ਆਰੋਨ ਫ਼ਿੰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਰੋਨ ਫਿੰਚ ਤੋਂ ਰੀਡਿਰੈਕਟ)
ਆਰੋਨ ਫ਼ਿੰਚ
ਫ਼ਿੰਚ ਜਨਵਰੀ 2010 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਆਰੋਨ ਜੇਮਨ ਫ਼ਿੰਚ
ਜਨਮ (1986-11-17) 17 ਨਵੰਬਰ 1986 (ਉਮਰ 37)
ਕੋਲੈਕ, ਵਿਕਟੋਰੀਆ, ਆਸਟਰੇਲੀਆ
ਛੋਟਾ ਨਾਮਫ਼ਿੰਚੀ
ਕੱਦ174 cm (5 ft 9 in)[1]
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਖੱਬਾ ਹੱਥ ਸਪਿਨ
ਭੂਮਿਕਾਸਲਾਮੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 197)11 ਜਨਵਰੀ 2013 ਬਨਾਮ ਸ਼੍ਰੀਲੰਕਾ
ਆਖ਼ਰੀ ਓਡੀਆਈ10 ਜੂਨ 2017 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.5 (was 16)
ਪਹਿਲਾ ਟੀ20ਆਈ ਮੈਚ (ਟੋਪੀ 49)12 ਜਨਵਰੀ 2011 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ10 ਅਕਤੂਬਰ 2017 ਬਨਾਮ ਭਾਰਤ
ਟੀ20 ਕਮੀਜ਼ ਨੰ.5
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹੁਣ ਤੱਕਵਿਕਟੋਰੀਅਨ ਬੁਸ਼ਰੇਂਜਰਸ (ਟੀਮ ਨੰ. 5)
2010ਰਾਜਸਥਾਨ ਰਾਇਲਸ
2011–2012ਦਿੱਲੀ ਡੇਅਰਡੈਵਿਲਸ
2011–presentਮੈਲਬਰਨ ਰੈਨੇਗੇਡਸ
2012–presentਆਕਲੈਂਡ ਏਸਿਸ
2013ਪੂਨੇ ਵਾਰੀਅਰਜ਼ ਇੰਡੀਆ
2014ਸਨਰਾਇਜ਼ਰਜ਼ ਹੈਦਰਾਬਾਦ
2015ਮੁੰਬਈ ਇੰਡੀਅਨਸ
2014–2015ਯੌਰਕਸ਼ਾਇਰ (ਟੀਮ ਨੰ. 20)
2016–presentਗੁਜਰਾਤ ਲਾਇਨਸ
2016–ਹੁਣ ਤੱਕਸਰੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਇੱਕ ਦਿਨਾ ਟਵੰਟੀ-20ਕ ਪਹਿਲਾ ਦਰਜਾ ਏ ਦਰਜਾ
ਮੈਚ 82 31 65 158
ਦੌੜਾਂ 2,675 1,082 3,728 5,432
ਬੱਲੇਬਾਜ਼ੀ ਔਸਤ 34.74 38.64 36.54 36.70
100/50 8/16 1/7 6/24 11/34
ਸ੍ਰੇਸ਼ਠ ਸਕੋਰ 148 156 288* 154
ਗੇਂਦਾਂ ਪਾਈਆਂ 115 12 350 310
ਵਿਕਟਾਂ 2 0 4 7
ਗੇਂਦਬਾਜ਼ੀ ਔਸਤ 47.50 64.25 39.42
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/2 1/0 2/44
ਕੈਚਾਂ/ਸਟੰਪ 38/– 8/– 61/– 64/–
ਸਰੋਤ: ESPNcricinfo, 10 ਜੂਨ 2017

ਆਰੋਨ ਜੇਮਸ ਫ਼ਿੰਚ (ਜਨਮ 17 ਨਵੰਬਰ 1986, ਕੋਲੈਕ, ਵਿਕਟੋਰੀਆ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਬਹੁਤ ਸਾਰੇ ਕਲੱਬਾਂ ਜਿਵੇਂ ਕਿ ਵਿਕਟੋਰੀਆ, ਸਰੀ, ਗੁਜਰਾਤ ਲਾਇਨਜ਼ ਅਤੇ ਮੈਲਬਰਨ ਰੈਨੇਗੇਡਜ਼ (ਕਪਤਾਨ) ਵਿੱਚ ਖੇਡਦਾ ਹੈ। ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਉਹ ਟਵੰਟੀ-20 ਕਪਤਾਨ ਹੈ ਅਤੇ ਇੱਕ ਕੰਮ ਚਲਾਊ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਵੀ ਹੈ।

ਇਸ ਸਮੇਂ ਫ਼ਿੰਚ ਕੋਲ ਇੱਕ ਟਵੰਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਦੌੜਾਂ (156)ਬਣਾਉਣ ਦਾ ਰਿਕਾਰਡ ਵੀ ਹੈ, ਜਿਹੜਾ ਕਿ ਉਸਨੇ ਇੰਗਲੈਂਡ ਖਿਲਾਫ਼ 29 ਅਗਸਤ 2013 ਨੂੰ ਬਣਾਈਆਂ ਸਨ।[2] ਉਸਨੇ ਆਪਣਾ ਪਹਿਲਾ ਪਹਿਲਾ ਦਰਜਾ ਦੂਹਰਾ ਸੈਂਕੜਾ 29 ਅਕਤੂਬਰ 2015 ਨੂੰ ਕ੍ਰਿਕਟ ਆਸਟਰੇਲੀਆ XI ਵੱਲੋਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਖਿਲਾਫ਼ ਬਣਾਇਆ।[3]

ਹਵਾਲੇ[ਸੋਧੋ]

  1. "Aaron Finch". espncricinfo.com. ESPN Cricinfo. Retrieved 18 January 2014.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named record
  3. "Finch and Carters dominate New Zealand". ESPNCricinfo. Retrieved 29 October 2015.