ਨੋਜੋਮੀ ਓਕੁਹਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੋਜੋਮੀ ਓਕੁਹਾਰਾ
ਨਿੱਜੀ ਜਾਣਕਾਰੀ
Birth name ਓਕੁਹਾਰਾ ਨੋਜੋਮੀ
ਦੇਸ਼ ਜਪਾਨ
ਜਨਮ 13 ਮਾਰਚ 1995
ਜਪਾਨ
ਕੱਦ 1.55 ਮੀਟਰ
Handedness ਸੱਜੂ
ਮਹਿਲਾ ਸਿੰਗਲਸ
Career record 160–52
ਉੱਚਤਮ ਰੈਂਕਿੰਗ 3 (ਮਾਰਚ 16, 2016)
Current ranking 6 (ਅਗਸਤ 18, 2016)
BWF profile

ਨੋਜੋਮੀ ਓਕੁਹਾਰਾ (奥原 希望 ਓਕੁਹਾਰਾ ਨੋਜੋਮੀ?, ਜਨਮ 13 ਮਾਰਚ 1995)[1] ਇੱਕ ਜਪਾਨ ਦੀ ਬੈਡਮਿੰਟਨ ਖਿਡਾਰੀ ਹੈ, ਜੋ ਕਿ ਖਾਸ ਤੌਰ 'ਤੇ ਸਿੰਗਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।[2]

ਹਵਾਲੇ[ਸੋਧੋ]