ਸਮੱਗਰੀ 'ਤੇ ਜਾਓ

ਵੀ. ਪੀ. ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਿਸ਼ਵਨਾਥ ਪ੍ਰਤਾਪ ਸਿੰਘ ਤੋਂ ਮੋੜਿਆ ਗਿਆ)
ਵਿਸ਼ਵਨਾਥ ਪ੍ਰਤਾਪ ਸਿੰਘ
1989 ਵਿੱਚ ਵਿਸ਼ਵਨਾਥ ਪ੍ਰਤਾਪ ਸਿੰਘ
ਭਾਰਤ ਦਾ 7ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
2 ਦਸੰਬਰ 1989 – 10 ਨਵੰਬਰ 1990
ਰਾਸ਼ਟਰਪਤੀਰਾਮਾਸਵਾਮੀ ਵੈਂਕਟਰਮਨ
ਉਪਚੌਧਰੀ ਦੇਵੀ ਲਾਲ (until 1 November 1990)
ਤੋਂ ਪਹਿਲਾਂਰਾਜੀਵ ਗਾਂਧੀ
ਤੋਂ ਬਾਅਦਚੰਦਰ ਸ਼ੇਖਰ
ਰੱਖਿਆ ਮੰਤਰੀ
ਦਫ਼ਤਰ ਵਿੱਚ
2 ਦਸੰਬਰ 1989 – 10 ਨਵੰਬਰ 1990
ਤੋਂ ਪਹਿਲਾਂਕ੍ਰਿਸ਼ਨ ਚੰਦਰ ਪੰਤ
ਤੋਂ ਬਾਅਦਚੰਦਰ ਸ਼ੇਖਰ ਸਿੰਘ
ਦਫ਼ਤਰ ਵਿੱਚ
24 ਜਨਵਰੀ 1987 – 12 ਅਪਰੈਲ 1987
ਪ੍ਰਧਾਨ ਮੰਤਰੀਰਾਜੀਵ ਗਾਂਧੀ
ਤੋਂ ਪਹਿਲਾਂਰਾਜੀਵ ਗਾਂਧੀ
ਤੋਂ ਬਾਅਦਕ੍ਰਿਸ਼ਨ ਚੰਦਰ ਪੰਤ
ਵਿੱਤ ਮੰਤਰੀ
ਦਫ਼ਤਰ ਵਿੱਚ
31 ਦਸੰਬਰ 1984 – 23 ਜਨਵਰੀ 1987
ਪ੍ਰਧਾਨ ਮੰਤਰੀਰਾਜੀਵ ਗਾਂਧੀ
ਤੋਂ ਪਹਿਲਾਂਪ੍ਰਨਬ ਮੁਖਰਜੀ
ਤੋਂ ਬਾਅਦਰਾਜੀਵ ਗਾਂਧੀ
ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
9 ਜੂਨ 1980 – 19 ਜੁਲਾਈ 1982
ਗਵਰਨਰਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ
ਤੋਂ ਪਹਿਲਾਂਬਨਾਰਸੀ ਦਾਸ
ਤੋਂ ਬਾਅਦਸ੍ਰੀਪਤੀ ਮਿਸ਼ਰਾ
ਨਿੱਜੀ ਜਾਣਕਾਰੀ
ਜਨਮ(1931-06-25)25 ਜੂਨ 1931
ਅਲਾਹਾਬਾਦ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ
(ਹੁਣ ਯੂ. ਪੀ।, ਭਾਰਤ)
ਮੌਤ27 ਨਵੰਬਰ 2008(2008-11-27) (ਉਮਰ 77)
ਨਵੀਂ ਦਿੱਲੀ, ਦਿੱਲੀ, ਭਾਰਤ
ਸਿਆਸੀ ਪਾਰਟੀਜਨ ਮੋਰਚਾ (1987–1988; 2006–2008)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (1987 ਤੋਂ ਪਹਿਲਾਂ)
ਜਨਤਾ ਦਲ (1988–2006)
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ
ਪੂਨੇ ਯੂਨੀਵਰਸਿਟੀ
ਦਸਤਖ਼ਤ

ਵਿਸ਼ਵਨਾਥ ਪ੍ਰਤਾਪ ਸਿੰਘ (25 ਜੂਨ 1931 – 27 ਨਵੰਬਰ 2008) ਭਾਰਤ ਦਾ ਸਤਵਾਂ ਪ੍ਰਧਾਨ ਮੰਤਰੀ ਸੀ ਅਤੇ ਮਾਂਡਾ ਦਾ 41ਵਾਂ ਰਾਜ ਬਹਾਦਰ ਸੀ।

ਜਨਮ ਅਤੇ ਪਰਵਾਰ

[ਸੋਧੋ]

ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ 25 ਜੂਨ 1931 ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜਿਲ੍ਹੇ ਵਿੱਚ ਹੋਇਆ ਸੀ। ਉਹ ਰਾਜਾ ਬਹਾਦੁਰ ਰਾਏ ਗੋਪਾਲ ਸਿੰਘ ਦਾ ਪੁੱਤਰ ਸੀ। ਉਸ ਦਾ ਵਿਆਹ 25 ਜੂਨ 1955 ਨੂੰ ਆਪਣੇ ਜਨਮ ਦਿਨ ਉੱਤੇ ਹੀ ਸੀਤਾ ਕੁਮਾਰੀ ਦੇ ਨਾਲ ਹੋਇਆ ਸੀ। ਉਸ ਦੇ ਦੋ ਪੁੱਤਰ ਹੋਏ। ਉਸ ਨੇ ਇਲਾਹਾਬਾਦ (ਉੱਤਰ ਪ੍ਰਦੇਸ਼) ਵਿੱਚ ਗੋਪਾਲ ਇੰਟਰਮੀਡੀਏਟ ਕਾਲਜ ਦੀ ਸਥਾਪਨਾ ਕੀਤੀ ਸੀ।