ਨੋਜੋਮੀ ਓਕੁਹਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੋਜੋਮੀ ਓਕੁਹਾਰਾ
ਨਿੱਜੀ ਜਾਣਕਾਰੀ
ਜਨਮ ਨਾਮਓਕੁਹਾਰਾ ਨੋਜੋਮੀ
ਦੇਸ਼ਜਪਾਨ
ਜਨਮ13 ਮਾਰਚ 1995
ਜਪਾਨ
ਕੱਦ1.55 ਮੀਟਰ
Handednessਸੱਜੂ
ਮਹਿਲਾ ਸਿੰਗਲਸ
ਕਰੀਅਰ ਰਿਕਾਰਡ160–52
ਉੱਚਤਮ ਦਰਜਾਬੰਦੀ3 (ਮਾਰਚ 16, 2016)
ਮੌਜੂਦਾ ਦਰਜਾਬੰਦੀ6 (ਅਗਸਤ 18, 2016)
Medal record
 ਜਪਾਨ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 2016 ਰਿਓ ਡੀ ਜਨੇਰੋ ਮਹਿਲਾ ਸਿੰਗਲਸ
ਏਸ਼ੀਆਈ ਚੈਂਪੀਅਨਸ਼ਿਪ
ਚਾਂਦੀ ਦਾ ਤਗਮਾ – ਦੂਜਾ ਸਥਾਨ 2016 ਹੈਦਰਾਬਾਦ ਮਹਿਲਾ ਟੀਮ
ਸੁਦੀਰਮਨ ਕੱਪ
ਚਾਂਦੀ ਦਾ ਤਗਮਾ – ਦੂਜਾ ਸਥਾਨ 2015 ਡੋਂਗੂਆਂ ਟੀਮ
ਵਿਸ਼ਵ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2012 ਛਿਬਾ ਮਹਿਲਾ ਸਿੰਗਲਸ
ਕਾਂਸੀ ਦਾ ਤਗਮਾ – ਤੀਜਾ ਸਥਾਨ 2011 ਤਾਓਯੂਆਂ ਮਹਿਲਾ ਸਿੰਗਲਸ
ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ
ਚਾਂਦੀ ਦਾ ਤਗਮਾ – ਦੂਜਾ ਸਥਾਨ 2012 ਗਿਮਚਿਓ ਮਹਿਲਾ ਸਿੰਗਲਸ
ਬੀਡਬਲਿਊਐੱਫ ਪ੍ਰੋਫ਼ਾਈਲ

ਨੋਜੋਮੀ ਓਕੁਹਾਰਾ (奥原 希望 ਓਕੁਹਾਰਾ ਨੋਜੋਮੀ?, ਜਨਮ 13 ਮਾਰਚ 1995)[1] ਇੱਕ ਜਪਾਨ ਦੀ ਬੈਡਮਿੰਟਨ ਖਿਡਾਰੀ ਹੈ, ਜੋ ਕਿ ਖਾਸ ਤੌਰ 'ਤੇ ਸਿੰਗਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।[2]

ਹਵਾਲੇ[ਸੋਧੋ]

  1. "Nozomi OKUHARA: Full Profile". Badminton World Federation. Retrieved 13 March 2016.
  2. "Olympics: Nozomi Okuhara takes badminton bronze as injured Li Xuerui pulls out - report". The Straits Times. 19 August 2016. Retrieved 19 August 2016.