ਕਰੁਨ ਨਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰੁਨ ਨਾਇਰ
ਨਿੱਜੀ ਜਾਣਕਾਰੀ
ਪੂਰਾ ਨਾਂਮ ਕਰੁਨ ਕਲਾਧਾਰਨ ਨਾਇਰ
ਜਨਮ (1991-12-06) 6 ਦਸੰਬਰ 1991 (ਉਮਰ 27)
ਜੋਧਪੁਰ, ਰਾਜਸਥਾਨ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ ਸੱਜਾ ਹੱਥ ਸਪਿੱਨ
ਭੂਮਿਕਾ ਬੱਲ਼ੇਬਾਜ਼ੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 287) 26 ਨਵੰਬਰ 2016 v ਇੰਗਲੈਂਡ
ਆਖ਼ਰੀ ਟੈਸਟ 25 ਮਾਰਚ 2017 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 212) 11 June 2016 v ਜ਼ਿੰਬਾਬਵੇ
ਆਖ਼ਰੀ ਓ.ਡੀ.ਆਈ. 13 ਜੂਨ 2016 v ਜ਼ਿੰਬਾਬਵੇ
ਓ.ਡੀ.ਆਈ. ਕਮੀਜ਼ ਨੰ. 69
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012–ਵਰਤਮਾਨ ਕਰਨਾਟਕ
2012–2013 ਰਾਇਲ ਚੈਲੇਂਜਰਜ਼ ਬੈਂਗਲੌਰ (squad no. 69)
2014–2015 ਰਾਜਸਥਾਨ ਰਾਇਲਜ਼ (squad no. 69)
2016–2017 ਦਿੱਲੀ ਡੇਅਰਡੈਵਿਲਸ (squad no. 69)
2018- ਵਰਤਮਾਨ ਕਿੰਗਜ਼ ਇਲੈਵਨ ਪੰਜਾਬ (squad no. 69)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI FC LA
ਮੈਚ 6 2 41 49
ਦੌੜਾਂ 374 46 3,391 1,358
ਬੱਲੇਬਾਜ਼ੀ ਔਸਤ 62.33 23.00 55.01 36.70
100/50 1/0 0/0 9/13 1/9
ਸ੍ਰੇਸ਼ਠ ਸਕੋਰ 303* 39 328 120
ਗੇਂਦਾਂ ਪਾਈਆਂ 12 891 624
ਵਿਕਟਾਂ 0 8 12
ਸ੍ਰੇਸ਼ਠ ਗੇਂਦਬਾਜ਼ੀ 57.50 42.33
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 2/11 2/16
ਕੈਚਾਂ/ਸਟੰਪ 3/– 0/– 29/– 16/–
ਸਰੋਤ: ESPNCricinfo, 1 ਜੂਨ 2017

ਕਰੁਨ ਕਲਾਧਾਰਨ ਨਾਇਰ (ਜਨਮ 6 ਦਸੰਬਰ 1991) ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਕਰਨਾਟਕ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦਾ ਸਪਿੱਨ ਗੇਂਦਬਾਜ਼ ਹੈ।[1]

ਹਵਾਲੇ[ਸੋਧੋ]