ਵਿਕੀਪੀਡੀਆ:ਵਿਕੀਪਰਿਯੋਜਨਾ ਕ੍ਰਿਕਟ
ਮੁੱਖ ਸਫ਼ਾ | ਗੱਲ-ਬਾਤ | ਭਾਗ ਲੈਣ ਵਾਲੇ |
ਕ੍ਰਿਕਟ : ਇੱਕ ਪਰਿਯੋਜਨਾ |
ਇਸ ਪਰਿਯੋਜਨਾ ਨਾਲ ਸੰਬੰਧਤ ਲੇਖਾਂ ਦਾ ਨਿਰਮਾਣ ਜਾਰੀ ਹੈ। |
ਇਸ ਪਰਿਯੋਜਨਾ ਨਾਲ ਅਸੀਂ ਕ੍ਰਿਕਟ ਨਾਲ ਸੰਬੰਧਤ ਲੇਖਾਂ ਨੂੰ ਪੰਜਾਬੀ ਵਿਕੀਪੀਡੀਆ 'ਤੇ ਬਣਾਵਾਂਗੇ (ਜੋ ਪਹਿਲਾਂ ਮੌਜੂਦ ਨਹੀਂ ਹਨ) ਜੇਕਰ ਉਹ ਲੇਖ ਪਹਿਲਾ ਮੌਜੂਦ ਹਨ ਤਾਂ ਓਹਨਾ ਨੂੰ ਚੰਗੇ ਲੇਖ ਬਣਾਉਣ ਦੀ ਕੋਸ਼ਿਸ਼ ਕਰਾਂਗੇ ਭਾਵ ਕਿ ਓਹਨਾ ਵਿੱਚ ਵਾਧਾ ਕਰਾਂਗੇ।
ਭਾਗ (ਹਿੱਸਾ) ਲਵੋ
[ਸੋਧੋ]ਇਸ ਪਰਿਯੋਜਨਾ ਨਾਲ ਜੁੜਨ ਲਈ ਇਸ ਲਿੰਕ ਤੇ ਕਲਿਕ ਕਰੋ -> ਕਲਿਕ ਕਰੋ <- ਤੁਸੀਂ ਆਪਣੇ ਵਰਤੋਂਕਾਰ ਸਫ਼ੇ 'ਤੇ ਇਸ ਪਰਿਯੋਜਨਾ ਦੀ ਭਾਗੇਦਾਰੀ ਵਿਖਾ ਸਕਦੇ ਹੋ। ਉਸਦੇ ਲਈ ਇਸ ਕੋਡ ਨੂੰ {{ਫਰਮਾ:ਵਰਤੋਂਕਾਰ ਕ੍ਰਿਕਟ}} ਆਪਣੇ ਵਰਤੋਂਕਾਰ ਸਫ਼ੇ ਤੇ ਲਿਖ ਲਵੋ।
ਇਹ ਵਰਤੋਂਕਾਰ ਵਿਕੀਪਰਿਯੋਜਨਾ ਕ੍ਰਿਕਟ ਦਾ ਮੈਂਬਰ ਹੈ। |
ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ
ਪਰਿਯੋਜਨਾ ਨਾਲ ਜੁੜੇ ਕੰਮ
[ਸੋਧੋ]ਜੇਕਰ ਤੁਸੀਂ ਇਸ ਪਰਿਯੋਜਨਾ ਨਾਲ ਸੰਬੰਧਤ ਕਿਸੇ ਲੇਖ ਨੂੰ ਬਣਾਉਂਦੇ ਜਾਂ ਉਸ ਵਿੱਚ ਕਾਫੀ ਵਾਧਾ ਕਰਦੇ ਹੋ ਤਾਂ ਹੋ ਤਾਂ ਕਿਰਪਾ ਕਰਕੇ ਉਸ ਲੇਖ ਦੇ ਗੱਲ-ਬਾਤ ਸਫ਼ੇ ਵਿੱਚ {{ਵਿਕੀਪਰਿਯੋਜਨਾ ਕ੍ਰਿਕਟ}} ਫਰਮਾ ਲਿਖ ਦਵੋ। |
ਇਹ ਲੇਖ ਵਿਕੀਪਰਿਯੋਜਨਾ ਕ੍ਰਿਕਟ ਦਾ ਹਿੱਸਾ ਹੈ। ਇਹ ਵਿਕੀਪਰਿਯੋਜਨਾ, ਵਿਕੀਪੀਡੀਆ ਤੇ ਕ੍ਰਿਕਟ ਨਾਲ ਜੁੜੇ ਲੇਖ ਬਣਾਉਣ ਅਤੇ ਇਹਨਾਂ ਵਿੱਚ ਸੁਧਾਰ ਕਰਨ ਨੂੰ ਸਮਰਪਿਤ ਹੈ, ਕ੍ਰਿਕਟ ਸੰਬੰਧੀ ਵਿਸ਼ਿਆਂ ਵਿੱਚ ਰੂਚੀ ਰੱਖਣ ਵਾਲੇ ਵਰਤੋਂਕਾਰਾਂ ਨੂੰ ਇਸ ਪਰਿਯੋਜਨਾ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।(ਹੋਰ ਜਾਣਕਾਰੀ) ਤਰੁੱਟੀ: ਇਹ ਸਾਂਚਾ ਕੇਵਲ ਲੇਖਾਂ ਦੇ ਗੱਲਬਾਤ ਸਫ਼ੇ ਤੇ ਲਗਾਉਣ ਬਾਰੇ ਹੈ। |
ਇਸ ਪਰਿਯੋਜਨਾ ਸੰਬੰਧਤ ਲੇਖਾਂ ਨੂੰ ਵੇਖਣ ਲਈ ਇਸ ਸਫ਼ੇ ਤੇ ਜਾਓ - ਸ਼੍ਰੇਣੀ:ਵਿਕੀਪਰਿਯੋਜਨਾ ਕ੍ਰਿਕਟ ਹੇਠ ਬਣਾਏ ਸਫ਼ੇ
ਬਣਾਉਣ-ਯੋਗ ਸਫ਼ੇ
[ਸੋਧੋ]ਨੋਟ : ਇਹ ਗਿਣਤੀ ਵਧਾਈ ਜਾ ਸਕਦੀ ਹੈ।
- ਤੁਸੀਂ ਅੰਗਰੇਜ਼ੀ ਵਿਕੀਪੀਡੀਆ ਦੀ ਕੋਈ ਸੂਚੀ (List) ਕੱਢ ਕੇ ਉਸ ਵਿਚਲੇ ਸਫ਼ਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਸਕਦੇ ਹੋ।
- ਤੁਸੀਂ ਕ੍ਰਿਕਟ ਮੈਦਾਨਾਂ ਬਾਰੇ ਵੀ ਸਫ਼ੇ ਬਣਾ ਸਕਦੇ ਹੋ।
- ਆਇਰਲੈਂਡ ਰਾਸ਼ਟਰੀ ਕ੍ਰਿਕਟ ਟੀਮ
- ਮੁਹੰਮਦ ਮਿਥੁਨ ਅਲੀ
- ਮਹਿਮੂਦੁੱਲਾ
- ਸੋਮਯ ਸਰਕਾਰ
- ਸਬੀਰ ਰਹਿਮਾਨ
- ਦੱਖਣੀ ਅਫ਼ਰੀਕਾ ਕ੍ਰਿਕਟ ਟੀਮ
- ਅਲ-ਅਮੀਨ ਹੁਸੈਨ
- ਜ਼ਿੰਬਾਵਵੇ ਰਾਸ਼ਟਰੀ ਕ੍ਰਿਕਟ ਟੀਮ
- ਅਰਾਫਾਤ ਸਨੀ
- ਅੰਬੂ ਹੈਦਰ
- ਕੀਨੀਆ ਰਾਸ਼ਟਰੀ ਕ੍ਰਿਕਟ ਟੀਮ
- ਤਮੀਮ ਇਕਬਾਲ
- ਵੈਸਟ ਇੰਡੀਜ਼ ਰਾਸ਼ਟਰੀ ਕ੍ਰਿਕਟ ਟੀਮ
- ਆਸਟ੍ਰੇਲੀਆ ਰਾਸ਼ਟਰੀ ਕ੍ਰਿਕਟ ਟੀਮ
- ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ
- ਅਨਵਰ ਅਲੀ
- ਕ੍ਰਿਕਟ ਆਸਟ੍ਰੇਲੀਆ
- ਬਾਬਰ ਆਜ਼ਮ
- ਬੰਗਲਾਦੇਸ਼ ਕ੍ਰਿਕਟ ਬੋਰਡ
- ਨਿਊਜ਼ੀਲੈਂਡ ਕ੍ਰਿਕਟ
- ਕ੍ਰਿਕਟ ਦੱਖਣੀ ਅਫ਼ਰੀਕਾ
- ਸ੍ਰੀ ਲੰਕਾ ਕ੍ਰਿਕਟ
- ਮੁਹੰਮਦ ਨਵਾਜ਼
- ਵਹਾਬ ਰਿਆਜ਼
- ਇਮਦ ਵਸੀਮ
- ਸ਼ਰਜੀਲ ਖ਼ਾਨ
- ਮੋਹੰਮਦ ਸੇਮੀ
- ਆਰੋਨ ਫਿੰਚ
- ਡੇਵਿਡ ਵਾਰਨਰ
- ਜੋਰਜ ਬੇਲੀ
- ਬੇਨ ਡੰਕ
- ਸੈਮ ਹੇਜ਼ਲੈੱਟ
- ਉਸਮਾਨ ਖ਼ਵਾਜਾ
- ਕ੍ਰਿਸ ਲੈਂਨ
- ਸਟੀਵ ਸਮਿਥ
- ਐਡਮ ਵੋਗੇਜ
- ਜਾਨ ਹੇਸਟਿੰਗਜ਼
- ਮਿਚਲ ਸਟਾਰਕ
- ਲਾਰਡਸ
ਅੰਪਾਇਰ
[ਸੋਧੋ]- ਤੁਸੀਂ ਕ੍ਰਿਕਟ ਅੰਪਾਇਰਾਂ ਬਾਰੇ ਵੀ ਸਫ਼ੇ ਬਣਾ ਸਕਦੇ ਹੋ।
- ਵਿਨੀਤ ਕੁਲਕਰਣੀ
- ਸੀ.ਕੇ. ਨੰਦਨ
- ਕੈਥੀ ਕਰੌਸ
- ਅਲੀਮ ਡਾਰ
- ਜਾਨ ਕਲਾਟ
- ਕੁਮਾਰ ਧਰਮਸੇਨਾ
- ਰੋਡ ਟਕਰ
- ਸੁਧੀਰ ਅਸਨਾਨੀ
- ਸੰਜੇ ਹਜ਼ਾਰੇ
- ਸਵਰੂਪ ਕ੍ਰਿਸ਼ਨ
- ਓ. ਕ੍ਰਿਸ਼ਨਾ
ਸ਼ਬਦਾਵਲੀ
[ਸੋਧੋ]ਲੜੀ ਨੰ. | ਅੰਗਰੇਜ਼ੀ ਨਾਂਮ | ਪੰਜਾਬੀ |
---|---|---|
1 | Cricket | ਕ੍ਰਿਕਟ |
2 | Fielding | ਫ਼ੀਲਡਿੰਗ |
3 | Wicket | ਵਿਕਟ |
4 | Wicket Keeper | ਵਿਕਟ- ਰੱਖਿਅਕ |
5 | Catch | ਕੈਚ |
6 | Not Out | ਅਜੇਤੂ |
7 | Umpire | ਅੰਪਾਇਰ |
8 | Batsman | ਬੱਲੇਬਾਜ਼ |
9 | Bowler | ਗੇਂਦਬਾਜ਼ |
10 | Bowling | ਗੇਂਦਬਾਜ਼ੀ |
11 | Hat-trick | ਤਿਕੜੀ (ਹੈਟ੍ਰਿਕ) |
12 | Toss | ਟਾਸ |
13 | Scorecard | ਸਕੋਰਕਾਰਡ |
14 | Run | ਦੌੜਾਂ |
15 | Four | ਚੌਕਾ |
16 | Six | ਛਿੱਕਾ |
17 | Wicket | ਵਿਕਟ |
18 | LBW | ਲੱਤ-ਅੜਿੱਕਾ |
19 | Run Out | ਰਨ ਆਊਟ |
20 | Maiden | ਮੇਡਨ |
21 | Stadium | ਮੈਦਾਨ |
22 | Man of the Match | ਮੈਚ ਦਾ ਸਰਵਸ਼੍ਰੇਸ਼ਠ ਖਿਡਾਰੀ |
23 | ODI | ਇੱਕ ਦਿਨਾ ਅੰਤਰਰਾਸ਼ਟਰੀ |
24 | Test | ਟੈਸਟ |
25 | Twenty Twenty | ਟਵੰਟੀ ਟਵੰਟੀ |
ਇਨਾਮ
[ਸੋਧੋ]ਜੋ ਵਰਤੋਂਕਾਰ ਇਸ ਪਰਿਯੋਜਨਾ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ, ਤੁਸੀਂ ਉਸਨੂੰ ਆਪਣੇ ਵਲੋਂ ਇਹ ਬਾਰਨਸਟਾਰ ਦੇ ਸਕਦੇ ਹੋ!