ਮੌਨੀ ਰਾਏ
ਮੌਨੀ ਰਾਏ | |
---|---|
ਜਨਮ | [1] | 28 ਸਤੰਬਰ 1985
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਮਿਰਾਂਡਾ ਹਾਉਸ, ਦਿੱਲੀ ਯੂਨੀਵਰਸਿਟੀ |
ਪੇਸ਼ਾ | ਮਾਡਲ, ਅਭਿਨੇਤਰੀ |
ਸਰਗਰਮੀ ਦੇ ਸਾਲ | 2007—ਵਰਤਮਾਨ |
ਜੀਵਨ ਸਾਥੀ |
ਸੂਰਜ ਨਾਂਬਿਆਰ (ਵਿ. 2022) |
ਮੌਨੀ ਰਾਏ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਅਤੇ ਮਾਡਲ ਹੈ। ਇਹ ਭਾਰਤ ਦੀ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਹੈ, ਇਸਨੂੰ ਸਭ ਤੋਂ ਪਹਿਲਾਂ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਕਾਰਨ ਪਛਾਣ ਮਿਲੀ, ਅਤੇ ਦੇਵੋ ਕੇ ਦੇਵ...ਮਹਾਦੇਵ ਵਿੱਚ ਸਤੀ ਦੀ ਭੂਮਿਕਾ ਨਿਭਾਈ ਅਤੇ ਨਾਗਿਨ[3][4] ਨਾਟਕ ਵਿੱਚ ਸ਼ਿਵਾਨਿਆ ਅਤੇ ਸ਼ਿਵਾਂਗੀ ਦੀ ਭੂਮਿਕਾ ਨਿਭਾਈ। ਇਸਨੇ ਜਨੂਨ – ਐਸੀ ਨਫ਼ਰਤ ਤੋ ਕੈਸਾ ਇਸ਼ਕ [5] ਵਿੱਚ ਬਤੌਰ ਮੀਰਾ ਭੂਮਿਕਾ ਅਦਾ ਕੀਤੀ। ਇਹ 2014 ਝਲਕ ਦਿਖਲਾ ਜਾ ਦੀ ਪ੍ਰਤਿਯੋਗੀ ਅਤੇ ਆਖ਼ਰੀ ਦਾਅਵੇਦਾਰ ਰਹੀ। ਮੌਨੀ ਟ੍ਰੇਂਡ ਕਥਕ ਡਾਂਸਰ ਹੈ। [6]
ਅਰੰਭ ਦਾ ਜੀਵਨ
[ਸੋਧੋ]ਰਾਏ 28 ਸਤੰਬਰ 1985 ਨੂੰ ਇਕ ਬੰਗਾਲੀ ਪਰਿਵਾਰ ਵਿਚ ਪੱਛਮੀ ਬੰਗਾਲ ਦੇ ਕੂਚ ਬਿਹਾਰ ਦੀ ਗਾਂਧੀ ਬਸਤੀ ਵਿਚ ਪੈਦਾ ਹੋਈ ਸੀ।
ਕੈਰੀਅਰ
[ਸੋਧੋ]ਮੌਨੀ ਰਾਏ ਨੇ 2007 ਵਿੱਚ ਏਕਤਾ ਕਪੂਰ ਦੇ ਡਰਾਮੇ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਨਿਭਾਈ। ਫਿਰ ਇਸਨੇ ਜ਼ਰਾ ਨਚਕੇ ਦਿਖਾ ਦੀ ਵਿੱਚ ਭਾਗ ਲਿਆ ਅਤੇ ਇਸ ਸ਼ੋਅ ਨੂੰ ਜਿੱਤਿਆ। ਮੌਨੀ ਨੇ ਫਿਰ ਕਸਤੂਰੀ ਨਾਟਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਟੈਲੀਵਿਜ਼ਨ
[ਸੋਧੋ]ਸਾਲ |
ਸਿਰਲੇਖ |
ਭੂਮਿਕਾ |
ਨੋਟਸ |
Ref(s) |
---|---|---|---|---|
2007–08 | ਕਿਉਂਕਿ ਸਾਸ ਭੀ ਕਭੀ ਬਹੂ ਥੀ |
ਕ੍ਰਿਸ਼ਨਾਤੁਲਸੀ/ |
||
2008 | ਜ਼ਰਾ ਨਚਕੇ ਦਿਖਾ |
ਪ੍ਰਤਿਯੋਗੀ | ||
2008 | ਕਸਤੂਰੀ | ਸ਼ਿਵਾਨੀ ਸਬਰਵਾਲ | ||
2009 | ਪਤੀ ਪਤਨੀ ਔਰ ਵੋ | ਪ੍ਰਤਿਯੋਗੀ | ||
2010 | ਦੋ ਸਹੇਲੀਆਂ |
ਰੂਪ | ||
2010 | ਸ਼ਸ਼ਸ਼... ਫ਼ਿਰ ਕੋਈ ਹੈ (ਲੜੀ 3) | ਕੋਇਨਾ | ||
2011–14 | ਦੇਵੋ ਕੇ ਦੇਵਵ.... ਮਹਾਦੇਵ
|
ਸਤੀ | ||
2012–13 | ਜਨੂਨ-ਐਸੀ ਨਫ਼ਰਤ ਤੋ ਕੈਸਾ ਇਸ਼ਕ਼ | ਮੀਰਾ | ||
2014 | ਝਲਕ ਦਿਖਲਾ ਜਾ 7 |
ਪ੍ਰਤਿਯੋਗੀ |
[7] | |
2014 | ਬਿੱਗ ਬੌਸ (ਸੀਜ਼ਨ 8) | ਮੌਨੀ |
ਖ਼ਾਸ ਪੇਸ਼ੀ | |
2015-16 | ਨਾਗਿਨ | ਸ਼ਿਵਾਨਿਆ (ਨਾਗਿਨ) | ||
2015 | ਮੇਰੀ ਆਸ਼ਿਕੀ ਤੁਮ ਸੇ ਹੀ |
ਮੌਨੀ |
||
2015 | ਕੁਮਕੁਮ ਭਾਗਿਆ | ਸ਼ਿਵਾਨਿਆ |
ਖ਼ਾਸ ਪੇਸ਼ੀ | |
2015–16 | ਬਿੱਗ ਬੌਸ (ਸੀਜ਼ਨ 9) | ਮੌਨੀ |
ਖ਼ਾਸ ਪੇਸ਼ੀ | |
2016 | ਟਸ਼ਨ-ਏ-ਇਸ਼ਕ | ਮੌਨੀ |
ਖ਼ਾਸ ਪੇਸ਼ੀ | |
2016 | ਏਕ ਥਾ ਰਾਜਾ ਏਕ ਥੀ ਰਾਨੀ |
ਮੌਨੀ |
ਖ਼ਾਸ ਪੇਸ਼ੀ | |
2016 | ਕਾਮੇਡੀ ਨਾਇਟਸ ਲਾਇਵ |
ਮੌਨੀ |
ਮਹਿਮਾਨ | |
2016 | ਕਾਮੇਡੀ ਨਾਇਟਸ ਬਚਾਓ |
ਮੌਨੀ |
ਮਹਿਮਾਨ | |
2016 | ਸੋ ਯੂ ਥਿੰਕ ਯੂ ਕੈਨ ਡਾਂਸ |
ਮੰਚ ਸੰਚਾਲਕ |
[8] | |
2016 | ਝਲਕ ਦਿਖਲਾ ਜਾ 9 |
ਮੌਨੀ |
ਡਾਂਸ ਪਾਟਨਰ ਅਰਜੁਨ ਬਿਜਲਾਨੀ (ਮਹਿਮਾਨ) | |
2016–present | ਨਾਗਿਨ (ਟੀਵੀ ਲੜੀ 2015) | ਸ਼ਿਵਾਨਿਆ/ ਸ਼ਿਵਾਂਗੀ ਰਹੇਜਾ (ਨਾਗਿਨ) | [9][10] | |
2016 | ਬਿੱਗ ਬੌਸ (ਸੀਜ਼ਨ 10) | ਮੌਨੀ |
ਖ਼ਾਸ ਪੇਸ਼ੀ |
ਫ਼ਿਲਮਾਂ
[ਸੋਧੋ]ਸਾਲ |
ਸਿਰਲੇਖ |
ਭੂਮਿਕਾ |
ਨੋਟਸ |
---|---|---|---|
2011 | ਹੀਰੋ ਹਿਟਲਰ ਇਨ ਲਵ
|
ਸਾਹਿਬਾ | |
2016 | ਤੁਮ ਬਿਨ II | ਮੌਨੀ |
"ਨਚਣਾ ਆਉਂਦਾ ਨਹੀਂ" ਗਾਣੇ ਵਿੱਚ ਖ਼ਾਸ ਪੇਸ਼ੀ |
ਦੇਖੋ
[ਸੋਧੋ]- List of Indian television actresses
ਹਵਾਲੇ
[ਸੋਧੋ]- ↑ "Mouni Roy's birthday celebration". Lehren. Times of India. 29 September 2015. Retrieved 3 March 2016.
- ↑ Agarwal, Stuti (3 September 2013). "Mouni Roy and Mohit Raina approached for Nach Baliye 6". Times of India. Archived from the original on 13 ਨਵੰਬਰ 2013. Retrieved 13 November 2013.
{{cite web}}
: Unknown parameter|dead-url=
ignored (|url-status=
suggested) (help) - ↑ Tejashree Bhopatkar (5 September 2014). "Teacher's Day: Smriti Irani was Mouni Roy's teacher!". The Times of India. Retrieved 3 March 2016.
- ↑ Naithani, Priyanka (7 March 2013). "Mohit Raina dating Mouni Roy?". Times of India. Retrieved 27 May 2014.
- ↑ Maheshwri, Neha (8 June 2013). "Mouni Roy bereaved". Times of India. Archived from the original on 14 ਜੂਨ 2013. Retrieved 13 November 2013.
{{cite web}}
: Unknown parameter|dead-url=
ignored (|url-status=
suggested) (help) - ↑ Hegde, Rajul (12 June 2014). "'I hope Jhalak Dhikhhla Jaa increases my fan base'". Rediff. Retrieved 2016-07-21.
- ↑ Vijaya Tiwari (24 June 2014). "Purab Kohli: Mouni Roy is someone to look out for in Jhalak Dikhhla Jaa". The Times of India. Retrieved 3 March 2016.
- ↑ "Rithvik Dhanjani, Mouni Roy to host Indian 'So You Think You Can Dance'". The Indian Express. 5 April 2016. Retrieved 9 April 2016.
- ↑ "Naagin season 2 to be back in less than 100 days". The Times of India. 1 June 2016. Retrieved 25 June 2016.
- ↑ "Mouni Roy in a double role in Naagin 2". The Times of India. 8 September 2016. Retrieved 8 September 2016.