ਆਟੇ ਦੀ ਚਿੜੀ
ਦਿੱਖ
ਆਟੇ ਦੀ ਚਿੜੀ | |
---|---|
ਨਿਰਦੇਸ਼ਕ | ਹੈਰੀ ਭੱਟੀ |
ਲੇਖਕ | ਰਾਜੂ ਵਰਮਾ |
ਨਿਰਮਾਤਾ | ਚਰਨਜੀਤ ਸਿੰਘ ਵਾਲੀਆ ਤੇਗਬੀਰ ਸਿੰਘ ਵਾਲੀਆ |
ਸਿਤਾਰੇ | ਅੰਮ੍ਰਿਤ ਮਾਨ ਨੀਰੂ ਬਾਜਵਾ ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਸਰਦਾਰ ਸੋਹੀ |
ਸੰਗੀਤਕਾਰ | ਜੈਦੇਵ ਕੁਮਾਰ |
ਭਾਸ਼ਾ | ਪੰਜਾਬੀ |
ਆਟੇ ਦੀ ਚਿੜੀ, ਇੱਕ ਪੰਜਾਬੀ ਹਾਸਰਸ ਫ਼ਿਲਮ ਹੈ ਜੋ ਹੈਰੀ ਭੱਟੀ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਮੁੱਖ ਭੂਮਿਕਾਵਾਂ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਨੇ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 19 ਅਕਤੂਬਰ 2018 ਨੂੰ ਦੁਸਹਿਰੇ ਦੀ ਛੁੱਟੀ 'ਤੇ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ।[1][2][3] ਇਹ ਕੈਨੇਡਾ ਅਤੇ ਪੰਜਾਬ ਵਿੱਚ ਸ਼ੂਟ ਹੋਈ ਸੀ।[4]
ਸਿਤਾਰੇ
[ਸੋਧੋ]- ਵਿਕਰਮ ਵਜੋਂ ਅੰਮ੍ਰਿਤ ਮਾਨ
- ਨੀਰੂ ਬਾਜਵਾ ਐਲਿਜ਼ਾ ਵਜੋਂ
- ਸਰਦਾਰ ਸੋਹੀ ਦਲੀਪ ਸਿੰਘ ਵਜੋਂ
- ਅਨਮੋਲ ਵਰਮਾ ਲਵੀ
- ਗੁਰਪ੍ਰੀਤ ਘੁੱਗੀ
- ਕਰਮਜੀਤ ਅਨਮੋਲ
- ਨਿਰਮਲ ਰਿਸ਼ੀ
- ਬੀ.ਐੱਨ. ਸ਼ਰਮਾ
- ਨੀਸ਼ਾ ਬਾਨੋ
- ਹਾਰਬੀ ਸੰਘਾ
ਪ੍ਰਦਰਸ਼ਿਤ
[ਸੋਧੋ]ਫ਼ਿਲਮ ਦੀ ਇੱਕ ਪ੍ਰੀਵਿਊ ੧੪ ਮਾਰਚ ੨੦੧੮ ਨੂੰ ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ ਸੀ। ਸਾਰੇ ਪ੍ਰਮੁੱਖ ਕਲਾਕਾਰ ਇਸ ਮੌਕੇ ਹਾਜ਼ਰ ਸਨ। ਫ਼ਿਲਮ ਦੇ ਟ੍ਰੇਲਰ ਨੂੰ ੨੧ ਸਿਤੰਬਰ, ੨੦੧੮ ਨੂੰ "ਲੋਕਧੰਨ ਪੰਜਾਬੀ" ਚੈਨਲ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਫ਼ਿਲਮ ੧੯ ਅਕਤੂਬਰ ੨੦੧੮ ਨੂੰ ਪ੍ਰਦਰਸ਼ਿਤ ਕੀਤੀ ਗਈ।[5][6]
ਹਵਾਲੇ
[ਸੋਧੋ]- ↑ Aate DI Chidi (in ਅੰਗਰੇਜ਼ੀ), retrieved 2018-08-05
- ↑ "First look of punjabi film 'AATE DI CHIDI' released - Times of India". The Times of India. Retrieved 2018-08-05.
- ↑ "Aate Di Chidi Movie Show Time in mumbai | Aate Di Chidi in mumbai Theaters | eTimes". m.timesofindia.com. Retrieved 2018-08-05.
- ↑ "Joys of childhood". tribuneindia.com. The Tribune. Archived from the original on 2018-08-13. Retrieved 2018-10-03.
- ↑ "'Aate Di Chidi': Trailer of Neeru Bajwa and Amrit Maan starrer to release on 21st September - Times of India". The Times of India. Retrieved 2018-09-21.
- ↑ "Aate Di Chidi: Trailer of Neeru Bajwa, Amrit Maan Starrer Will Release on 21st September". PTC Punjabi (in ਅੰਗਰੇਜ਼ੀ (ਅਮਰੀਕੀ)). 2018-09-19. Retrieved 2018-09-21.