ਮਰਾਬਦੀਨ ਰਾਜਵੰਸ਼
ਦਿੱਖ
ਮਰਾਬਦੀਨ ਰਾਜਵੰਸ਼ ⵉⵎⵕⴰⴱⴹⴻⵏ / Imṛabḍen المرابطون / Al-Murābiṭūn | |||||||||||||||
---|---|---|---|---|---|---|---|---|---|---|---|---|---|---|---|
1040–1147 | |||||||||||||||
ਸਥਿਤੀ | ਮੋਰਾਕੋ ਦੇ ਬਾਦਸ਼ਾਹਾਂ ਦੀ ਸੂਚੀ ਅਤੇ ਅਲ-ਅੰਦਲਸ | ||||||||||||||
ਰਾਜਧਾਨੀ | ਅਘਮਤ (1040–1062), ਮਰਾਕੇਚ (1062–1147) | ||||||||||||||
ਆਮ ਭਾਸ਼ਾਵਾਂ | ਬੇਰਬਰ ਭਾਸ਼ਾ, ਅਰਬ ਭਾਸ਼ਾ | ||||||||||||||
ਧਰਮ | ਮੁੱਖ ਇਸਲਾਮ, ਹੋਰ ਕੈਥੋਲਿਕ, ਯਹੂਦੀ | ||||||||||||||
ਸਰਕਾਰ | ਰਾਜਤੰਤਰ | ||||||||||||||
ਇਮੀਰ | |||||||||||||||
• 1146–1147 | ਇਸ਼ਖ ਇਬਨ ਅਲੀ | ||||||||||||||
ਇਤਿਹਾਸ | |||||||||||||||
• Established | 1040 | ||||||||||||||
• Disestablished | 1147 | ||||||||||||||
ਖੇਤਰ | |||||||||||||||
1147 est. | 3,300,000 km2 (1,300,000 sq mi) | ||||||||||||||
ਮੁਦਰਾ | ਦੀਨਾਰ | ||||||||||||||
| |||||||||||||||
ਅੱਜ ਹਿੱਸਾ ਹੈ | ਅਲਜੀਰੀਆ ਫਰਮਾ:Country data ਜਿਬਰਾਲਟਰ ਫਰਮਾ:Country data ਮੌਰੀਤਾਨੀਆ ਫਰਮਾ:Country data ਮੋਰਾਕੋ ਪੁਰਤਗਾਲ ਫਰਮਾ:Country data ਸਪੇਨ ਪੱਛਮੀ ਸਹਾਰਾ |
ਮਰਾਬਦੀਨ ਰਾਜਵੰਸ਼ (Berber: ⵉⵎⵕⴰⴱⴹⴻⵏ Imṛabḍen, Arabic: المرابطون Al-Murābiṭūn) ਮੋਰਾਕੋ ਦੀ ਬੇਰਬਰ ਵੰਸ਼ ਸੀ ਜਿਸ ਨੇ 11ਵੀਂ ਸਦੀ ਵਿੱਚ ਪੱਛਮੀ ਮੇਘਰੇਬ ਅਤੇ ਅਲ-ਅੰਦਲਸ 'ਚ ਰਾਜ ਕੀਤਾ। ਇਸ ਰਾਜਵੰਸ਼ ਦੀ ਰਾਜਧਾਨੀ ਮਰਾਕੇਸ਼[1] ਜਿਸ ਨੂੰ 1062 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਵੰਸ਼ ਦੇ ਮੋਢੀ ਲਮਟੂਨਾ ਅਤੇ ਗੁਡਾਲਾ ਮੰਨੇ ਜਾਂਦੇ ਹਨ। ਇਹ ਵੰਸ ਨਾਈਜਰ ਅਤੇ ਸੇਨੇਗਲ ਦੇ ਵਿਚਕਾਰ ਦਾ ਰਾਜ ਸੀ।
ਹਵਾਲੇ
[ਸੋਧੋ]- ↑ G. Stewart, Is the Caliph a Pope?, in: The Muslim World, Volume 21, Issue 2, pages 185–196, April 1931: "The Almoravid dynasty, among the Berbers of North Africa, founded a considerable empire, Morocco being the result of their conquests"