ਬੁਰੂੰਡੀ
ਦਿੱਖ
ਬੁਰੂੰਡੀ ਦਾ ਗਣਰਾਜ Republika y'u Burundi (ਕਿਰੂੰਡੀ) République du Burundi (ਫ਼ਰਾਂਸੀਸੀ) | |||||
---|---|---|---|---|---|
| |||||
ਮਾਟੋ: "Ubumwe, Ibikorwa, Iterambere" (ਕਿਰੂੰਡੀ) "Unité, Travail, Progrès" (ਫ਼ਰਾਂਸੀਸੀ) "ਏਕਤਾ, ਕਿਰਤ, ਤਰੱਕੀ" a | |||||
ਐਨਥਮ: Burundi bwacu ਸਾਡੀ ਬੁਰੂੰਡੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬੁਜੁੰਬੁਰਾ | ||||
ਅਧਿਕਾਰਤ ਭਾਸ਼ਾਵਾਂ | ਕਿਰੂੰਡੀ ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ | ਕਿਰੂੰਡੀ ਸਵਾਹਿਲੀ | ||||
ਨਸਲੀ ਸਮੂਹ | 85% ਹੂਤੂ 14% ਤੂਤਸੀ 1% ਤਵਾ ~3,000 ਯੂਰਪੀ ~2,000 ਦੱਖਣੀ ਏਸ਼ੀਆਈ | ||||
ਵਸਨੀਕੀ ਨਾਮ | ਬੁਰੂੰਡੀ | ||||
ਸਰਕਾਰ | ਗਣਰਾਜ | ||||
• ਰਾਸ਼ਟਰਪਤੀ | ਪਿਏਰ ਨਕੁਰੁੰਜ਼ੀਆ | ||||
• ਪਹਿਲਾ ਉਪ-ਰਾਸ਼ਟਰਪਤੀ | ਟੈਰੰਸ ਸਿਨੁੰਗੁਰੂਜ਼ਾ | ||||
• ਦੂਜਾ ਉਪ-ਰਾਸ਼ਟਰਪਤੀ | ਗਰਵੇਸ ਰੂਫੀਕੀਰੀ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਰਾਸ਼ਟਰੀ ਸਭਾ | |||||
ਦਰਜਾ | |||||
• ਰੁਆਂਡਾ-ਉਰੂੰਡੀ ਦਾ ਹਿੱਸਾ (ਸੰਯੁਕਤ ਰਾਸ਼ਟਰ ਟਰੱਸਟ ਵਾਲਾ ਇਲਾਕਾ) | 1945–1962 | ||||
• ਸੁਤੰਤਰਤਾ | 1 ਜੁਲਾਈ 1962 | ||||
• ਗਣਰਾਜ | 1 ਜੁਲਾਈ 1966 | ||||
ਖੇਤਰ | |||||
• ਕੁੱਲ | 27,834 km2 (10,747 sq mi) (145ਵਾਂ) | ||||
• ਜਲ (%) | 7.8 | ||||
ਆਬਾਦੀ | |||||
• 2012 ਅਨੁਮਾਨ | 8,749,000[1] (89ਵਾਂ) | ||||
• 2008 ਜਨਗਣਨਾ | 8,053,574[2] | ||||
• ਘਣਤਾ | 314.3/km2 (814.0/sq mi) (45ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $5.184 ਬਿਲੀਅਨ[3] | ||||
• ਪ੍ਰਤੀ ਵਿਅਕਤੀ | $614[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2.356 ਬਿਲੀਅਨ[3] | ||||
• ਪ੍ਰਤੀ ਵਿਅਕਤੀ | $279[3] | ||||
ਗਿਨੀ (1998) | 42.4[4] Error: Invalid Gini value | ||||
ਐੱਚਡੀਆਈ (2010) | 0.282 Error: Invalid HDI value · 166ਵਾਂ | ||||
ਮੁਦਰਾ | ਬੁਰੂੰਡੀ ਫ਼੍ਰੈਂਕ (BIF) | ||||
ਸਮਾਂ ਖੇਤਰ | UTC+2 (ਮੱਧ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+2 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 257 | ||||
ਇੰਟਰਨੈੱਟ ਟੀਐਲਡੀ | .bi | ||||
ਅ. 1966 ਤੋਂ ਪਹਿਲਾਂ "ਗਾਂਜ਼ਾ ਸਬਵਾ"। |
ਬੁਰੂੰਡੀ, ਅਧਿਕਾਰਕ ਤੌਰ ਉੱਤੇ ਬੁਰੂੰਡੀ ਦਾ ਗਣਰਾਜ (ਕਿਰੂੰਡੀ: Republika y'u Burundi}}; ਫ਼ਰਾਂਸੀਸੀ: République du Burundi), ਪੂਰਬੀ ਅਫ਼ਰੀਕਾ ਦੇ ਮਹਾਨ ਝੀਲਾਂ ਖੇਤਰ ਵਿੱਚ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਰਵਾਂਡਾ, ਪੂਰਬ ਅਤੇ ਦੱਖਣ ਵੱਲ ਤਨਜ਼ਾਨੀਆ ਅਤੇ ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਬੁਜੁੰਬੁਰਾ ਹੈ। ਭਾਵੇਂ ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਪਰ ਇਸ ਦੀ ਦੱਖਣ-ਪੱਛਮੀ ਹੱਦ ਤੰਗਨਾਇਕਾ ਝੀਲ ਨਾਲ ਲੱਗਦੀ ਹੈ।
ਹਵਾਲੇ
[ਸੋਧੋ]- ↑ World Population Prospects, the 2010 Revision. Esa.un.org (2012-02-01). Retrieved on 2012-11-24.
- ↑ 3rd general census (2008) Archived 2013-05-23 at the Wayback Machine.. Presidence.bi (2010-04-14). Retrieved on 2012-11-24.
- ↑ 3.0 3.1 3.2 3.3 "Burundi". International Monetary Fund. Retrieved April 18, 2012.
- ↑ "Distribution of family income – Gini index". The World Factbook. CIA. Archived from the original on ਜੂਨ 13, 2007. Retrieved September 1, 2009.
{{cite web}}
: Unknown parameter|dead-url=
ignored (|url-status=
suggested) (help)