ਸਮੱਗਰੀ 'ਤੇ ਜਾਓ

ਵਾਲਿਸ ਅਤੇ ਫ਼ੁਤੂਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ
Territoire des îles Wallis et Futuna
Telituale o Uvea mo Futuna
Flag of ਵਾਲਿਸ ਅਤੇ ਫ਼ੁਤੂਨਾ
Coat of arms of ਵਾਲਿਸ ਅਤੇ ਫ਼ੁਤੂਨਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Liberté, Égalité, Fraternité"
"ਖ਼ਲਾਸੀ, ਸਮਾਨਤਾ, ਭਾਈਚਾਰਾ"
ਐਨਥਮ: ਲਾ ਮਾਰਸੀਯੈਸ
Location of ਵਾਲਿਸ ਅਤੇ ਫ਼ੁਤੂਨਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਤਾ-ਉਤੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਬੋਲੀਆਂ
ਨਸਲੀ ਸਮੂਹ
ਪਾਲੀਨੇਸ਼ੀਆਈ[1]
ਵਸਨੀਕੀ ਨਾਮ
  • ਵਾਲਿਸੀ
  • ਫ਼ੁਤੂਨੀ
ਸਰਕਾਰਵਿਦੇਸ਼ੀ ਸਮੂਹਿਕਤਾ
• ਫ਼੍ਰਾਂਸ ਦਾ ਰਾਸ਼ਟਰਪਤੀ
ਫ਼੍ਰਾਂਸੋਆ ਆਲਾਂਦ
• ਪ੍ਰਮੁੱਖ ਪ੍ਰਬੰਧਕ
ਮਿਸ਼ਲ ਜੀਨਜੀਨ
• ਰਾਜਖੇਤਰੀ ਸਭਾ
ਦਾ ਮੁਖੀ
ਵੇਤੇਲੀਨੋ ਨਾਊ
• ਊਵਿਆ ਦਾ ਮਹਾਰਾਜਾ
ਕਪੀਲੀਲੇ ਫ਼ਾਊਪਾਲਾ (2008 ਤੋਂ)[2]
• ਆਲੋ ਦਾ ਮਹਾਰਾਜਾ
ਖ਼ਾਲੀ (2010 ਤੋਂ)
• ਸਿਗਾਵੇ ਦਾ ਮਹਾਰਾਜਾ
ਪੋਲੀਕਲੇਪੋ ਕੋਲੀਵਾਈ (2010 ਤੋਂ)
 ਦਰਜਾ
• ਵਿਦੇਸ਼ੀ ਰਾਜਖੇਤਰ
1959
• ਵਿਦੇਸ਼ੀ ਸਮੂਹਿਕਤਾ
2003
ਖੇਤਰ
• ਕੁੱਲ
264 km2 (102 sq mi) (211ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਜੁਲਾਈ 2009 ਅਨੁਮਾਨ
15,289[1] (220ਵਾਂ)
• ਜੁਲਾਈ 2008 ਜਨਗਣਨਾ
13,484[3]
• ਘਣਤਾ
57.9/km2 (150.0/sq mi) (125ਵਾਂ)
ਜੀਡੀਪੀ (ਨਾਮਾਤਰ)2005 ਅਨੁਮਾਨ
• ਕੁੱਲ
US$188 ਮਿਲੀਅਨ[4] (ਦਰਜਾ ਨਹੀਂ)
• ਪ੍ਰਤੀ ਵਿਅਕਤੀ
US$12,640[4] (ਦਰਜਾ ਨਹੀਂ)
ਮੁਦਰਾCFP franc (XPF)
ਸਮਾਂ ਖੇਤਰUTC+12
ਕਾਲਿੰਗ ਕੋਡ+681
ਇੰਟਰਨੈੱਟ ਟੀਐਲਡੀ.wf

ਵਾਲਿਸ ਅਤੇ ਫ਼ੁਤੂਨਾ, ਅਧਿਕਾਰਕ ਤੌਰ ਉੱਤੇ ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ[5] (Lua error in package.lua at line 80: module 'Module:Lang/data/iana scripts' not found. ਜਾਂ Lua error in package.lua at line 80: module 'Module:Lang/data/iana scripts' not found., ਫ਼ਾਕਾਊਵਿਆ ਅਤੇ ਫ਼ਾਕਾਫ਼ੁਤੂਨਾ: Lua error in package.lua at line 80: module 'Module:Lang/data/iana scripts' not found.), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ ਤੁਵਾਲੂ, ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ ਫਿ਼ਜੀ ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ ਟੋਂਗਾ, ਪੂਰਬ ਵੱਲ ਸਮੋਆ, ਉੱਤਰ-ਪੂਰਬ ਵੱਲ ਨਿਊਜ਼ੀਲੈਂਡ-ਸਬੰਧਤ ਰਾਜਖੇਤਰ ਤੋਕੇਲਾਓ ਅਤੇ ਹੋਰ ਉੱਤਰ ਵੱਲ ਕਿਰੀਬਾਸ ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ ਫ਼ਰਾਂਸੀਸੀ ਪਾਲੀਨੇਸ਼ਿਆ ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸ ਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ ਉੱਤੇ ਸਥਿਤ ਹਨ।

ਹਵਾਲੇ

[ਸੋਧੋ]
  1. 1.0 1.1 "World factbook: Wallis and Futuna". Archived from the original on 2017-12-17. Retrieved 2013-01-18. {{cite web}}: Unknown parameter |dead-url= ignored (|url-status= suggested) (help)
  2. "Kapeliele Faupala crowned new king of Wallis". Radio New Zealand. 25 July 2008. Archived from the original on 25 July 2008. Retrieved 18 January 2013. {{cite news}}: Unknown parameter |dead-url= ignored (|url-status= suggested) (help)
  3. (ਫ਼ਰਾਂਸੀਸੀ) INSEE. "Les populations des circonscriptions du Territoire des îles Wallis et Futuna". Government of France. Retrieved 13 January 2009.
  4. 4.0 4.1 (ਫ਼ਰਾਂਸੀਸੀ) INSEE, CEROM. "L'économie de Wallis-et-Futuna en 2005: Une économie traditionnelle et administrée" (PDF). Archived from the original (PDF) on 9 ਸਤੰਬਰ 2008. Retrieved 1 July 2008. {{cite web}}: Unknown parameter |dead-url= ignored (|url-status= suggested) (help)
  5. (ਫ਼ਰਾਂਸੀਸੀ) Loi n° 61-814 du 29 juillet 1961 conférant aux îles Wallis et Futuna le statut de territoire d'outre-mer (1)