ਆਮੂ ਦਰਿਆ
ਦਿੱਖ
ਆਮੂ ਦਰਿਆ | |
ਆਕਸਸ, ਜੇਹੂਨ, ਆਮੂ ਸਿੰਧ, ਵਕਸੂ | |
ਤੁਰਕਮੇਨਿਸਤਾਨ ਵਿੱਚ ਆਮੂ ਦਰਿਆ
| |
ਨਾਂ ਦਾ ਸਰੋਤ: ਆਮੂਲ ਦਰਿਆ ਪਿੱਛੋਂ (ਹੁਣ ਤੁਰਕਮੇਨਾਬਾਦ) | |
ਦੇਸ਼ | ਅਫ਼ਗ਼ਾਨਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ |
---|---|
ਖੇਤਰ | ਕੇਂਦਰੀ ਏਸ਼ੀਆ |
ਸਹਾਇਕ ਦਰਿਆ | |
- ਖੱਬੇ | ਪੰਜ ਦਰਿਆ |
- ਸੱਜੇ | ਵਖ਼ਸ਼ ਦਰਿਆ, ਸੁਰਖ਼ਾਨ ਦਰਿਆ, ਸ਼ੇਰਾਬਾਦ ਦਰਿਆ, ਜ਼ੇਰਾਵਸ਼ਾਨ ਦਰਿਆ |
Primary source | ਪਮੀਰ ਦਰਿਆ/ਪੰਜ ਦਰਿਆ |
- ਸਥਿਤੀ | ਜ਼ੋਰਕੁਲ ਝੀਲ, ਪਮੀਰ ਪਹਾੜ, ਤਾਜਿਕਿਸਤਾਨ |
- ਉਚਾਈ | 4,130 ਮੀਟਰ (13,550 ਫੁੱਟ) |
- ਦਿਸ਼ਾ-ਰੇਖਾਵਾਂ | 37°27′04″N 73°34′21″E / 37.45111°N 73.57250°E |
Secondary source | ਕਿਜ਼ੀਲ-ਸੂ/ਵਖ਼ਸ਼ ਦਰਿਆ |
- ਸਥਿਤੀ | ਆਲੇ ਘਾਟੀ, ਪਮੀਰ ਪਹਾੜ, ਕਿਰਗਿਜ਼ਸਤਾਨ |
- ਉਚਾਈ | 4,525 ਮੀਟਰ (14,846 ਫੁੱਟ) |
- ਦਿਸ਼ਾ-ਰੇਖਾਵਾਂ | 39°13′27″N 72°55′26″E / 39.22417°N 72.92389°E |
Source confluence | ਕੇਰਕੀ |
- ਉਚਾਈ | 326 ਮੀਟਰ (1,070 ਫੁੱਟ) |
- ਦਿਸ਼ਾ-ਰੇਖਾਵਾਂ | 37°06′35″N 68°18′44″E / 37.10972°N 68.31222°E |
ਦਹਾਨਾ | ਅਰਾਲ ਸਾਗਰ |
- ਸਥਿਤੀ | ਆਮੂ ਦਰਿਆ ਡੈਲਟਾ, ਉਜ਼ਬੇਕਿਸਤਾਨ |
- ਉਚਾਈ | 28 ਮੀਟਰ (92 ਫੁੱਟ) |
- ਦਿਸ਼ਾ-ਰੇਖਾਵਾਂ | 44°06′30″N 59°40′52″E / 44.10833°N 59.68111°E |
ਲੰਬਾਈ | 2,400 ਕਿਮੀ (1,491 ਮੀਲ) |
ਬੇਟ | 5,34,739 ਕਿਮੀ੨ (2,06,464 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 2,525 ਮੀਟਰ੩/ਸ (89,170 ਘਣ ਫੁੱਟ/ਸ) [1] |
ਆਮੂ ਦਰਿਆ (Persian: آمودریا, ਉਜ਼ਬੇਕ: Amudaryo; ਤਾਜਿਕ: [Амударё] Error: {{Lang}}: text has italic markup (help); ਤੁਰਕਮੇਨ: Amyderýa, ਪਸ਼ਤੋ: د آمو سيند, ਦ ਆਮੂ ਸਿੰਧ; ਚੀਨੀ: 阿姆河; ਪਿਨਯਿਨ: ਆਮੂ ਹੱ), ਕੇਂਦਰੀ ਏਸ਼ੀਆ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹ ਵਖ਼ਸ਼ ਅਤੇ ਪੰਜ ਦੇ ਸੰਗਮ ਤੋਂ ਬਣਦਾ ਹੈ। ਪੁਰਾਤਨ ਸਮਿਆਂ ਵਿੱਚ ਇਹਨੂੰ ਅਰੀਆਨਾ ਅਤੇ ਤੁਰਾਨ ਵਿਚਲੀ ਸਰਹੱਦ ਮੰਨਿਆ ਜਾਂਦਾ ਸੀ।[2]
ਹਵਾਲੇ
[ਸੋਧੋ]- ↑ http://www.ce.utexas.edu/prof/mckinney/papers/aral/CentralAsiaWater-McKinney.pdf
- ↑ B. Spuler, ĀMŪ DARYĀ, in Encyclopædia Iranica, online ed., 2009
ਸ਼੍ਰੇਣੀਆਂ:
- Articles containing Persian-language text
- Pages using Lang-xx templates
- Articles containing Uzbek-language text
- Lang and lang-xx template errors
- Articles containing Turkmen-language text
- Articles containing Pashto-language text
- Articles containing Chinese-language text
- ਅਫ਼ਗ਼ਾਨਿਸਤਾਨ ਦੇ ਦਰਿਆ
- ਮੱਧ ਏਸ਼ੀਆ ਦੇ ਦਰਿਆ
- ਮੱਧ ਏਸ਼ੀਆ