ਸਮੱਗਰੀ 'ਤੇ ਜਾਓ

ਬਰਨਾਲਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਨਾਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਰਨਾਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਬਰਨਾਲਾ ਵਿਧਾਨ ਸਭਾ ਹਲਕਾ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿੱਚ ਹਲਕਾ ਨੰਬਰ-103 ਹੈ। ਇਹ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ 'ਚੋਂ ਵੱਖ ਹੋਇਆ ਹੈ। 2012 ਵਿੱਚ ਪਹਿਲੀ ਵਾਰ ਇਸ ਹਲਕੇ 'ਚ ਵੱਖਰੇ ਤੌਰ 'ਤੇ ਵੋਟਿੰਗ ਹੋਈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਾਂਗਰਸ ਦਾ ਦਬਦਬਾ ਦੇਖਣ ਨੂੰ ਮਿਲਦਾ ਹੈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇਸ ਸੀਟ 'ਤੇ ਤਿੰਨ ਵਾਰ ਜੇਤੂ ਰਹੀ ਹੈ ਜਦਕਿ ਅਕਾਲੀ ਦਲ ਇੱਕ ਵਾਰ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।[1] ||

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ
2017 ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ
2012 ਕੇਵਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
2007 ਕੇਵਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
2002 ਮਲਕੀਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ
1997 ਮਲਕੀਤ ਸਿੰਘ ਕੀਤੂ ਆਜਾਦ
1992 ਸੋਮ ਦੱਤ ਭਾਰਤੀ ਰਾਸ਼ਟਰੀ ਕਾਂਗਰਸ
1985 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1969 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1962 ਗੁਰਬਕਸ਼ੀਸ਼ ਸਿੰਘ ਸ਼੍ਰੋਮਣੀ ਅਕਾਲੀ ਦਲ
1957 ਕਰਤਾਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

[ਸੋਧੋ]
ਸਾਲਵਿਧਾਨ ਸਭਾ ਨੰਜੇਤੂ ਉਮੀਦਵਾਰ ਦਾ ਨਾਮਪਾਰਟੀਵੋਟਾਂਦੂਜੇ ਨੰ ਦਾ ਉਮੀਦਵਾਰ ਦਾ ਨਾਮਪਾਰਟੀਵੋਟਾਂ
2017103ਗੁਰਮੀਤ ਸਿੰਘ ਮੀਤ ਹੇਅਰਆਪ47606ਕੇਵਲ ਸਿੰਘ ਢਿੱਲੋਂਵਕਾਂਗਰਸ45174
2012103ਕੇਵਲ ਸਿੰਘ ਢਿੱਲੋਂਕਾਂਗਰਸ54570ਮਲਕੀਤ ਸਿੰਘ ਕੀਤੂਸ਼.ਅ.ਦ.49048
200782ਕੇਵਲ ਸਿੰਘ ਢਿੱਲੋਂਕਾਂਗਰਸ58723ਮਲਕੀਤ ਸਿੰਘ ਕੀਤੂਸ਼.ਅ.ਦ.57359
200283ਮਲਕੀਤ ਸਿੰਘ ਕੀਤੂਸ਼.ਅ.ਦ.37575ਸੁਰਿੰਦਰ ਪਾਲ ਸਿੰਘਕਾਂਗਰਸ21305
199783ਮਲਕੀਤ ਸਿੰਘ ਕੀਤੂਅਜ਼ਾਦ41819ਰਾਜਿੰਦਰ ਕੌਰਸ਼.ਅ.ਦ.18105
199283ਸੋਮ ਦੱਤਕਾਂਗਰਸ4289ਮਲਕੀਤ ਸਿੰਘਸ਼.ਅ.ਦ.3473
198583ਸੁਰਜੀਤ ਸਿੰਘ॥ਸ.ਅ.ਦ.31152ਹਰਦੀਪ ਸਿੰਘਕਾਂਗਰਸ20540
198083ਸੁਰਜੀਤ ਸਿੰਘਸ਼.ਅ.ਦ.30289ਨਰਿੰਦਰ ਸਿੰਘਕਾਂਗਰਸ26979
197783ਸਰੁਜਿਤ ਕੌਰਸ਼.ਅ.ਦ.26250ਸੋਮ ਦੱਤਕਾਂਗਰਸ18395
197289ਸੁਰਜੀਤ ਸਿੰਘਸ਼.ਅ.ਦ.30152ਓਕਾਰ ਚੰਦਕਾਂਗਰਸ18849
196989ਸੁਰਜੀਤ ਸਿੰਘਸ਼.ਅ.ਦ.25442ਗੁਰਚਰਨ ਸਿੰਘਕਾਂਗਰਸ22657
196789ਸੁਰਜੀਤ ਸਿੰਘਅਕਾਲੀ ਦਲ24271ਆਰ. ਸਿੰਘਕਾਂਗਰਸ10119
1965ਉਪ ਚੋਣਾਂਐਸ. ਸਿੰਘਕਾਂਗਰਸ29820ਏ. ਸਰੂਪਅਜ਼ਾਦ12296
1962150ਗੁਰਬਕਸ਼ੀਸ਼ ਸਿੰਘਅਕਾਲੀ ਦਲ26882ਸੰਪੂਰਨ ਸਿੰਘਕਾਂਗਰਸ24789
1957113ਕਰਤਾਰ ਸਿੰਘਕਾਂਗਰਸ16027ਗੁਰਬਕਸ਼ੀਸ਼ ਸਿੰਘਅਜ਼ਾਦ15608

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਬਰਨਾਲਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਗੁਰਮੀਤ ਸਿੰਘ ਮੀਤ ਹੇਅਰ 47606 35.49
INC ਕੇਵਲ ਸਿੰਘ ਢਿੱਲੋਂ 45174 33.67
SAD ਸੁਰਿੰਦਰ ਪਾਲ ਸਿੰਘ ਸਿਬਿਆ 31111 23.19
SAD(A) ਸਿਮਰਨਜੀਤ ਸਿੰਘ ਮਾਨ 5061 3.77
ਬਹੁਜਨ ਸਮਾਜ ਪਾਰਟੀ ਪਰਮਜੀਤ ਕੌਰ 2369 1.77
ਤ੍ਰਿਣਮੂਲ ਕਾਂਗਰਸ ਗੁਰਕੀਮਤ ਸਿੰਘ 941 0.7
ਅਜ਼ਾਦ ਮਹਿੰਦਰ ਸਿੰਘ 411 0.31
ਬਹੁਜਨ ਮੁਕਤੀ ਪਾਰਟੀ ਜਸਪਾਲ ਸਿੰਘ 336 0.25 {{{change}}}
ਇਨਕਲਾਬ ਵਿਕਾਸ ਦਲ ਰਾਜ ਕੁਮਾਰ 254 0.19 {{{change}}}
ਨੋਟਾ ਨੋਟਾ 889 0.66

ਇਹ ਵੀ ਦੇਖੋ

[ਸੋਧੋ]

ਮਹਿਲ ਕਲਾਂ ਵਿਧਾਨ ਸਭਾ

ਭਦੌੜ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ