 2014. Retrieved 10 July 2013. {{cite web}}: Unknown parameter |dead-url= ignored (help)