ਲਾਲ ਸਾਗਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਲਾਲ ਸਾਗਰ | |
|---|---|
| ਗੁਣਕ | 22°N 38°E / 22°N 38°E |
| ਵੱਧ ਤੋਂ ਵੱਧ ਲੰਬਾਈ | ੨,੨੫੦ km ( mi) |
| ਵੱਧ ਤੋਂ ਵੱਧ ਚੌੜਾਈ | ੩੫੫ km ( mi) |
| ਖੇਤਰਫਲ | ੪,੩੮,੦੦੦ km2 ( sq mi) |
| ਔਸਤ ਡੂੰਘਾਈ | ੪੯੦ m ( ft) |
| ਵੱਧ ਤੋਂ ਵੱਧ ਡੂੰਘਾਈ | ੨,੨੧੧ m ( ft) |
| ਪਾਣੀ ਦੀ ਮਾਤਰਾ | ੨,੩੩,੦੦੦ km3 ( cu mi) |
ਦੱਖਣ-ਪੂਰਬੀ ਭੂ-ਮੱਧ ਸਾਗਰ ਅਤੇ ਲਾਲ ਸਾਗਰ ਦੀ ਤਟਰੇਖਾ ਦੀ ਇਹ ਵੀਡੀਓ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਮੁਹਿੰਮ ੨੯ ਦੇ ਅਮਲੇ ਵੱਲੋਂ ਬਣਾਈ ਗਈ ਸੀ।
ਲਾਲ ਸਾਗਰ ਅਫ਼ਰੀਕਾ ਅਤੇ ਏਸ਼ੀਆ ਵਿਚਕਾਰ ਪੈਂਦਾ ਹਿੰਦ ਮਹਾਂਸਾਗਰ ਦੀ ਇੱਕ ਖ਼ਾਰੀ ਖਾੜੀ ਹੈ। ਮਹਾਂਸਾਗਰ ਨਾਲ਼ ਜੋੜ ਦੱਖਣ ਵੱਲ ਬਬ ਅਲ ਮੰਦੇਬ ਪਣਜੋੜ ਅਤੇ ਅਦਨ ਖਾੜੀ ਰਾਹੀਂ ਹੈ। ਉੱਤਰ ਵੱਲ ਸਿਨਾਈ ਪਰਾਇਦੀਪ, ਅਕਬ ਖਾੜੀ ਅਤੇ ਸਵੇਜ਼ ਖਾੜੀ (ਜੋ ਸਵੇਜ਼ ਨਹਿਰ ਵੱਲ ਜਾਂਦੀ ਹੈ) ਹਨ। ਇਸ ਸਾਗਰ ਹੇਠ ਲਾਲ ਸਾਗਰ ਤੇੜ ਹੈ ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈ।
ਭੂ-ਵਿਗਿਆਨ [ਸੋਧ]
ਖਣਿਜ ਪਦਾਰਥ [ਸੋਧ]
ਤਾਬਾ, ਮਿਸਰ ਵਿੱਚ ਲਾਲ ਸਾਗਰ ਦਾ ਤਟ
ਖਣਿਜ ਪਦਾਰਥਾਂ ਦੇ ਅਧਾਰ 'ਤੇ ਲਾਲ ਸਾਗਰ ਦੀ ਗਾਦ ਦੇ ਪ੍ਰਮੁੱਖ ਸੰਘਟਕ ਹੇਠ ਲਿਖੇ ਹਨ:
- ਜੀਵ-ਜਣਨ ਸੰਘਟਕ:
- ਅਰਬਵੇਂ-ਪਥਰਾਟ, foraminifera, pteropods, ਸਿਲੀਕਾਨ-ਪਥਰਾਟ
- ਜਵਾਲਾਮੁਖੀ-ਜਣਨ ਸੰਘਟਕ:
- Tuffites, ਜਵਾਲਾਮੁਖੀ ਸੁਆਹ, montmorillonite, cristobalite, zeolites
- ਭੋਂ-ਜਣਨ ਸੰਘਟਕ:
- Authigenic ਖਣਿਜ:
- Sulfide minerals, aragonite, Mg-calcite, protodolomite, dolomite, quartz, chalcedony.
- ਭਾਫ਼-ਜਣਨ ਖਣਿਜ:
- ਖ਼ਾਰਾ-ਪਾਣੀ ਵਾਸ਼ਪ-ਕਣ:
- Fe-montmorillonite, goethite, hematite, siderite, rhodochrosite, pyrite, sphalerite, anhydrite.
ਨਗਰ ਅਤੇ ਸ਼ਹਿਰ [ਸੋਧ]
ਲਾਲ ਸਾਗਰ ਦੀ ਤਟਰੇਖਾ (ਅਕਬ ਅਤੇ ਸਵੇਜ਼ ਖਾੜੀਆਂ ਦੇ ਤਟ ਸਮੇਤ) ਉੱਤੇ ਸਥਿੱਤ ਨਗਰ ਅਤੇ ਸ਼ਹਿਰ ਹਨ:
|
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |