ਸਮੱਗਰੀ 'ਤੇ ਜਾਓ

ਕਰੁਨ ਨਾਇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰੁਨ ਨਾਇਰ
ਨਿੱਜੀ ਜਾਣਕਾਰੀ
ਪੂਰਾ ਨਾਮ
ਕਰੁਨ ਕਲਾਧਾਰਨ ਨਾਇਰ
ਜਨਮ (1991-12-06) 6 ਦਸੰਬਰ 1991 (ਉਮਰ 33)
ਜੋਧਪੁਰ, ਰਾਜਸਥਾਨ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਸਪਿੱਨ
ਭੂਮਿਕਾਬੱਲ਼ੇਬਾਜ਼ੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 287)26 ਨਵੰਬਰ 2016 ਬਨਾਮ ਇੰਗਲੈਂਡ
ਆਖ਼ਰੀ ਟੈਸਟ25 ਮਾਰਚ 2017 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 212)11 June 2016 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ13 ਜੂਨ 2016 ਬਨਾਮ ਜ਼ਿੰਬਾਬਵੇ
ਓਡੀਆਈ ਕਮੀਜ਼ ਨੰ.69
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012–ਵਰਤਮਾਨਕਰਨਾਟਕ
2012–2013ਰਾਇਲ ਚੈਲੇਂਜਰਜ਼ ਬੈਂਗਲੌਰ (ਟੀਮ ਨੰ. 69)
2014–2015ਰਾਜਸਥਾਨ ਰਾਇਲਜ਼ (ਟੀਮ ਨੰ. 69)
2016–2017ਦਿੱਲੀ ਡੇਅਰਡੈਵਿਲਸ (ਟੀਮ ਨੰ. 69)
2018- ਵਰਤਮਾਨਕਿੰਗਜ਼ ਇਲੈਵਨ ਪੰਜਾਬ (ਟੀਮ ਨੰ. 69)
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ODI FC LA
ਮੈਚ 6 2 41 49
ਦੌੜਾਂ ਬਣਾਈਆਂ 374 46 3,391 1,358
ਬੱਲੇਬਾਜ਼ੀ ਔਸਤ 62.33 23.00 55.01 36.70
100/50 1/0 0/0 9/13 1/9
ਸ੍ਰੇਸ਼ਠ ਸਕੋਰ 303* 39 328 120
ਗੇਂਦਾਂ ਪਾਈਆਂ 12 891 624
ਵਿਕਟਾਂ 0 8 12
ਗੇਂਦਬਾਜ਼ੀ ਔਸਤ 57.50 42.33
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 2/11 2/16
ਕੈਚਾਂ/ਸਟੰਪ 3/– 0/– 29/– 16/–
ਸਰੋਤ: ESPNCricinfo, 1 ਜੂਨ 2017

ਕਰੁਨ ਕਲਾਧਾਰਨ ਨਾਇਰ (ਜਨਮ 6 ਦਸੰਬਰ 1991) ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਕਰਨਾਟਕ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦਾ ਸਪਿੱਨ ਗੇਂਦਬਾਜ਼ ਹੈ।[1]

ਹਵਾਲੇ

[ਸੋਧੋ]
  1. "IPL Auctions 2018: Twitterati in shock as Karun Nair goes for whooping INR 5.60 crores to Kings XI Punjab" (in ਅੰਗਰੇਜ਼ੀ (ਬਰਤਾਨਵੀ)). Retrieved 15 ਅਪਰੈਲ 2018.