2 ਸਤੰਬਰ
ਦਿੱਖ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2025 |
2 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 245ਵਾਂ (ਲੀਪ ਸਾਲ ਵਿੱਚ 246ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 120 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1752 – ਬਰਤਾਨੀਆ ਨੇ ਗ੍ਰੈਗੋਰੀਅਨ ਕਲੰਡਰ ਨੂੰ ਅਪਣਾਇਆ।
- 1901 – ਅਮਰੀਕਾ ਦੇ ਉਪ-ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਹੱਥ ਵਿੱਚ ਵੱਡੀ ਸੋਟੀ ਲੈ ਕਿ ਨਰਮ ਬੋਲੋ ਮਸ਼ਹੂਰ ਕਹਾਵਤ ਕਹੀ।
ਜਨਮ
[ਸੋਧੋ]- 1941 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਜਨਮ।
- 1943 – ਮਰਾਠੀ ਲੇਖਿਕਾ ਸ਼ੁਭਦਾ ਗੋਗਟੇ ਦਾ ਜਨਮ।
- 1971 – ਭਾਰਤੀ ਗਾਇਕ ਤੋਚੀ ਰੈਣਾ ਦਾ ਜਨਮ।
- 1988 – ਇਸ਼ਾਂਤ ਸ਼ਰਮਾ, ਭਾਰਤੀ ਕ੍ਰਿਕਟ ਖਿਡਾਰੀ
- 1988 – ਇਸ਼ਮੀਤ ਸਿੰਘ, ਭਾਰਤੀ ਗਾਇਕ (ਮ. 2008)
- 1996 – ਸੁੰਘਾ ਜੁੰਗ, ਦੱਖਣੀ ਕੋਰੀਆਈ ਗਿਟਾਰਿਸਟ
ਮੌਤਾਂ
[ਸੋਧੋ]- 1969 – ਵੀਅਤਨਾਮ ਦੇ ਰਾਸ਼ਟਰਪਿਤਾ ਅਤੇ ਚਿੰਤਕ ਹੋ ਚੀ ਮਿਨ੍ਹ ਦਾ ਦਿਹਾਂਤ।
- 2002 – ਪੰਜਾਬੀ ਦਾ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਅਹਿਮਦ ਰਾਹੀ ਦਾ ਦਿਹਾਂਤ।