ਅਲ ਗੋਰ
ਅਲ ਗੋਰ | |
---|---|
45ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1993 – 20 ਜਨਵਰੀ 2001 | |
ਰਾਸ਼ਟਰਪਤੀ | ਬਿਲ ਕਲਿੰਟਨ |
ਤੋਂ ਪਹਿਲਾਂ | ਡੈਨ ਕਵੇਲ |
ਤੋਂ ਬਾਅਦ | ਡਿਕ ਚੇਨੀ |
ਟੈਨੇਸੀ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 3 ਜਨਵਰੀ 1985 – 2 ਜਨਵਰੀ 1993 | |
ਤੋਂ ਪਹਿਲਾਂ | ਹਾਰਵਰਡ ਬੇਕਰ |
ਤੋਂ ਬਾਅਦ | ਹਰਲਨ ਮੋਥਿਊਜ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਟੈਨੇਸੀ ) | |
ਦਫ਼ਤਰ ਵਿੱਚ 3 ਜਨਵਰੀ 1977 – 3 ਜਨਵਰੀ 1985 | |
ਤੋਂ ਪਹਿਲਾਂ | ਜੋ ਐਲ ਏਵਿੰਜ |
ਤੋਂ ਬਾਅਦ | ਜਿੰਮ ਕੂਪਰ |
ਹਲਕਾ | ਚੌਥਾ ਜ਼ਿਲ੍ਹਾ (1977-1983) 6ਵਾਂ ਜ਼ਿਲ੍ਹਾ (1983-1985) |
ਨਿੱਜੀ ਜਾਣਕਾਰੀ | |
ਜਨਮ | ਅਲਬਰਟ ਆਰਨਲਡ ਅਲ ਗੋਰ, ਜੂਨੀਅਰ 31 ਮਾਰਚ 1948 ਵਾਸ਼ਿੰਗਟਨ ਡੀ.ਸੀ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ |
ਟਿੱਪਰ ਗੋਰ
(ਵਿ. 1970; ਤ. 2010) |
ਸੰਬੰਧ | ਅਲਬਰਟ ਗੋਰ, ਸੀਨੀਅਰ, (ਪਿਤਾ) ਪੌਲਿਨ ਲਾਫੋਨ ਗੋਰ, (ਮਾਤਾ) |
ਬੱਚੇ | 4 |
ਅਲਮਾ ਮਾਤਰ | ਹਾਵਰਡ ਕਾਲਜ (ਗ੍ਰੈਜੁਏਸ਼ਨ) |
ਪੇਸ਼ਾ | ਲੇਖਕ ਰਾਜਨੇਤਾ ਵਾਤਾਵਰਨ ਕਾਰਕੁੰਨ |
ਪੁਰਸਕਾਰ | ਕੌਮੀ ਰੱਖਿਆ ਸੇਵਾ ਮੈਡਲ |
ਦਸਤਖ਼ਤ | |
ਵੈੱਬਸਾਈਟ | algore.com |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਦੀ ਫੌਜ |
ਸੇਵਾ ਦੇ ਸਾਲ | 1969–1971 |
ਰੈਂਕ | ਸਪੈਸ਼ਲਿਸਟ 4[2] |
ਯੂਨਿਟ | 20ਵਾਂ ਇੰਜੀਨੀਅਰ ਬ੍ਰਿਗੇਡ |
ਲੜਾਈਆਂ/ਜੰਗਾਂ | ਵੀਅਤਨਾਮ-ਅਮਰੀਕੀ ਯੁੱਧ |
ਅਲਬਰਟ ਆਰਨਲਡ ਅਲ ਗੋਰ, ਜੂਨੀਅਰ (ਜਨਮ 31 ਮਾਰਚ 1948) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 45ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਗੋਰ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ। ਗੋਰ ਇਸ ਦੇ ਪਹਿਲਾਂ 1977-1985 ਤੱਕ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਰਹੇ ਅਤੇ ਫਿਰ 1985-1993 ਤੱਕ ਉਹ ਅਮਰੀਕੀ ਸੈਨੇਟ ਦੇ ਮੈਂਬਰ ਰਹੇ। 1993 ਦੀਆਂ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਿਲ ਕਲਿੰਟਨ ਨੇ ਗੋਰ ਨੂੰ ਆਪਣਾ ਸਾਥੀ ਚੁਣਿਆ 1993 ਵਿੱਚ ਗੋਰ ਕਲਿੰਟਨ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਾਰਜ ਐਚ. ਡਬਲਿਉ. ਬੁਸ਼ ਅਤੇ ਡੈਨ ਕਵੇਲ ਨੂੰ ਹਰਾਇਆ।
ਗੋਰ 2000 ਦੇ ਅਮਰੀਕੀ ਰਾਸ਼ਟਰਪਤੀ ਪਦ ਦੀ ਚੋਣ ਵਿੱਚ ਆਗੂ ਡੇਮੋਕਰੈਟ ਉਮੀਦਵਾਰ ਸਨ ਪਰ ਪਾਪੂਲਰ ਵੋਟ ਜਿੱਤਣ ਦੇ ਬਾਅਦ ਵੀ ਓੜਕ ਰਿਪਬਲੀਕਨ ਉਮੀਦਵਾਰ ਜਾਰਜ ਡਬਲਿਊ. ਬੁਸ਼ ਕੋਲੋਂ ਚੋਣ ਹਾਰ ਗਏ। ਇਸ ਚੋਣ ਦੇ ਦੌਰਾਨ ਫਲੋਰੀਡਾ ਪ੍ਰਾਂਤ ਵਿੱਚ ਹੋਏ ਵੋਟ ਦੀ ਪੁਨਰਗਣਨਾ ਉੱਤੇ ਕਾਨੂੰਨੀ ਵਿਵਾਦ, ਜਿਸ ਉੱਤੇ ਸਰਬ-ਉੱਚ ਅਦਾਲਤ ਨੇ ਬੁਸ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਦੇ ਕਾਰਨ ਇਹ ਚੋਣ ਅਮਰੀਕੀ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਵਿਵਾਦਾਸਪਦ ਮੰਨੀ ਜਾਂਦੀ ਹੈ।
ਨੋਟ
[ਸੋਧੋ]ਹਵਾਲੇ
[ਸੋਧੋ]- ↑ NBC News and news services (June 2, 2010). "Al and Tipper Gore separate after 40 years:Couple calls it 'a mutual and mutually supportive decision'". MSNBC. Archived from the original on June 5, 2010. Retrieved June 28, 2010.
{{cite news}}
: Unknown parameter|deadurl=
ignored (|url-status=
suggested) (help) - ↑ New York Times staff (October 11, 2007). "Al Gore: Quick Biography". The New York Times. Retrieved June 26, 2010.
ਬਾਹਰੀ ਲਿੰਕ
[ਸੋਧੋ]- Board of Trustees at World Economic Forum
- ਅਧਿਕਾਰਿਤ ਵੈੱਬਸਾਈਟ
- ਅਲ ਗੋਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Biography at the Biographical Directory of the United States Congress
- Financial information (federal office) at the Federal Election Commission
- 2 ਅਲ ਗੋਰ ਟੈਡ 'ਤੇ
- Appearances on C-SPAN
- ਅਲ ਗੋਰ on Nobelprize.org including his Nobel Lecture December 10, 2007