ਨਿਰਮਲ ਰਿਸ਼ੀ (ਅਭਿਨੇਤਰੀ)
ਨਿਰਮਲ ਰਿਸ਼ੀ | |
---|---|
ਜਨਮ | 28 ਅਗਸਤ 1943 |
ਪੇਸ਼ਾ | ਅਭਿਨੇਤਰੀ, ਅਧਿਆਪਕ |
ਸਰਗਰਮੀ ਦੇ ਸਾਲ | 1970s-ਵਰਤਮਾਨ |
ਨਿਰਮਲ ਰਿਸ਼ੀ (ਪੰਜਾਬੀ: ਨਿਰਮਲ ਰਿਸ਼ੀ) ਇੱਕ ਪੰਜਾਬੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਭੂਮਿਕਾ ਲੌਂਗ ਦਾ ਲਿਸ਼ਕਾਰਾ(1983) ਵਿੱਚ ਗੁਲਾਬੋ ਮਾਸੀ ਦੇ ਤੌਰ ਉੱਤੇ ਭੂਮਿਕਾ ਲਈ ਜਾਣੀ ਜਾਂਦੀ ਹੈ।
ਸ਼ੁਰੂਆਤੀ ਜੀਵਨ ਅਤੇ ਫਿਲਮ ਕੈਰੀਅਰ
[ਸੋਧੋ]ਰਿਸ਼ੀ ਦਾ ਜਨਮ 1943 ਵਿੱਚ ਮਾਨਸਾ, ਪੰਜਾਬ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਣ ਰਿਸ਼ੀ ਸੀ ਅਤੇ ਮਾਤਾ ਦਾ ਨਾਂ ਬੱਚਨੀ ਦੇਵੀ ਸੀ। ਉਹ ਆਪਣੇ ਸਕੂਲ ਦੇ ਦਿਨਾਂ ਤੋਂ ਥਿਏਟਰ ਵਿੱਚ ਰੁਚੀ ਸੀ। ਉਸਨੇ ਇੱਕ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।[2]
ਉਸਨੇ 60 ਦੇ ਕਰੀਬ ਫਿਲਮਾਂ ਵਿੱਚ ਅਦਾਕਾਰੀ ਕੀਤੀ।ਲੌਂਗ ਦਾ ਲਿਸ਼ਕਾਰਾ (1983) ਉੱਚਾ ਦਰ ਬਾਬੇ ਨਾਨਕ ਦਾ (1985), ਦੀਵਾ ਬਲੇ ਸਾਰੀ ਰਾਤ, ਸੁਨੇਹਾ, ਲਵ ਪੰਜਾਬ (2015), ਡੈਥ ਔਨ ਵੀਲਜ਼, ਵੁਮੇਨ ਫ੍ਰੋਮ ਦੀ ਈਸਟ, ਨਿੱਕਾ ਜ਼ੈਲਦਾਰ (2016), ਅੰਗਰੇਜ (2015), ਲਹੌਰੀਏ (2017), and ਨਿੱਕਾ ਜ਼ੈਲਦਾਰ 2 (2017) ਅਤੇ ਬੋਲੀਵੁਡ ਦੀ ਫਿਲਮ ਦੰਗਲ (2016) ਵਿੱਚ ਮਹਿਮਾਨ ਭੂਮਿਕਾ।[3]
ਹਵਾਲੇ
[ਸੋਧੋ]- ↑ Channel Punjabi (22 April 2017). "Nirmal Rishi - Exclusive Interview - Cafe Punjabi - Channel Punjabi Beats" – via YouTube.
- ↑ "ਪੁਰਾਲੇਖ ਕੀਤੀ ਕਾਪੀ". Archived from the original on 2009-01-08. Retrieved 2017-10-16.
- ↑ Newsdesk. "Nirmal Rishi: Living with theatre, its ups and downs".[permanent dead link]
- Articles with dead external links from ਅਕਤੂਬਰ 2021
- Pages using infobox person with unknown parameters
- Pages using infobox person with conflicting parameters
- No local image but image on Wikidata
- ਜਨਮ 1943
- 20ਵੀਂ ਸਦੀ ਦੀਆਂ ਫ਼ਿਲਮੀ ਅਦਾਕਾਰਾਂ
- 21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ
- ਭਾਰਤੀ ਅਦਾਕਾਰਾਵਾਂ
- ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ
- ਜ਼ਿੰਦਾ ਲੋਕ
- ਮਾਨਸਾ ਜ਼ਿਲ੍ਹਾ, ਭਾਰਤ ਦੇ ਲੋਕ