ਸਮੱਗਰੀ 'ਤੇ ਜਾਓ

1985 ਪੰਜਾਬ ਵਿਧਾਨ ਸਭਾ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬ ਵਿਧਾਨ ਸਭਾ ਚੋਣਾਂ 1985

← 1980 ਸਤੰਬਰ, 1985 1992 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
ਮਤਦਾਨ %60.38%
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਸੁਰਜੀਤ ਸਿੰਘ ਬਰਨਾਲਾ
Party SAD INC
ਲੀਡਰ ਦੀ ਸੀਟ ਬਰਨਾਲਾ ਵਿਧਾਨ ਸਭਾ ਹਲਕਾ
ਆਖ਼ਰੀ ਚੋਣ 37 63
ਜਿੱਤੀਆਂ ਸੀਟਾਂ ਸ਼੍ਰੋਅਦ: 73 ਕਾਂਗਰਸ: 32
ਸੀਟਾਂ ਵਿੱਚ ਫ਼ਰਕ Increase36 Decrease31
ਪ੍ਰਤੀਸ਼ਤ 42.19% 32.92%
ਸਵਿੰਗ Increase8% Decrease6.82%

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
SAD

ਮੁੱਖ ਮੰਤਰੀ

ਸੁਰਜੀਤ ਸਿੰਘ ਬਰਨਾਲਾ
SAD

ਪੰਜਾਬ ਵਿਧਾਨ ਸਭਾ ਚੋਣਾਂ 1985 ਜੋ ਸਤੰਬਰ, 1985 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਸਤੰਬਰ, 1985 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਸਿੰਘ ਬਰਨਾਲਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 32 ਸੀਟਾਂ ਜਿੱਤੀਆਂ ਅਤੇ ਅਕਾਲੀ ਦਲ ਨੇ 73 ਸੀਟਾਂ। ਹੋਰਾਂ ਨੇ 12 ਸੀਟਾਂ ’ਤੇ ਜਿੱਤ ਹਾਸਲ ਕੀਤੀ। ਸੁਰਜੀਤ ਸਿੰਘ ਬਰਨਾਲਾ 29ਸਤੰਬਰ, 1985 ਤੋਂ 11ਮਈ, 1987 ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਜੋ 25ਫਰਵਰੀ, 1992 ਤਕ ਲਾਗੂ ਰਿਹਾ।[1]

ਨਤੀਜੇ

[ਸੋਧੋ]
ਨੰ ਪਾਰਟੀ ਸੀਟਾਂ ਜਿੱਤੀਆਂ
1 ਸ਼੍ਰੋਮਣੀ ਅਕਾਲੀ ਦਲ 73
2 ਭਾਰਤੀ ਰਾਸ਼ਟਰੀ ਕਾਂਗਰਸ 32
4 ਭਾਰਤੀ ਜਨਤਾ ਪਾਰਟੀ 6
5 ਜਨਤਾ ਪਾਰਟੀ 1
6 ਭਾਰਤੀ ਕਮਿਊਨਿਸਟ ਪਾਰਟੀ 1
7 ਆਜਾਦ 4
ਕੁੱਲ 117

ਇਹ ਵੀ ਦੇਖੋ

[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ