ਮੋਜ਼ੈਂਬੀਕ ਨਹਿਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੋਜ਼ੈਂਬੀਕ ਨਹਿਰ ਦੀ ਸਥਿਤੀ

ਮੋਜ਼ੈਂਬੀਕ ਨਹਿਰ ਮਾਦਾਗਾਸਕਰ ਅਤੇ ਮੋਜ਼ੈਂਬੀਕ ਵਿਚਲਾ ਹਿੰਦ ਮਹਾਂਸਾਗਰ ਦਾ ਇੱਕ ਭਾਗ ਹੈ। ਇਹ ਦੂਜੇ ਵਿਸ਼ਵ ਯੁੱਧ ਦੌਰਾਨ ਮਾਦਾਗਾਸਕਰ ਦੀ ਲੜਾਈ ਦਾ ਟੱਕਰ-ਬਿੰਦੂ ਸੀ। ਆਪਣੇ ਸਭ ਤੋਂ ਭੀੜੇ ਮੁਕਾਮ ਵਿੱਚ ਇਸਦੀ ਅੰਗੋਚੇ, ਮੋਜ਼ੈਂਬੀਕ ਅਤੇ ਤੰਬੋਹੋਰਾਨੋ, ਮਾਦਾਹਾਸਕਰ ਵਿਚਕਾਰ ਚੌੜਾਈ ੪੬੦ ਕਿ.ਮੀ. ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ