2016 ਸਮਰ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਡਮਿੰਟਨ
at the Games of the Olympiad
Venueਰੀਓਸੈਂਟਰੋ – ਪੈਵਿਲੀਅਨ 4
Dates11–20 ਅਗਸਤ
Competitors172
«20122020»

2016 ਸਮਰ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ ਰਿਓ ਡੀ ਜਨੇਰੋ ਵਿੱਚ 11 ਅਗਸਤ 2016 ਤੋਂ 20 ਅਗਸਤ 2016 ਤੱਕ ਰਿਓਸੈਂਟਰੋ ਦੇ ਚੌਥੇ ਪੈਵਿਲੀਅਨ ਵਿੱਚ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 172 ਅਥਲੀਟਾਂ ਨੇ ਪੰਜ ਵੱਖ-ਵੱਖ ਹਿੱਸਿਆਂ (ਈਵੈਂਟ) ਵਿੱਚ ਭਾਗ ਲਿਆ ਸੀ- ਪੁਰਸ਼ ਸਿੰਗਲਜ਼ ਮੁਕਾਬਲੇ, ਮਹਿਲਾ ਸਿੰਗਲਜ਼ ਮੁਕਾਬਲੇ, ਪੁਰਸ਼ ਡਬਲਜ਼ ਮੁਕਾਬਲੇ, ਮਹਿਲਾ ਡਬਲਜ਼ ਮੁਕਾਬਲੇ ਅਤੇ ਮਿਕਸ ਡਬਲਜ਼ ਮੁਕਾਬਲੇ।[1]

2012 ਓਲੰਪਿਕ ਖੇਡਾਂ ਵਿੱਚ ਹੋਏ ਇੱਕ ਮਾਮਲੇ ਕਾਰਨ 2016 ਓਲੰਪਿਕ ਖੇਡਾਂ ਦੇ ਬੈਡਮਿੰਟਨ ਨਿਯਮਾਂ ਵਿੱਚ ਕੁਝ ਹਲਕੇ ਬਦਲਾਅ ਕੀਤੇ ਗਏ ਸਨ।[2]

ਇਨ੍ਹਾਂ ਮੁਕਾਬਲਿਆਂ ਦੌਰਾਨ 8,400 ਚਿੜੀਆਂ (ਸ਼ਟਲਕਾਕ) ਵਰਤੀਆਂ ਗਈਆਂ ਸਨ।[3]

ਤਮਗੇ[ਸੋਧੋ]

ਤਮਗਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਚੀਨ 2 0 1 3
2 ਜਪਾਨ 1 0 1 2
3 ਇੰਡੋਨੇਸ਼ੀਆ 1 0 0 1
ਸਪੇਨ 1 0 0 1
5 ਮਲੇਸ਼ੀਆ 0 3 0 3
6 ਡੈਨਮਾਰਕ 0 1 1 2
7 ਭਾਰਤ 0 1 0 1
8 ਗਰੈਟ ਬ੍ਰਿਟੈਨ 0 0 1 1
ਸਾਊਥ ਕੋਰੀਆ 0 0 1 1
ਕੁੱਲ 5 5 5 15

ਤਮਗਾ ਜੇਤੂ[ਸੋਧੋ]

ਈਵੈਂਟ ਸੋਨਾ ਚਾਂਦੀ ਕਾਂਸੀ
ਪੁਰਸ਼ ਸਿੰਗਲਸ
ਵਿਸਤਾਰ
 ਚੈਨ ਲਾਂਗ
ਚੀਨ (CHN)
 ਲੀ ਚਾਂਗ ਵੀ
ਮਲੇਸ਼ੀਆ (MAS)
 ਵਿਕਟਰ ਐਗਜ਼ਲਸੇਨ
ਡੈਨਮਾਰਕ (DEN)
ਪੁਰਸ਼ ਡਬਲਸ
ਵਿਸਤਾਰ
 ਚੀਨ (CHN)
ਫੂ ਹੈਫੇਂਗ
ਝਾਂਗ ਨਾਨ
 ਮਲੇਸ਼ੀਆ (MAS)
ਗੋਹ ਵੀ ਸ਼ੈੱਮ
ਤਾਨ ਵੀ ਕਿਓਂਗ
 ਗਰੈਟ ਬ੍ਰਿਟੈਨ (GBR)
ਕਰਿਸ ਲਾਂਗਰਿਜ਼
ਮਾਰਕੁਜ ਐਲੀਜ਼
ਮਹਿਲਾ ਸਿੰਗਲਸ
ਵਿਸਤਾਰ
 ਕਾਰੋਲੀਨਾ ਮਾਰੀਨ
ਸਪੇਨ (ESP)
 ਪੀ. ਵੀ. ਸਿੰਧੂ
ਭਾਰਤ (IND)
 ਨੋਜੋਮੀ ਓਖੂਹਾਰਾ
ਜਪਾਨ (JPN)
ਮਹਿਲਾ ਡਬਲਸ
ਵਿਸਤਾਰ
 ਜਪਾਨ (JPN)
ਮਿਸਾਕੀ ਮਾਤਸੂਤੋਮੋ
ਅਯਾਕਾ ਤਾਖ਼ਾਸ਼ੀ
 ਡੈਨਮਾਰਕ (DEN)
ਕ੍ਰਿਸਚਿਨਾ ਪੈਡਰਸਨ
ਕਾਮੀਲਾ ਰੈਤੇਰਜੁਲ
 ਸਾਊਥ ਕੋਰੀਆ (KOR)
ਜੰਗ ਕਯੂੰਗ-ਯੂਨ
ਸ਼ਿਨ ਸਿਊਂਗ-ਚਾਨ
ਮਿਕਸ ਡਬਲਸ
ਵਿਸਤਾਰ
 ਇੰਡੋਨੇਸ਼ੀਆ (INA)
ਟੋਨਤੋਵੀ ਅਹਮਾਦ
ਲਿਲੀਆਨਾ ਨਾਤਸੀਰ
 ਮਲੇਸ਼ੀਆ (MAS)
ਚਾਨ ਪੈਂਗ ਸੂਨ
ਗੋਹ ਲਿਊ ਯਿੰਗ
 ਚੀਨ (CHN)
ਝਾਂਗ ਨਾਨ
ਝਾਓ ਉਨਲੇਈ

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]