ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਅਕਤੂਬਰ
ਦਿੱਖ
- 1760 – 15ਵਾਂ ਮੁਗ਼ਲ ਸਮਰਾਟ ਸ਼ਾਹ ਆਲਮ ਦੂਜਾ ਦੀ ਤਾਜਪੋਸ਼ੀ ਹੋਈ।
- 1906 – ਅੰਗਰੇਜ਼ੀ ਸਾਹਿਤ ਦੇ ਭਾਰਤੀ ਨਾਵਲਕਾਰ ਅਤੇ ਲੇਖਕ ਆਰ ਕੇ ਨਰਾਇਣ ਦਾ ਜਨਮ।
- 1911 – ਪਨਾਮਾ ਨਹਿਰ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ।
- 1924 – ਭਾਰਤੀ ਹਾਕੀ ਖਿਡਾਰੀ ਤਿੰਨ ਸੋਨ ਤਗਮਾ ਜੇਤੂ ਬਲਵੀਰ ਸਿੰਘ ਸੀਨੀਅਰ ਦਾ ਜਨਮ।
- 1942 – ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਦਾ ਜਨਮ।
- 1954 – ਹਿੰਦੀ ਫ਼ਿਲਮਾਂ ਦੀ ਐਕਟਰੈਸ ਰੇਖਾ ਦਾ ਜਨਮ।
- 1955 – ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਅਕਤੂਬਰ • 10 ਅਕਤੂਬਰ • 11 ਅਕਤੂਬਰ