ਲਿਬੜਾ
Jump to navigation
Jump to search
ਲਿਬੜਾ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
ਨੇੜੇ ਦਾ ਸ਼ਹਿਰ | ਖੰਨਾ |
ਲਿਬੜਾ'ਸ਼ੇਰ ਸ਼ਾਹ ਸੂਰੀ ਮਾਰਗ]] ‘ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੇ 90 ਫ਼ੀਸਦੀ ਲੋਕ ਟਰਾਂਸਪੋਰਟ ਸੇਵਾ ਨਾਲ ਜੁੜੇ ਹੋਏ ਹਨ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ ਕਰੀਬ 1500 ਹੈ। ਪਿੰਡ ਵਿੱਚ ਮੁਸਲਮਾਨਾਂ ਦੀ ਗਿਣਤੀ ਲਗਭਗ 400 ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੌੜੀ,ਦੌਦਪੁਰ, ਮੋਹਨਪੁਰ, ਭਾਮੱਦੀ, ਇਕੋਲਾਹੀ ਹਨ।
ਪਿੰਡ ਵਾਸੀ[ਸੋਧੋ]
ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਤੇ ਸਾਬਕਾ ਵਿਧਾਇਕ ਕ੍ਰਿਪਾਲ ਸਿੰਘ ਲਿਬੜਾ, ਫ਼ਿਲਮ ਨਿਰਦੇਸ਼ਕ ਮੋਹਨ ਸਿੰਘ ਕੰਗ ਇਸ ਪਿੰਡ ਦੇ ਵਸਨੀਕ ਹਨ। ਮੋਹਨ ਸਿੰਘ ਕੰਗ ਨੇ ਤੂਤਾਂ ਵਾਲਾ ਖੂਹ ਨਾਂ ਦਾ ਬੜਾ ਮਸ਼ਹੂਰ ਸੀਰੀਅਲ ਬਣਾਇਆ ਹੈ।
ਸਹੂਲਤਾਂ[ਸੋਧੋ]
ਪਿੰਡ ਵਿੱਚ ਕੇਨਰਾ ਬੈਂਕ ਦੀ ਸ਼ਾਖ਼ਾ, ਡਿਸਪੈਂਸਰੀ ਤੇ ਆਂਗਣਵਾੜੀ ਸੈਂਟਰ, ਸੀਨੀਅਰ ਸੈਕੰਡਰੀ ਸਕੂਲ ਦੀ ਸਹੂਲਤ ਹੈ। ਗੁਲਜ਼ਾਰ ਗਰੁੱਪ ਆਪ ਇੰਸਟੀਚਿਊਟਸ ਦੇ ਕਾਲਜਾਂ ਦਾ ਸਮੂਹ ਵੀ ਇਥੇ ਹੈ ।