ਭੁਜੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੁਜੰਗੀ
Fossil range: ਪਿਛੇਤਰਾ ਕਾਰਬਨੀ-ਅਜੋਕਾ, 312–0 Ma
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਜੀਵ ਵਿਗਿਆਨਿਕ ਵਰਗੀਕਰਨ
Kingdom: ਜਾਨਵਰ
Phylum: ਤੰਦਧਾਰੀ
(unranked) Amniota
Class: ਕਿਰਲੇ
Laurenti, 1768
Included groups
ਮਗਰਮੱਛ
Sphenodontia
Squamata
ਕੱਛੂ
Excluded groups
ਪੰਛੀ
ਥਣਧਾਰੀ

ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ (English: Reptilia) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।

ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ ਖ਼ਾਲਸਾ ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੱਪ ਦਾ ਪੁੱਤ ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ਪੁੱਤਰ ਦਾ ਸਮਅਰਥੀ ਬਣ ਗਿਆ ਹੈ।

ਚਿੱਤਰ[ਸੋਧੋ]

ਬਾਹਰਲੇ ਜੋੜ[ਸੋਧੋ]