ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਜੁਲਾਈ
ਦਿੱਖ
- 1635– (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਅਤੇ ਰੋਪੜ ਦੀਆਂ ਫ਼ੌਜਾਂ ਦੇ ਵਿੱਚਕਾਰ ਨੰਗਲ ਸਰਸਾ ਵਿਖੇ ਲੜਾਈ ਹੋਈ।
- 1745– ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ।
- 1745– ਮੱਸਾ ਰੰਘੜ ਨੂੰ ਸਜ਼ਾ ਦੇਣ ਵਾਲੇ ਭਾਈ ਮਹਿਤਾਬ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ।
- 1838– ਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਅਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ।
- 1844– ਮੁਲਤਾਨ ਦੀ ਲੜਾਈ ਹੋਈ।
- 1938 – ਭਾਰਤੀ ਬੰਸਰੀ ਵਾਦਕ ਹਰੀ ਪ੍ਰਸਾਦ ਚੌਰਸੀਆ ਦਾ ਜਨਮ ਹੋਇਆ।
- 1963– ਅਮਰੀਕਾ ਵਿੱਚ ਡਾਕ ਮਹਿਕਮੇ ਨੇ ‘ਪਿੰਨ ਕੋਡ ਸਿਸਟਮ’ ਸ਼ੁਰੂ ਕੀਤਾ।