ਸਰਿੰਦਰਨਾਥ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਰੇਂਦਰਨਾਥ ਬੈਨਰਜੀ
200px
ਸੁਰੇਂਦਰਨਾਥ ਬੈਨਰਜੀ
ਜਨਮ 10 ਨਵੰਬਰ 1848(1848-11-10)
ਕੋਲਕਾਤਾ, ਬੰਗਾਲ, ਬ੍ਰਿਟਿਸ਼ ਇੰਡੀਆ
ਮੌਤ 6 ਅਗਸਤ 1925(1925-08-06) (ਉਮਰ 76)
ਬੈਰਕਪੁਰ, ਬੰਗਾਲ, ਬ੍ਰਿਟਿਸ਼ ਇੰਡੀਆ
ਕੌਮੀਅਤ ਭਾਰਤੀ
ਨਸਲੀਅਤ ਬੰਗਾਲੀ
ਕਿੱਤਾ ਪ੍ਰੋਫ਼ੇਸਰ
ਧਰਮ ਹਿੰਦੂ ਮੱਤ

ਸਰ ਸੁਰੇਂਦਰਨਾਥ ਬੈਨਰਜੀ ਇਸ ਅਵਾਜ਼ ਬਾਰੇ pronunciation (ਬੰਗਾਲੀ: সুরেন্দ্রনাথ বন্দ্যোপাধ্যায়) (10 ਨਵੰਬਰ 1848 – 6 ਅਗਸਤ 1925) ਬ੍ਰਿਟਿਸ਼ ਰਾਜ ਦੇ ਦੌਰਾਨ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਸੰਗਠਨਾਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵੱਡੇ ਨੇਤਾ ਬਣ ਗਏ। ਉਹ ਰਾਸ਼ਟਰਗੁਰੂ ਦੇ ਨਾਮ ਨਾਲ ਵੀ ਜਾਣ ਜਾਂਦੇ ਸਨ।[1]

ਹਵਾਲੇ[ਸੋਧੋ]

  1. "About KMC". Kolkata Municipal Corporation website.