ਬਰਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਰਿਕਸ ਜਾਂ ਬ੍ਰਿਕਸ (BRICS) ਪੰਜ ਪ੍ਰਮੁੱਖ ਉਜਾਗਰ ਹੋ ਰਹੀਆਂ ਰਾਸ਼ਟਰੀ ਅਰਥਚਾਰਾਵਾਂ ਲਈ ਵਰਤਿਆ ਜਾਂਦਾ ਛੋਟਾ ਰੂਪ ਹੈ: ਰਾਜੀਲ, ਰੂ, ਇੰਡੀਆ, ਚੀ ਅਤੇ ਸਾਊਥ ਅਫ਼ਰੀਕਾ[2] ਇਸ ਸਮੂਹ ਨੂੰ 2010 ਵਿੱਚ ਦੱਖਣੀ ਅਫ਼ਰੀਕਾ ਦੇ ਸ਼ਾਮਲ ਹੋਣ ਤੋਂ ਪਹਿਲਾਂ "ਬਰਿਕ" (BRIC) ਨਾਂਅ ਨਾਲ਼ ਜਾਣਿਆ ਜਾਂਦਾ ਸੀ। ਰੂਸ ਤੋਂ ਛੁੱਟ,[3] ਬ੍ਰਿਕਸ ਦੇ ਸਾਰੇ ਮੈਂਬਰ ਜਾਂ ਤਾਂ ਵਿਕਾਸ ਸ਼ੀਲ ਦੇਸ਼ ਹਨ ਜਾਂ ਨਵੇਂ ਸਨਅਤੀ ਦੇਸ਼ ਹਨ ਪਰ ਇਹਨਾਂ ਦੀ ਵਿਸ਼ੇਸ਼ ਪਛਾਣ ਇਹਨਾਂ ਦੇ ਵਿਸ਼ਾਲ ਤੇਜੀ ਨਾਲ ਵਧ ਰਹੇ ਅਰਥਚਾਰੇ[4] ਅਤੇ ਖੇਤਰੀ ਅਤੇ ਵਿਸ਼ਵ ਮਸਲਿਆਂ ਉੱਤੇ ਪੈਂਦੇ ਇਹਨਾਂ ਦੇ ਮਹੱਤਵਪੂਰਨ ਅਸਰ ਤੋਂ ਹੈ; ਪੰਜੋ ਮੈਂਬਰ ਜੀ-20 ਸਮੂਹ ਦੇ ਵੀ ਮੈਂਬਰ ਹਨ। 2013 ਤੱਕ ਬਰਿਕਸ ਦੇਸ਼ਾਂ ਦੀ ਕੁੱਲ ਅਬਾਦੀ ਲਗਭਗ 3 ਬਿਲੀਅਨ (ਅਰਬ), ਕੁੱਲ ਘਰੇਲੂ ਉਪਜ ਯੂ.ਐੱਸ.$14.8 ਟ੍ਰਿਲੀਅਨ,[1] ਅਤੇ ਕੁੱਲ ਵਿਦੇਸ਼ੀ ਰਿਜ਼ਰਵ ਯੂਐੱਸ$4 ਟ੍ਰਿਲੀਅਨ ਹੈ।[5] ਵਰਤਮਾਨ ਸਮੇਂ ਵਿੱਚ ਬਰਿਕਸ ਸਮੂਹ ਦੀ ਪ੍ਰਧਾਨਗੀ ਦੱਖਣੀ ਅਫ਼ਰੀਕਾ ਕੋਲ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 "World Economic Outlook". IMF. April 2013 data. Retrieved 17 April 2013.  Check date values in: |date= (help)
  2. "New era as South Africa joins BRICS" Archived 2011-04-18 at the Wayback Machine.. SouthAfrica.info. 11 April 2011. Retrieved 2 December 2012.
  3. "Russia-United Nations". Ministry of Foreign Affairs of the Russian Federation. Russia along with other developed countries reaffirmed the pledges to provide aid to developing countries  (emphasis added). Retrieved 17 October 2011.
  4. China, Brazil, India and Russia are all deemed to be growth-leading countries by the BBVA: BBVA EAGLEs Annual Report (PPT). BBVA Research. 2012. Retrieved 16 April 2012.
  5. "Amid BRICS' rise and 'Arab Spring', a new global order forms". Christian Science Monitor. 18 October 2011. Retrieved 20 October 2011.