ਕੌਮੀ ਸੁਰੱਖਿਆ ਸਲਾਹਕਾਰ (ਭਾਰਤ)
ਦਿੱਖ
ਪੋਸਟ ਦਾ ਨਾਮ | :ਕੌਮੀ ਸੁਰੱਖਿਆ ਸਲਾਹਕਾਰ |
---|---|
ਆਰੰਭ | :1998 |
ਸਥਾਨ | :ਭਾਰਤ |
ਸਲਾਹਕਾਰ | :ਅਜੀਤ ਕੁਮਾਰ ਡੋਵਾਲ |
ਖੇਤਰ | :ਕੌਮੀ ਸੁਰੱਖਿਆ |
ਕੰਮ | :ਅੰਦਰੁਨੀ ਜਾਂ ਬਾਹਰੀ ਖ਼ਤਰਿਆਂ ਤੋਂ ਪ੍ਰਧਾਨ ਮੰਤਰੀ ਨੂੰ ਸਲਾਹ |
ਪਹਿਲਾ ਸਲਾਹਕਾਰ | :ਬ੍ਰਜੇਸ਼ ਮਿਸ਼ਰਾ |
ਅਥਾਰਟੀ | :ਪ੍ਰਧਾਨ ਮੰਤਰੀ |
ਵੈੱਵਸਾਈਟ | :[1] |
ਕੌਮੀ ਸੁਰੱਖਿਆ ਸਲਾਹਕਾਰ (ਭਾਰਤ) ਜੋ ਪ੍ਰਧਾਨ ਮੰਤਰੀ ਦਾ ਸਲਾਹਕਾਰ ਅਤੇ ਕੌਮੀ ਸੁਰੱਖਿਆ ਕੌਂਸਲ ਦਾ ਮੁੱਖ ਪ੍ਰਬੰਧਕ ਹੁੰਦਾ ਹੈ। ਸਲਾਹਕਾਰ ਹਮੇਸਾ ਹੀ ਅੰਦਰੁਨੀ ਜਾਂ ਬਾਹਰੀ ਖ਼ਤਰਿਆਂ ਤੋਂ ਪ੍ਰਧਾਨ ਮੰਤਰੀ ਨੂੰ ਸਲਾਹ ਦਿਦਾ ਹੈ।
- ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਨੰ | ਨਾਮ | ਚਿੱਤਰ | ਸਮਾਂ | ਪਹਿਲਾ ਕੀਤੀ ਨੌਕਰੀ | ਪ੍ਰਧਾਨ ਮੰਤਰੀ | |
---|---|---|---|---|---|---|
1 | ਬ੍ਰਜੇਸ਼ ਮਿਸ਼ਰਾ | ਨਵੰਬਰ, 1998 | ਮਈ 2004 | ਭਾਰਤੀ ਵਿਦੇਸ਼ ਸੇਵਾਵਾਂ | ਅਟਲ ਬਿਹਾਰੀ ਬਾਜਪਾਈ | |
2 | ਜੇ. ਐਨ. ਦੀਕਸ਼ਤ | ਤਸਵੀਰ:Jnd2.JPG | ਮਈ 2004 | ਜਨਵਰੀ 2005 | ਭਾਰਤੀ ਵਿਦੇਸ਼ ਸੇਵਾਵਾਂ | ਮਨਮੋਹਨ ਸਿੰਘ |
3 | ਐਮ. ਕੇ. ਨਰਾਇਣਨ | ਜਨਵਰੀ 2005 | ਜਨਵਰੀ 2010 | ਭਾਰਤੀ ਪੁਲਿਸ ਸੇਵਾਵਾਂ | ||
4 | ਸ਼ਿਵਸੰਕਰ ਮੈਨਨ[1] | ਜਨਵਰੀ 2010 | ਮਈ 2014 | ਭਾਰਤੀ ਵਿਦੇਸ਼ ਸੇਵਾਵਾਂ | ||
5 | ਅਜੀਤ ਕੁਮਾਰ ਡੋਵਾਲ[2] | ਅਜੀਤ ਕੁਮਾਰ ਡੋਵਾਲ | ਮਈ 2014 | ਕੰਮ ਕਰ ਰਿਹਾ ਹੈ | ਭਾਰਤੀ ਪੁਲਿਸ ਸੇਵਾਵਾਂ | ਨਰਿੰਦਰ ਮੋਦੀ |
- ↑ "Menon is next NSA". The Hindu. 21 January 2010.
- ↑ "Doval named Modi's security advisor". Daily Mail. 27 May 2014.