ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਮਈ
ਦਿੱਖ
5 ਮਈ:
- 1883 – ਪੱਛਮੀ ਬੰਗਾਲ ਦੇ ਸਰਿੰਦਰਨਾਥ ਬੈਨਰਜੀ ਇਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
- 1912 – ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ 5ਵੇਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ।
- 1955 – ਭਾਰਤੀ ਸੰਸਦ 'ਚ ਹਿੰਦੂ ਵਿਆਹ ਐਕਟ ਪਾਸ ਹੋਇਆ।
- 1984 – ਫੂ ਦੋਰਜੀ ਬਿਨਾ ਆਕਸੀਜਨ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
- 1818 – ਕਾਰਲ ਮਾਰਕਸ, ਜਰਮਨ ਚਿੰਤਕ (ਮੌਤ:1883)
- 1916 – ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ।