ਸਮੱਗਰੀ 'ਤੇ ਜਾਓ

ਲਤਾ ਮੋਂਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Lata Mondal
ਨਿੱਜੀ ਜਾਣਕਾਰੀ
ਪੂਰਾ ਨਾਮ
Lata Mondal
ਜਨਮ (1993-01-16) 16 ਜਨਵਰੀ 1993 (ਉਮਰ 31)
Dhaka, Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium pace
ਭੂਮਿਕਾBatswoman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 4)26 November 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ8 October 2018 ਬਨਾਮ Pakistan
ਪਹਿਲਾ ਟੀ20ਆਈ ਮੈਚ (ਟੋਪੀ 4)28 August 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ30 October 2019 ਬਨਾਮ Pakistan
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 21 31
ਦੌੜਾਂ 330 272
ਬੱਲੇਬਾਜ਼ੀ ਔਸਤ 16.50 11.33
100/50 0/1 0/0
ਸ੍ਰੇਸ਼ਠ ਸਕੋਰ 52 32
ਗੇਂਦਾਂ ਪਾਈਆਂ 445 144
ਵਿਕਟਾਂ 12 2
ਗੇਂਦਬਾਜ਼ੀ ਔਸਤ 22.26 91.00
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 4/35 1/12
ਕੈਚਾਂ/ਸਟੰਪ 9/– 16/–
ਸਰੋਤ: ESPN Cricinfo, 30 October 2019

ਲਤਾ ਮੋਂਡਲ ( ਬੰਗਾਲੀ: Lua error in package.lua at line 80: module 'Module:Lang/data/iana scripts' not found. ; ਜਨਮ: 16 ਜਨਵਰੀ 1993, ਢਾਕਾ ) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।

ਸ਼ੁਰੂਆਤੀ ਜੀਵਨ ਅਤੇ ਪਿਛੋਕੜ

[ਸੋਧੋ]

ਮੋਂਡਲ ਦਾ ਜਨਮ 16 ਜਨਵਰੀ 1993 ਨੂੰ ਢਾਕਾ, ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ

[ਸੋਧੋ]

ਵਨਡੇ ਕਰੀਅਰ

[ਸੋਧੋ]

ਮੋਂਡਲ ਨੇ ਆਪਣਾ ਵਨਡੇ ਕਰੀਅਰ 26 ਨਵੰਬਰ 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਟੀ-20 ਕਰੀਅਰ

[ਸੋਧੋ]

ਮੋਂਡਲ ਨੇ ਆਪਣਾ ਟੀ-20 ਕਰੀਅਰ 28 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ। ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3]

ਏਸ਼ੀਅਨ ਖੇਡਾਂ

[ਸੋਧੋ]

ਮੋਂਡਲ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]

ਹਵਾਲੇ

[ਸੋਧੋ]
  1. "BD women's SA camp from Sunday". The Daily Star. 23 August 2013. Archived from the original on 21 ਫ਼ਰਵਰੀ 2014. Retrieved 5 ਸਤੰਬਰ 2021.
  2. "Media Release: ICC Women's World T20 West Indies 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018. {{cite web}}: Unknown parameter |dead-url= ignored (|url-status= suggested) (help)
  3. "Bangladesh announce Women's World T20 squad". International Cricket Council. Retrieved 9 October 2018.
  4. এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
  5. বাংলাদেশ মহিলা ক্রিকেট দলের চীন সফর [Bangladesh Women's Cricket Team China Tour]. Khulna News. 22 October 2012. Archived from the original on 4 March 2016.

ਬਾਹਰੀ ਲਿੰਕ

[ਸੋਧੋ]