ਲਤਾ ਮੋਂਡਲ
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Lata Mondal | |||||||||||||||||||||||||||||||||||||||
ਜਨਮ | Dhaka, Bangladesh | 16 ਜਨਵਰੀ 1993|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium pace | |||||||||||||||||||||||||||||||||||||||
ਭੂਮਿਕਾ | Batswoman | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 4) | 26 November 2011 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 8 October 2018 ਬਨਾਮ Pakistan | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 4) | 28 August 2012 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਟੀ20ਆਈ | 30 October 2019 ਬਨਾਮ Pakistan | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 30 October 2019 |
ਲਤਾ ਮੋਂਡਲ ( ਬੰਗਾਲੀ: লতা মণ্ডল ; ਜਨਮ: 16 ਜਨਵਰੀ 1993, ਢਾਕਾ ) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।
ਸ਼ੁਰੂਆਤੀ ਜੀਵਨ ਅਤੇ ਪਿਛੋਕੜ
[ਸੋਧੋ]ਮੋਂਡਲ ਦਾ ਜਨਮ 16 ਜਨਵਰੀ 1993 ਨੂੰ ਢਾਕਾ, ਬੰਗਲਾਦੇਸ਼ ਵਿੱਚ ਹੋਇਆ ਸੀ।
ਕਰੀਅਰ
[ਸੋਧੋ]ਵਨਡੇ ਕਰੀਅਰ
[ਸੋਧੋ]ਮੋਂਡਲ ਨੇ ਆਪਣਾ ਵਨਡੇ ਕਰੀਅਰ 26 ਨਵੰਬਰ 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।
ਟੀ-20 ਕਰੀਅਰ
[ਸੋਧੋ]ਮੋਂਡਲ ਨੇ ਆਪਣਾ ਟੀ-20 ਕਰੀਅਰ 28 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ। ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3]
ਏਸ਼ੀਅਨ ਖੇਡਾਂ
[ਸੋਧੋ]ਮੋਂਡਲ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]
ਹਵਾਲੇ
[ਸੋਧੋ]- ↑ "BD women's SA camp from Sunday". The Daily Star. 23 August 2013. Archived from the original on 21 ਫ਼ਰਵਰੀ 2014. Retrieved 5 ਸਤੰਬਰ 2021.
- ↑ "Media Release: ICC Women's World T20 West Indies 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018.
{{cite web}}
: Unknown parameter|dead-url=
ignored (|url-status=
suggested) (help) - ↑ "Bangladesh announce Women's World T20 squad". International Cricket Council. Retrieved 9 October 2018.
- ↑ এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
- ↑ বাংলাদেশ মহিলা ক্রিকেট দলের চীন সফর [Bangladesh Women's Cricket Team China Tour]. Khulna News. 22 October 2012. Archived from the original on 4 March 2016.
ਬਾਹਰੀ ਲਿੰਕ
[ਸੋਧੋ]- ਲਤਾ ਮੋਂਡਲ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਲਤਾ ਮੋਂਡਲ ਕ੍ਰਿਕਟਅਰਕਾਈਵ ਤੋਂ