ਸਮੱਗਰੀ 'ਤੇ ਜਾਓ

24 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
27282930  
2026

24 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 267ਵਾਂ (ਲੀਪ ਸਾਲ ਵਿੱਚ 268ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 98 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1861 ਪੈਰਸ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਭਿਕਾਜੀ ਕਾਮਾ ਦਾ ਜਨਮ।
  • 1873 ਜੋਤੀਬਾ ਫੁਲੇ ਨੇ ਸਤਿਆਸ਼ੋਧਕ ਸਮਾਜ ਸਥਾਪਤ ਇੱਕ ਪੰਥ ਥਾਪਿਆ।
  • 1932 ਅੰਗਰੇਜ਼ਾਂ ਦੀ ਯੂਰਪੀ ਕਲਬ ਚਿਟਾਗਾਉਂ ਤੇ ਬੰਬ ਨਾਲ ਹਮਲਾ ਕਰਨ ਵਾਲੀ ਦੇਸ ਭਗਤ ਪ੍ਰੀਤੀ ਲਤਾ ਦੀ ਪੁਲਸ ਮੁਕਾਬਲੇ ਵਿੱਚ ਸ਼ਹੀਦੀ।
  • 1932 ਅਛੂਤਾਂ ਦੇ ਅਧਿਕਾਰਾਂ ਪੂਨਾ ਪੈਕਟ ਤੇ ਡਾਕਟਰ ਅੰਬੇਦਕਰ ਤੇ ਗਾਂਧੀ ਵਿੱਚ ਸਮਝੌਤਾ।
  • 1969 ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਹੋਇਆ।
  • 2007 ਅਮਰੀਕਾ ਦਾ ਟੀਵੀ ਲੜੀਵਾਰ ਬਿਗ ਬੈਂਗ ਥਿਊਰੀ ਸ਼ੁਰੂ ਹੋਇਆ।
  • 2009 ਦੇਸ਼ ਦੇ ਪਹਿਲੇ ਚੰਦਰਯਾਨ-1 ਨੇ ਚੰਦ ਦੀ ਸਤਹ ਤੇ ਪਾਣੀ ਲਭਿਆ।
  • 2012 ਗੁਜਰਾਤ ਵਿੱਚ ਅਕਸਰਧਾਮ ਮੰਦਰ ਤੇ ਅਤਵਾਦੀ ਹਮਲੇ ਵਿੱਚ 30 ਮੌਤਾਂ ਤੇ 80 ਜਖ਼ਮੀ।
  • 2014 ਭਾਰਤ ਦਾ ਮੰਗਲ ਉਪਗ੍ਰਹਿ ਮਿਸ਼ਨ ਮੰਗਲ ਗ੍ਰਹਿ ਤੇ ਪਰਿਕਰਮਾ ਤੇ ਪਹੁੰਚਿਆ।
  • 2015 2015 ਹਜ ਭਾਜੜ: ਮੱਕਾ ਵਿੱਚ ਹਜ ਯਾਤਰਾ ਦੇ ਦੌਰਾਨ ਪਈ ਇੱਕ ਭਾਜੜ ਵਿੱਚ ਘੱਟ ਵਲੋਂ ਘੱਟ 1,464 ਹਾਜੀਆਂ ਦੀ ਦਰੜੇ ਜਾਣ ਜਾਂ ਸਾਹ ਘੁੱਟੇ ਜਾਣ ਨਾਲ ਮੌਤ ਹੋਈ।

ਜਨਮ

[ਸੋਧੋ]
ਨੰਦ ਸਿੰਘ

ਦਿਹਾਂਤ

[ਸੋਧੋ]