ਮੋਮਿਨਾ ਦੁਰੈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਮਿਨਾ ਦੁਰੈਦ
ਜਨਮ
ਮੋਮਿਨਾ ਦੁਰੈਦ

(1971-06-30) ਜੂਨ 30, 1971 (ਉਮਰ 52)
ਸਿੱਖਿਆਮਾਸਟਰ ਅਾਫ ਬਿਜ਼ਨੈਸ ਅੈਡਮਿਨਸਟਰੇਸ਼ਨ (MBA)
ਅਲਮਾ ਮਾਤਰਲਾਹੌਰ ਯੂਨੀਵਰਸਿਟੀ ਅਾਫ ਮੈਨੇਜਮੈਂਟ ਸਾੲਿੰਸਿਸ
ਪੇਸ਼ਾ
  • ਨਿਰਮਾਤਾ
    * ਨਿਰਦੇਸ਼ਕ
ਜੀਵਨ ਸਾਥੀਦੁਰੈਦ ਕੁਰੈਸ਼ੀ
ਬੱਚੇ5
ਪਰਿਵਾਰਸੁਲਤਾਨਾ ਸਿੱਦਕੀ (ਸੱਸ)

ਮੋਮਿਨਾ ਦੁਰੈਦ (ਜਨਮ 30 ਜੂਨ 1971) ਇੱਕ ਪਾਕਿਸਤਾਨੀ ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਇੱਕ ਟੀਵੀ ਚੈਨਲ ਹਮ ਟੀਵੀ ਦੀ ਸੀਨੀਅਰ ਨਿਰਮਾਤਾ ਅਤੇ ਕਰੀਏਟਿਵ ਹੈੱਡ ਹੈ। ਉਹ ਆਪਣੀ ਕੰਪਨੀ ਮੋਮਿਨਾ ਦੁਰੈਦ ਪਰੋਡਕਸ਼ਨਸ ਦੀ ਸੀਈਓ (CEO) ਹੈ। ਉਸਨੇ ਇਸ ਕੰਪਨੀ ਦੇ ਨਾਂ ਹੇਠ ਦਾਸਤਾਨ (2010), ਕੈਦ-ਏ-ਤਨਹਾਈ (2010-11), ਹਮਸਫ਼ਰ (2011-12), ਸ਼ਹਿਰ-ਏ-ਜ਼ਾਤ (2012), ਜ਼ਿੰਦਗੀ ਗੁਲਜ਼ਾਰ ਹੈ (2012-13), ਦਿਆਰ-ਏ-ਦਿਲ (2015), ਸਦਕ਼ੇ ਤੁਮਹਾਰੇ (2015), ਮਨ ਮਾਇਲ (2016), ਬਿਨ ਰੋਏ (2016-17) ਆਦਿ ਡਰਾਮਿਆਂ ਦਾ ਨਿਰਮਾਣ ਕੀਤਾ ਹੈ। ਇਹ ਸਾਰੇ ਡਰਾਮੇ ਆਪੋ-ਆਪਣੇ ਸਮਿਆਂ ਦੇ ਸ਼ਾਹਕਾਰ ਡਰਾਮੇ ਹਨ।

2015 ਵਿਚ , ਮੋਮਿਨਾ ਨੇ ਫਿਲਮ ਨਿਰਦੇਸ਼ਨ ਨੂੰ ਹੱਥ ਪਾਇਆ ਅਤੇ ਸਹਿਯੋਗੀ ਦੇ ਰੂਪ ਵਿਚ ਬਿਨ ਰੋਏ ਫਿਲਮ ਨਿਰਦੇਸ਼ਿਤ ਕੀਤੀ। ਫਿਲਮ ਨੂੰ ਕਾਫੀ ਆਲੋਚਨਾ ਤੇ ਪਰਸੰਸਾ ਪਰਾਪਤ ਹੋਈ। ਇਸੇ ਸਾਲ ਮੋਮਿਨਾ ਨੇ ਹਮ ਫਿਲਮਸ ਨਾਂ ਦਾ ਬੈਨਰ ਸ਼ੁਰੂ ਕੀਤਾ। 2015 ਵਿਚ ਉਸਦਾ ਨਾਂ ਪੌਂਡਸ ਵਲੋਂ ਅੈਲਾਨੀਆਂ ਦੁਨੀਆ ਦੀਆਂ 100 ਪਰੇਰਨਾਦਾਇਕ ਔਰਤਾਂ ਵਿਚ ਸ਼ਾਮਿਲ ਕੀਤਾ ਗਿਆ।[1]

ਫਿਲਮੋਗਰਾਫੀ[ਸੋਧੋ]

ਫਿਲਮਾਂ[ਸੋਧੋ]

ਟੈਲੀਵਿਜਨ[ਸੋਧੋ]

ਸਨਮਾਨ ਅਤੇ ਨਾਮਜ਼ਦਗੀਆਂ[ਸੋਧੋ]

ਸਨਮਾਨਾਂ ਅਤੇ ਨਾਮਜ਼ਦਗੀਆਂ ਦੀ ਸੂਚੀ
ਸਾਲ ਸਨਮਾਨ/ਸਮਾਰੋਹ ਸ਼ਰੇਣੀ ਡਰਾਮੇ/ਫਿਲਮ ਦਾ ਨਾਂ ਨਤੀਜਾ ਹਵਾਲੇ
2012 ਹਮ ਅਵਾਰਡਸ ਬੈਸਟ ਡਰਾਮਾ ਸੀਰੀਅਲ ਸ਼ਹਿਰ-ਏ-ਜ਼ਾਤ ਜੇਤੂ
[2]
2013 ਬੈਸਟ ਡਰਾਮਾ ਸੀਰੀਅਲ ਜ਼ਿੰਦਗੀ ਗੁਲਜ਼ਾਰ ਹੈ ਜੇਤੂ
[3]
ਬੈਸਟ ਡਰਾਮਾ ਸੀਰੀਅਲ ਪਾਪੁਲਰ ਜੇਤੂ
2014 ਬੈਸਟ ਡਰਾਮਾ ਸੀਰੀਅਲ ਬੰਟੀ ਆਈ ਲਵ ਯੂ ਜੇਤੂ
[4]
ਬੈਸਟ ਡਰਾਮਾ ਸੀਰੀਅਲ ਪਾਪੁਲਰ ਸਦਕ਼ੇ ਤੁਮਹਾਰੇ ਜੇਤੂ
2015 ਬੈਸਟ ਡਰਾਮਾ ਸੀਰੀਅਲ ਦਿਆਰ-ਏ-ਦਿਲ ਜੇਤੂ
[5]
ਬੈਸਟ ਡਰਾਮਾ ਸੀਰੀਅਲ ਪਾਪੁਲਰ ਜੇਤੂ
2010 ਲਕਸ ਸਟਾਈਲ ਅਵਾਰਡਸ ਬੈਸਟ ਡਰਾਮਾ ਸੀਰੀਅਲ - ਸੈਟੇਲਾਈਟ ਦਾਸਤਾਨ ਨਾਮਜ਼ਦ
[6]
ਮਲਾਲ ਨਾਮਜ਼ਦ
2012 ਹਮਸਫ਼ਰ ਜੇਤੂ
[7]
ਸ਼ਹਿਰ-ਏ-ਜ਼ਾਤ ਨਾਮਜ਼ਦ
2013 ਰਿਹਾਈ ਨਾਮਜ਼ਦ
[8]
2014 ਬੈਸਟ ਓਰੀਜਨਲ ਸਾੳੂਂਡਟਰੈਕ ਸਦਕ਼ੇ ਤੁਮਹਾਰੇ ਨਾਮਜ਼ਦ
[9]
2015 ਬੈਸਟ ਫਿਲਮ ਨਿਰਦੇਸ਼ਕ ਬਿਨ ਰੋਏ ਨਾਮਜ਼ਦ
[10]
ਬੈਸਟ ਟੀਵੀ ਨਾਟਕ ਦਿਆਰ-ਏ-ਦਿਲ ਜੇਤੂ
ਬੈਸਟ ਡਰਾਮਾ ਸੀਰੀਅਲ ਜੇਤੂ

ਹਵਾਲੇ[ਸੋਧੋ]

  1. "The Wonderful Women of Pakistan". Aamna Haider Isani. The News On Sunday. January 18, 2015. Archived from the original on ਜਨਵਰੀ 16, 2017. Retrieved January 14, 2017. {{cite web}}: Unknown parameter |dead-url= ignored (|url-status= suggested) (help)
  2. THR Staff. "Hum Awards: Winners and nominees List". Archived from the original on 2013-06-20. Retrieved 2013-06-18. {{cite web}}: Unknown parameter |dead-url= ignored (|url-status= suggested) (help)
  3. "Winner List of 2nd Hum Awards". Showbiz Spice. 30 March 2014. Archived from the original on 3 ਅਪ੍ਰੈਲ 2014. Retrieved 6 April 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  4. "2014 Hum Awards winners". Correspondent. Dawn News. 10 April 2015. Retrieved 13 July 2015.
  5. "The awards will be held in Karachi on April 23rd and the voting lines are open till April 6, 2016". HIP. 6 April 2016. Archived from the original on 7 ਅਪ੍ਰੈਲ 2016. Retrieved 4 April 2016. {{cite web}}: Check date values in: |archive-date= (help)
  6. "Lux Style Awards 2011: Glamour's night out". The Express Tribune. September 17, 2011. Retrieved January 14, 2017.
  7. "12th Lux Style Awards 2013 Pictures And Winner's List". Desi Free TV. July 6, 2013. Archived from the original on January 18, 2017. Retrieved January 14, 2017. {{cite web}}: Unknown parameter |dead-url= ignored (|url-status= suggested) (help)
  8. "Nominees announced for 2014 Lux Style Awards". Daily Times. August 12, 2014. Retrieved August 19, 2014.
  9. "Lux Style Awards 2015: 'Na Maloom Afraad' declared best film, Javaid Sheikh best actor and Ayeza Khan best TV actress". Daily Times. Retrieved October 1, 2015.
  10. "Lux Style Awards 2016 nominations revealed at star-studded event". correspondent. The Express Tribune. 30 May 2016. Retrieved 31 May 2016. {{cite web}}: Italic or bold markup not allowed in: |publisher= (help)