ਸੀ. ਰਾਜਾਗੋਪਾਲਚਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚੱਕਰਵਰਤੀ ਰਾਜਗੋਪਾਲਾਚਾਰੀ
ਸੀ ਰਾਜਗੋਪਾਲਾਚਾਰੀ
ਭਾਰਤ ਦਾ ਗਵਰਨਰ ਜਰਨਲ
ਅਹੁਦੇ 'ਤੇ
21 ਜੂਨ 1948 – 26 ਜਨਵਰੀ 1950
ਬਾਦਸ਼ਾਹ ਯੂਨਾਇਟਡ ਕਿੰਗਡਮ ਦਾ ਜਾਰਜ ਛੇਵਾਂ
ਪੂਰਵ ਅਧਿਕਾਰੀ ਲੂਈਸ ਮਾਊਂਟਬੈਟਨ
ਉੱਤਰ ਅਧਿਕਾਰੀ ਪਦਵੀ ਹਟਾ ਦਿੱਤੀ ਗਈ
ਮਦਰਾਸ ਦੇ ਮੁੱਖ ਮੰਤਰੀ
ਅਹੁਦੇ 'ਤੇ
10 ਅਪਰੈਲ 1952 – 13 ਅਪਰੈਲ 1954
Governor ਸ੍ਰੀ ਪ੍ਰਕਾਸ਼
ਪੂਰਵ ਅਧਿਕਾਰੀ ਪੀ ਐੱਸ ਕੁਮਾਰਸਵਾਮੀ ਰਾਜਾ
ਉੱਤਰ ਅਧਿਕਾਰੀ ਕੇ ਕਾਮਰਾਜ
ਭਾਰਤ ਦਾ ਘਰੇਲੂ ਮਾਮਲਿਆਂ ਦਾ ਮੰਤਰੀ
ਅਹੁਦੇ 'ਤੇ
26 ਦਸੰਬਰ 1950 – 25 ਅਕਤੂਬਰ 1951
ਪੂਰਵ ਅਧਿਕਾਰੀ ਵਲਭਭਾਈ ਪਟੇਲ
ਉੱਤਰ ਅਧਿਕਾਰੀ ਕੈਲਾਸ਼ ਨਾਥ ਕਾਟਜੂ
ਗਵਰਨਰ ਪੱਛਮ ਬੰਗਾਲ
ਅਹੁਦੇ 'ਤੇ
15 ਅਗਸਤ 1947 – 21 ਜੂਨ 1948
Premier ਪ੍ਰਫੁੱਲ ਚੰਦਰ ਘੋਸ਼
ਬਿਧਾਨ ਚੰਦਰ ਰਾਏ
ਪੂਰਵ ਅਧਿਕਾਰੀ ਫਰੈਡਰਿਕ ਬੁਰੋਜ
ਉੱਤਰ ਅਧਿਕਾਰੀ ਕੈਲਾਸ਼ ਨਾਥ ਕਾਟਜੂ
ਮਦਰਾਸ ਦੇ ਮੁੱਖ ਮੰਤਰੀ
ਅਹੁਦੇ 'ਤੇ
14 ਜੁਲਾਈ 1937 – 9 ਅਕਤੂਬਰ 1939
Governor ਲਾਰਡ ਅਰਸਕੀਨ
ਪੂਰਵ ਅਧਿਕਾਰੀ ਕੁਰਮਾ ਵੇਂਕਟਾ ਰੈਡੀ ਨਾਇਡੂ
ਉੱਤਰ ਅਧਿਕਾਰੀ ਤੰਗੁਤੂਰੀ ਪ੍ਰਕਾਸ਼ਮ
ਨਿੱਜੀ ਵੇਰਵਾ
ਜਨਮ 10 ਦਸੰਬਰ 1878(1878-12-10)
ਥੋਰਾਪਾਲੀ, ਬਰਤਾਨਵੀ ਰਾਜ (ਹੁਣ ਭਾਰਤ)
ਮੌਤ 25 ਦਸੰਬਰ 1972(1972-12-25) (ਉਮਰ 94)
ਮਦਰਾਸ, ਭਾਰਤ
ਸਿਆਸੀ ਪਾਰਟੀ ਸਤੰਤਰ ਪਾਰਟੀ (1959–1972)
ਹੋਰ ਸਿਆਸੀ
ਇਲਹਾਕ
ਭਾਰਤੀ ਰਾਸ਼ਟਰੀ ਕਾਂਗਰਸ (Before 1957)
ਭਾਰਤੀ ਰਾਸ਼ਟਰੀ ਲੋਕਤੰਤਰੀ ਕਾਗਰਸ (1957–1959)
ਜੀਵਨ ਸਾਥੀ ਅਲਮੇਲੂ ਮੰਗਾਮਾ (1897–1916)
ਅਲਮਾ ਮਾਤਰ ਸੈਂਟਰਲ ਕਾਲਜ
ਪ੍ਰੈਜ਼ੀਡੈਂਸੀ ਕਾਲਜ, ਮਦਰਾਸ
ਪੇਸ਼ਾ ਵਕੀਲ
ਲੇਖਕ
ਧਰਮ ਹਿੰਦੂ
ਦਸਤਖ਼ਤ ਸੀ. ਰਾਜਾਗੋਪਾਲਚਾਰੀ's signature
ਮਹਾਤਮਾ ਗਾਂਧੀ ਅਤੇ ਸੀ. ਰਾਜਗੁਪਾਲਚਾਰੀ

ਚੱਕਰਵਰਤੀ ਰਾਜਗੁਪਾਲਚਾਰੀ (ਜਾਂ ਸੀ. ਰਾਜਗੁਪਾਲਚਾਰੀ ਜਾਂ ਰਾਜਾਜੀ ਜਾਂ ਸੀ.ਆਰ. (10 ਦਸੰਬਰ, 1878- 25 ਦਸੰਬਰ, 1972) ਇੱਕ ਵਕੀਲ, ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸਨ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਹਨਾਂ ਨੇ ਸਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸਨ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png