ਬਲਵੀਰ ਸਿੰਘ ਸੀਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲਵੀਰ ਸਿੰਘ
ਨਿੱਜੀ ਜਾਣਕਾਰੀ
ਜਨਮ ਨਾਂਬਲਵੀਰ ਸਿੰਘ ਦੋਸਾਂਝ
ਛੋਟੇ ਨਾਮਬਲਵੀਰ ਸਿੰਘ ਸੀਨੀਅਰ
ਰਾਸ਼ਟਰੀਅਤਾਭਾਰਤੀ
ਜਨਮ (1924-10-10) 10 ਅਕਤੂਬਰ 1924 (ਉਮਰ 95)[1]
ਹਰੀਪੁਰ ਖਾਲਸਾ, ਪੰਜਾਬ, ਭਾਰਤ
ਰਿਹਾਇਸ਼ਕੈਨੇਡਾ
ਚੰਡੀਗੜ੍ਹ, ਭਾਰਤ
ਅਲਮਾ ਮਾਤੇਰਦੇਵ ਸਮਾਜ ਸਕੂਲ ਮੋਗਾ
ਡੀ ਐਮ ਕਾਲਜ ਮੋਗਾ
ਸਿੱਖ ਨੈਸ਼ਨਲ ਕਾਲਜ ਲਹੌਰ
ਖਾਲਸਾ ਕਾਲਜ, ਅੰਮ੍ਰਿਤਸਰ
ਵੈੱਬਸਾਈਟhttp://balbirsenior.com/
ਖੇਡ
ਦੇਸ਼ਭਾਰਤ
ਖੇਡਹਾਕੀ
Event(s)ਫੀਲਡ ਹਾਕੀ ਪੁਰਸ਼
Teamਭਾਰਤੀ ਹਾਕੀ ਟੀਮ (ਅੰਤਰਰਾਸ਼ਟਰੀ)
ਪੰਜਾਬ ਸਟੇਟ (ਨੈਸ਼ਨਲ)
ਪੰਜਾਬ ਪੁਲਿਸ (ਨੈਸ਼ਨਲ)
ਪੰਜਾਬ ਯੂਨੀਵਰਸਿਟੀ (ਨੈਸ਼ਨਕ)
Updated on 4 ਜਨਵਰੀ 2016.

ਬਲਵੀਰ ਸਿੰਘ ਸੀਨੀਅਰ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਹੈ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿਸਾ ਸਨ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ (1948), ਹੈਲਸਿੰਕੀ (1952) (ਉਪ ਕਪਤਾਨ) ਅਤੇ ਮੈਲਬਰਨ (1956) (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਇਹ ਸਨ।[2] ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ।[3] ਬਲਵੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤੇ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ।

ਹਵਾਲੇ[ਸੋਧੋ]