ਸਤਲੁਜ ਦੇ ਕੰਢੇ
ਦਿੱਖ
ਸਤਲੁਜ ਦੇ ਕੰਢੇ | |
---|---|
ਨਿਰਦੇਸ਼ਕ | ਐੱਮ ਐੱਮ ਬਿੱਲੂ ਮਹਿਰਾ |
ਨਿਰਮਾਤਾ | ਪਦਮ ਪਰਕਾਸ਼ ਮਹੇਸ਼ਵਰੀ |
ਸਿਤਾਰੇ | ਬਲਰਾਜ ਸਾਹਨੀ ਨਿਸ਼ੀ ਮਿਰਜ਼ਾ ਮੁਸ਼ੱਰਫ਼ ਵਸਤੀ |
ਸੰਗੀਤਕਾਰ | ਹੰਸਰਾਜ ਬਹਿਲ |
ਰਿਲੀਜ਼ ਮਿਤੀ | 1949 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸਤਲੁਜ ਦੇ ਕੰਢੇ 1964 ਦੀ ਇੱਕ ਪੰਜਾਬੀ ਰੁਮਾਂਟਿਕ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਐੱਮ ਐੱਮ ਬਿੱਲੂ ਮਹਿਰਾ ਹਨ।[1] ਇਸ ਵਿੱਚ ਮੁੱਖ ਕਿਰਦਾਰ ਬਲਰਾਜ ਸਾਹਨੀ ਅਤੇ ਨਿਸ਼ੀ ਨੇ ਨਿਭਾਏ ਹਨ। ਇਸ ਦਾ ਸੰਗੀਤ ਉੱਘੇ ਸੰਗੀਤਕਾਰ ਹੰਸਰਾਜ ਬਹਿਲ ਨੇ[1] ਤਿਆਰ ਕੀਤਾ ਅਤੇ ਪਦਮ ਪ੍ਰਕਾਸ਼ ਮਹੇਸ਼ਵਰੀ ਇਸ ਦੇ ਪ੍ਰੋਡਿਊਸਰ ਹਨ।
ਇਸ ਫ਼ਿਲਮ ਨੇ ਨੈਸ਼ਨਲ ਇਨਾਮ ਹਾਸਲ ਕੀਤਾ[1][2] ਅਤੇ ਦੂਰਦਰਸ਼ਨ ’ਤੇ ਕਈ ਵਾਰ ਵਖਾਈ ਜਾ ਚੁੱਕੀ ਹੈ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 "M.M. Billoo Mehra". mazhar.dk. Archived from the original on 2016-03-04. Retrieved ਨਵੰਬਰ 18, 2012.
{{cite web}}
: External link in
(help)|publisher=
- ↑ "Punjabi Movies". IndianChild.com. Archived from the original on 2012-10-16. Retrieved ਨਵੰਬਰ 18, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)