ਕੌਮੀ ਸੁਰੱਖਿਆ ਸਲਾਹਕਾਰ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਮੀ ਸੁਰੱਖਿਆ ਸਲਾਹਕਾਰ (ਭਾਰਤ)
ਪੋਸਟ ਦਾ ਨਾਮ :ਕੌਮੀ ਸੁਰੱਖਿਆ ਸਲਾਹਕਾਰ
ਆਰੰਭ :1998
ਸਥਾਨ :ਭਾਰਤ
ਸਲਾਹਕਾਰ :ਅਜੀਤ ਕੁਮਾਰ ਡੋਵਾਲ
ਖੇਤਰ :ਕੌਮੀ ਸੁਰੱਖਿਆ
ਕੰਮ :ਅੰਦਰੁਨੀ ਜਾਂ ਬਾਹਰੀ ਖ਼ਤਰਿਆਂ ਤੋਂ ਪ੍ਰਧਾਨ ਮੰਤਰੀ ਨੂੰ ਸਲਾਹ
ਪਹਿਲਾ ਸਲਾਹਕਾਰ :ਬ੍ਰਜੇਸ਼ ਮਿਸ਼ਰਾ
ਅਥਾਰਟੀ :ਪ੍ਰਧਾਨ ਮੰਤਰੀ
ਵੈੱਵਸਾਈਟ :[1]

ਕੌਮੀ ਸੁਰੱਖਿਆ ਸਲਾਹਕਾਰ (ਭਾਰਤ) ਜੋ ਪ੍ਰਧਾਨ ਮੰਤਰੀ ਦਾ ਸਲਾਹਕਾਰ ਅਤੇ ਕੌਮੀ ਸੁਰੱਖਿਆ ਕੌਂਸਲ ਦਾ ਮੁੱਖ ਪ੍ਰਬੰਧਕ ਹੁੰਦਾ ਹੈ। ਸਲਾਹਕਾਰ ਹਮੇਸਾ ਹੀ ਅੰਦਰੁਨੀ ਜਾਂ ਬਾਹਰੀ ਖ਼ਤਰਿਆਂ ਤੋਂ ਪ੍ਰਧਾਨ ਮੰਤਰੀ ਨੂੰ ਸਲਾਹ ਦਿਦਾ ਹੈ।

ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਨੰ ਨਾਮ ਚਿੱਤਰ ਸਮਾਂ ਪਹਿਲਾ ਕੀਤੀ ਨੌਕਰੀ ਪ੍ਰਧਾਨ ਮੰਤਰੀ
1 ਬ੍ਰਜੇਸ਼ ਮਿਸ਼ਰਾ Brajesh Mishra.jpg ਨਵੰਬਰ, 1998 ਮਈ 2004 ਭਾਰਤੀ ਵਿਦੇਸ਼ ਸੇਵਾਵਾਂ ਅਟਲ ਬਿਹਾਰੀ ਬਾਜਪਾਈ
2 ਜੇ. ਐਨ. ਦੀਕਸ਼ਤ 75px ਮਈ 2004 ਜਨਵਰੀ 2005 ਭਾਰਤੀ ਵਿਦੇਸ਼ ਸੇਵਾਵਾਂ ਮਨਮੋਹਨ ਸਿੰਘ
3 ਐਮ. ਕੇ. ਨਰਾਇਣਨ Mayankote Kelath Narayanan - Kolkata 2013-01-07 2702 Cropped.JPG ਜਨਵਰੀ 2005 ਜਨਵਰੀ 2010 ਭਾਰਤੀ ਪੁਲਿਸ ਸੇਵਾਵਾਂ
4 ਸ਼ਿਵਸੰਕਰ ਮੈਨਨ[1] Msc2011 SZ 004 Menon (cropped).jpg ਜਨਵਰੀ 2010 ਮਈ 2014 ਭਾਰਤੀ ਵਿਦੇਸ਼ ਸੇਵਾਵਾਂ
5 ਅਜੀਤ ਕੁਮਾਰ ਡੋਵਾਲ[2] ਅਜੀਤ ਕੁਮਾਰ ਡੋਵਾਲ ਮਈ 2014 ਕੰਮ ਕਰ ਰਿਹਾ ਹੈ ਭਾਰਤੀ ਪੁਲਿਸ ਸੇਵਾਵਾਂ ਨਰਿੰਦਰ ਮੋਦੀ