ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਜਨਵਰੀ
ਦਿੱਖ
- 1839 – ਚਾਹ ਪਹਿਲੀ ਵਾਰ ਭਾਰਤ ਤੋਂ ਇੰਗਲੈਂਡ ਵਿਚ ਪੁੱਜੀ।
- 1930 – ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਾਸੂ ਚੈਟਰਜੀ ਦਾ ਜਨਮ।(ਚਿੱਤਰ ਦੇਖੋ)
- 1933 – ਪੰਜਾਬੀ ਦੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ।
- 1943 – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ।
- 1958 – ਭਾਰਤ ਦੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ ਪ੍ਰਿੰਸੀਪਲ ਤੇਜਾ ਸਿੰਘ ਦਾ ਦਿਹਾਂਤ।
- 1966 – ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ।
- 1966 – ਤਾਸ਼ਕੰਤ ਐਲਾਨਨਾਮਾ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ।
- 1975 – ਪਹਿਲੇ ਵਿਸ਼ਵ ਹਿੰਦੀ ਸੰਮੇਲਨ ਦਾ ਉਦਘਾਟਨ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਕੀਤਾ।
- 2008 – ਭਾਰਤ ਵਿਚ ਸੱਭ ਤੋਂ ਸਸਤੀ ਕਾਰ 'ਨੈਨੋ' ਮਾਰਕੀਟ ਵਿਚ ਲਿਆਂਦੀ ਗਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਜਨਵਰੀ • 10 ਜਨਵਰੀ • 11 ਜਨਵਰੀ