ਲਿਬੜਾ
ਦਿੱਖ
ਲਿਬੜਾ | |
---|---|
ਪਿੰਡ | |
ਗੁਣਕ: 30°43′23″N 76°10′40″E / 30.723172°N 76.177718°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਉੱਚਾਈ | 269 m (883 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.226 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141401 |
ਏਰੀਆ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:26 PB:10 |
ਨੇੜੇ ਦਾ ਸ਼ਹਿਰ | ਖੰਨਾ |
ਲਿਬੜਾ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੇ 90 ਫ਼ੀਸਦੀ ਲੋਕ ਟਰਾਂਸਪੋਰਟ ਸੇਵਾ ਨਾਲ ਜੁੜੇ ਹੋਏ ਹਨ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ ਕਰੀਬ 2.226 ਹੈ। ਪਿੰਡ ਵਿੱਚ ਇਸਲਾਮ ਧਰਮ ਦੇ ਲੋਕਾਂ ਦੀ ਗਿਣਤੀ ਲਗਭਗ 400 ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੌੜੀ, ਦਾਊਦਪੁਰ, ਮੋਹਨਪੁਰ, ਭਮੱਦੀ, ਇਕੋਲਾਹੀ ਹਨ।
ਖੇਡ ਮੈਦਾਨ
[ਸੋਧੋ]ਇੱਕ ਪਿੰਡ ਵਿੱਚ ਖੇਡ ਦਾ ਮੈਦਾਨ ਹੈ। ਇੱਥੇ ਸਾਰੇ ਪਿੰਡ ਦੇ ਬੱਚੇ ਖੇਡਦੇ ਹਨ।
ਪਿੰਡ ਵਾਸੀ
[ਸੋਧੋ]ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ[1] ਤੇ ਸਾਬਕਾ ਵਿਧਾਇਕ ਕ੍ਰਿਪਾਲ ਸਿੰਘ ਲਿਬੜਾ, ਫ਼ਿਲਮ ਨਿਰਦੇਸ਼ਕ ਮੋਹਨ ਸਿੰਘ ਕੰਗ ਇਸ ਪਿੰਡ ਦੇ ਵਸਨੀਕ ਹਨ। ਮੋਹਨ ਸਿੰਘ ਕੰਗ ਨੇ ਤੂਤਾਂ ਵਾਲਾ ਖੂਹ ਨਾਂ ਦਾ ਬੜਾ ਮਸ਼ਹੂਰ ਸੀਰੀਅਲ ਬਣਾਇਆ ਹੈ।
ਸਹੂਲਤਾਂ
[ਸੋਧੋ]ਪਿੰਡ ਵਿੱਚ ਕੇਨਰਾ ਬੈਂਕ ਦੀ ਸ਼ਾਖ਼ਾ, ਡਿਸਪੈਂਸਰੀ ਤੇ ਆਂਗਣਵਾੜੀ ਸੈਂਟਰ, ਸੀਨੀਅਰ ਸੈਕੰਡਰੀ ਸਕੂਲ ਦੀ ਸਹੂਲਤ ਹੈ। ਗੁਲਜ਼ਾਰ ਗਰੁੱਪ ਆਪ ਇੰਸਟੀਚਿਊਟਸ ਦੇ ਕਾਲਜਾਂ ਦਾ ਸਮੂਹ ਵੀ ਇਥੇ ਹੈ ।
ਹਵਾਲੇ
[ਸੋਧੋ]- ↑ "Congress leader Sukhdev Singh Libra passes away at 87". India Today (in ਅੰਗਰੇਜ਼ੀ). Retrieved 2023-07-05.