ਅਰਾਲ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਰਾਲ ਸਾਗਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਾਲ ਸਮੁੰਦਰ
1989 and 2008
ਸਥਿਤੀ  ਕਜ਼ਾਖ਼ਸਤਾਨ,
 ਉਜ਼ਬੇਕਿਸਤਾਨ,
ਮੱਧ ਏਸ਼ੀਆ
ਗੁਣਕ 45°N 60°E / 45°N 60°E / 45; 60
ਝੀਲ ਕਿਸਮ ਗਲਘੋਟੂ, ਕੁਦਰਤੀ ਝੀਲ, ਕੁੰਡ (ਉੱਤਰ)
ਮੁਢਲੇ ਅੰਤਰ-ਪ੍ਰਵਾਹ ਉੱਤਰ: ਸੀਰ ਦਰਿਆ
ਦੱਖਣ: ਸਿਰਫ਼ ਧਰਤੀ ਹੇਠਲਾ ਪਾਣੀ
(ਪਹਿਲਾਂ ਅਮੂ ਦਰਿਆ)
ਵਰਖਾ-ਬੋਚੂ ਖੇਤਰਫਲ ੧੫,੪੯,੦੦੦ ਕਿ:ਮੀ2 ( sq mi)
ਚਿਲਮਚੀ ਦੇਸ਼ ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ
ਖੇਤਰਫਲ ੧੭,੧੬੦ ਕਿ:ਮੀ2 ( sq mi)
(੨੦੦੪, ਚਾਰ ਝੀਲਾਂ)
੨੮,੬੮੭ ਕਿ:ਮੀ2 ( sq mi)
(੧੯੯੮, ਦੋ ਝੀਲਾਂ)
੬੮,੦੦੦ ਕਿ:ਮੀ2 ( sq mi)
(੧੯੬੦, ਇੱਕ ਝੀਲ)
ਉੱਤਰ

੩,੩੦੦ ਕਿ:ਮੀ2 ( sq mi) (੨੦੦੮)
ਦੱਖਣ:
੩,੫੦੦ ਕਿ:ਮੀ2 ( sq mi) (੨੦੦੫)
ਔਸਤ ਡੂੰਘਾਈ ਉੱਤਰ: ੮.੭ ਮੀ. ( ft) (੨੦੦੭)
ਦੱਖਣ: ੧੪. (੪੬–੪੯ ft)(੨੦੦੫)
ਵੱਧ ਤੋਂ ਵੱਧ ਡੂੰਘਾਈ ਉੱਤਰ:
੪੨ ਮੀ. ( ft) (੨੦੦੮)[੧]
੧੮ ਮੀ. ( ft) (੨੦੦੭)
੩੦ ਮੀ. ( ft) (੨੦੦੩)
ਦੱਖਣ:
੩੭. (੧੨੧–੧੩੧ ft) (੨੦੦੫)
੧੦੨ ਮੀ. ( ft) (੧੯੮੯)
ਪਾਣੀ ਦੀ ਮਾਤਰਾ ਉੱਤਰ: ੨੭ km3 ( ਘਣ ਮੀਲ) (੨੦੦੭)
ਤਲ ਦੀ ਉਚਾਈ ਉੱਤਰ: ੪੨ ਮੀ. ( ft) (੨੦੦੭)
ਦੱਖਣ: ੨੯ ਮੀ. ( ft) (੨੦੦੭)
੫੩.੪ ਮੀ. ( ft) (1960)[੨]
ਬਸਤੀਆਂ (ਅਰਾਲ)

ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Арал Теңізі ਅਰਾਲ ਤੇਞੀਜ਼ੀ; ਉਜ਼ਬੇਕ: Orol Dengizi; ਰੂਸੀ: Аральскοе Мοре ਅਰਾਲ'ਸਕੋਈ ਮੋਰੇ; ਤਾਜਿਕ: Баҳри Арал ਬਾਹਰੀ ਅਰਾਲ; ਫ਼ਾਰਸੀ: دریای خوارزم ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ ੧,੫੩੪ ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।[੩]

ਹਵਾਲੇ[ਸੋਧੋ]