ਪੱਛਮੀ ਸਹਾਰਾ
ਦਿੱਖ
ਪੱਛਮੀ ਸਹਾਰਾ الصحراء الغربية ਅਸ-ਸਹਰਾ’ ਅਲ-ਗਰਬੀਆ [Sahara Occidental] Error: {{Lang}}: text has italic markup (help) | |
---|---|
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅਲ ਆਈਊਨ (ਲਾਯੂਨ) ]][1][2][3][4] |
ਅਧਿਕਾਰਤ ਭਾਸ਼ਾਵਾਂ | ਕ੍ਰਮਵਾਰ ਦਾਅਵੇਦਾਰ ਵੇਖੋ |
ਬੋਲੀਆਂ | ਬਰਬਰ ਅਤੇ ਹਸਨੀ ਅਰਬੀ ਸਥਾਨਕ ਬੋਲੀਆਂ ਸਪੇਨੀ ਅਤੇ ਫ਼ਰਾਂਸੀਸੀ ਆਮ ਵਰਤੋਂ ਲਈ। |
ਵਸਨੀਕੀ ਨਾਮ | ਪੱਛਮੀ ਸਹਾਰਵੀ |
ਵਿਵਾਦਤ ਖ਼ੁਦਮੁਖਤਿਆਰੀਅ | |
• ਸਪੇਨ ਵੱਲੋਂ ਤਿਆਗ | 14 ਨਵੰਬਰ 1975 |
ਖੇਤਰ | |
• ਕੁੱਲ | 266,000 km2 (103,000 sq mi) (76ਵਾਂ) |
• ਜਲ (%) | ਨਾਂ-ਮਾਤਰ |
ਆਬਾਦੀ | |
• 2009 ਅਨੁਮਾਨ | 513,000[5] (168ਵਾਂ) |
• ਘਣਤਾ | 1.9/km2 (4.9/sq mi) (237ਵਾਂ) |
ਮੁਦਰਾ | ਮੋਰਾਕੀ ਦਿਰਹਾਮਬ ਅਲਜੀਰੀਆਈ ਦਿਨਾਰਸ[6] ਮੌਰੀਤਾਨੀਆਈ ਊਗੂਈਆਦ (MAD, DZD, MRO) |
ਸਮਾਂ ਖੇਤਰ | UTC+0 |
ਡਰਾਈਵਿੰਗ ਸਾਈਡ | ਸੱਜੇ |
ਕਾਲਿੰਗ ਕੋਡ | +212 (ਮੋਰਾਕੋ ਨਾਲ ਬੱਝਾ) |
ਇੰਟਰਨੈੱਟ ਟੀਐਲਡੀ | ਕੋਈ ਨਹੀਂਮ |
ਅ. ਜ਼ਿਆਦਾਤਰ ਦੱਖਣੀ ਸੂਬਿਆਂ ਦੇ ਤੌਰ ਉੱਤੇ ਮੋਰਾਕੋ ਦੇ ਪ੍ਰਬੰਧ ਹੇਠ। ਪੋਲੀਸਾਰੀਓ ਫ਼ਰੰਟ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਦੇ ਤਰਫ਼ੋਂ ਸਰਹੱਦੀ ਕੰਧ ਤੋਂ ਪਰ੍ਹਾਂ ਦੇ ਇਲਾਕੇ (ਜਿਸ ਨੂੰ ਫ਼੍ਰੀ ਜੋਨ ਕਿਹਾ ਜਾਂਦਾ ਹੈ) ਸਾਂਭਦਾ ਹੈ। ਬ. ਮੋਰਾਕੀ-ਮਕਬੂਜਾ ਜੋਨ ਵਿੱਚ। ਸ. ਸਾਹਰਾਵੀ ਅਰਬ ਲੋਕਤੰਤਰੀ ਗਣਰਾਜ-ਮਕਬੂਜਾ ਜੋਨ ਵਿੱਚ। ਸਾਹਰਾਵੀ ਪੇਸੇਤਾ ਯਾਦਗਾਰੀ ਹੈ ਪਰ ਵਰਤੋਂ ਵਿੱਚ ਨਹੀਂ ਹੈ। ਦ. 6 ਮਈ 2012 ਤੋਂ ਮ. .eh ਰਾਖਵਾਂ ਹੈ ਪਰ ਅਧਿਕਾਰਕ ਤੌਰ ਉੱਤੇ ਸੌਂਪਿਆ ਨਹੀਂ ਗਿਆ ਹੈ। |
ਪੱਛਮੀ ਸਹਾਰਾ (Arabic: الصحراء الغربية ਅਸ-ਸਾਹਰਾ ਅਲ-ਘਰਬੀਆ, Spanish: Sahara Occidental) ਉੱਤਰੀ ਅਫ਼ਰੀਕਾ ਵਿੱਚ ਇੱਕ ਮੱਲਿਆ ਹੋਇਆ ਰਾਜਖੇਤਰ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮੋਰਾਕੋ, ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ ਵੱਲ ਮੌਰੀਤਾਨੀਆ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 266,600 ਵਰਗ ਕਿ.ਮੀ. ਹੈ। ਇਹ ਦੁਨੀਆ ਦੇ ਸਭ ਤੋਂ ਵਿਰਲੀ ਅਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਜਿਸਦਾ ਬਹੁਤਾ ਹਿੱਸਾ ਰੇਗਿਸਤਾਨੀ ਪੱਧਰਾ ਇਲਾਕਾ ਹੈ। ਇਸ ਦੀ ਅਬਾਦੀ ਲਗਭਗ 500,000 ਹੈ[5] ਜਿਹਨਾਂ 'ਚੋਂ ਬਹੁਤੇ ਅਲ ਆਈਊਨ (ਜਾਂ ਲਾਯੂਨ), ਜੋ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ, ਵਿੱਚ ਰਹਿੰਦੇ ਹਨ।
ਹਵਾਲੇ
[ਸੋਧੋ]- ↑ "Regions and Territories: Western Sahara". BBC News. 9 November 2010. Retrieved 25 November 2010.
- ↑ "Q&A: Western Sahara Clashes". BBC News. 8 November 2010. Retrieved 25 November 2010.
- ↑ Jensen, Erik (2005). Western Sahara: Anatomy Of A Stalemate. International Peace Academy Occasional Paper Series. Lynne Rienner Publishers. p. 48. ISBN 1-58826-305-3.
- ↑ "Western Sahara". Encyclopædia Britannica Online. 2010. Retrieved 25 November 2010.
- ↑ 5.0 5.1 Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 12 March 2009.
{{cite journal}}
: Cite journal requires|journal=
(help) - ↑ Ahmed R. Benchemsi and Mehdi Sekkouri Alaoui. "Au cœur du polisario". ਤੇਲਕੇਲ. Archived from the original on 25 ਦਸੰਬਰ 2018. Retrieved 23 September 2011.
{{cite web}}
: Unknown parameter|dead-url=
ignored (|url-status=
suggested) (help) "Tout cela se paie en dinars algériens".