ਅਦਾ ਜਾਫ਼ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਦਾ ਜਾਫ਼ਰੀ
ادؔا جعفری (language?)
A medium close-up photograph of a light-skinned, middle-aged woman, wearing a teal-coloured, patterned sāŗī, with a matching colī; shot taken from her right
ਅਦਾ ਜਾਫ਼ਰੀ 1987 (ਕਰਾਚੀ)
ਜਨਮਅਜ਼ੀਜ਼ ਜਹਾਂ
(1924-08-22)22 ਅਗਸਤ 1924
ਬਿਦਾਓਂ, ਯੂਪੀ, ਬਰਤਾਨਵੀ ਭਾਰਤ
ਕੌਮੀਅਤਬਰਤਾਨਵੀ ਭਾਰਤੀ (1924–1947)
ਪਾਕਿਸਤਾਨੀ (1947 ਤੋਂ ਅੱਜ)
ਕਿੱਤਾਕਵੀ, ਲੇਖਕ
ਜੀਵਨ ਸਾਥੀਨੂਰੁਲ ਹਸਨ ਜਾਫ਼ਰੀ (29 ਜਨਵਰੀ 1947 ਤੋਂ 3 ਦਸੰਬਰ 1995)
ਔਲਾਦ
  • ਸਬੀਹਾ ਜਾਫ਼ਰੀ
  • ਆਜ਼ਮੀ ਜਾਫ਼ਰੀ
  • ਆਮਿਰ ਜਾਫ਼ਰੀ
ਇਨਾਮ
ਵਿਧਾ
ਵੈੱਬਸਾਈਟ
www.adajafarey.com

ਅਦਾ ਜਾਫ਼ਰੀ (ਉਰਦੂ ادؔا جعفری: Adā Jaʿfrī), TI)(ਜਨਮ 22 ਅਗਸਤ 1924 ਬਿਦਾਓਂ, ਯੂਪੀ, ਬਰਤਾਨਵੀ ਭਾਰਤ)[1][2][3][4] ਪਕਿਸਤਾਨੀ ਕਵਿਤਰੀ ਹੈ ਜਿਸਨੂੰ ਔਰਤ ਵਜੋਂ ਪ੍ਰਕਾਸ਼ਿਤ ਪਹਿਲੀ ਵੱਡੀ ਉਰਦੂ ਕਵੀ ਮੰਨਿਆ ਜਾਂਦਾ ਹੈ।[1][3][4][5] ਅਤੇ ਉਸਨੂੰ "ਉਰਦੂ ਸ਼ਾਇਰੀ ਦੀ ਮੋਹਰੀ ਔਰਤ" ਕਿਹਾ ਜਾਂਦਾ ਹੈ।[1] ਉਹ ਲੇਖਕ ਵੀ ਹੈ ਅਤੇ ਉਰਦੂ ਸਾਹਿਤ ਦੀ ਅਹਿਮ ਹਸਤੀ ਹੈ।[1][3][6] ਉਸਨੂੰ ਪਾਕਿਸਤਾਨ ਸਰਕਾਰ, ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਸਾਹਿਤ ਸਭਾਵਾਂ ਵਲੋਂ ਇਨਾਮ ਸਨਮਾਨ ਮਿਲ ਚੁੱਕੇ ਹਨ।[3]

ਜੀਵਨ[ਸੋਧੋ]

ਅਰੰਭ ਦਾ ਜੀਵਨ[ਸੋਧੋ]

ਅਦਾ ਜਾਫਰੀ ਦਾ ਜਨਮ 22 ਅਗਸਤ 1924 ਨੂੰ ਬਿਦਾਓਂ, ਯੂਪੀ ਵਿੱਚ ਹੋਇਆ। ਜਨਮ ਸਮੇਂ ਉਸਦਾ ਨਾਮ ਅਜ਼ੀਜ਼ ਜਹਾਂ ਸੀ।[1][3][7] ਉਸਦੇ ਪਿਤਾ, ਮੌਲਵੀ ਬਦਰੁਲ ਹਸਨ[8][9] ਦੀ ਮੌਤ ਹੋ ਗਈ ਜਦੋਂ ਉਹ ਤਿੰਨ ਸਾਲ ਦੀ ਸੀ, ਅਤੇ ਉਸਦੀ ਮਾਂ ਨੇ ਉਸਦਾ ਪਾਲਣ ਪੋਸ਼ਣ ਕੀਤਾ।[10] ਉਸਨੇ ਬਾਰਾਂ[1] [3][7][11] ਸਾਲ ਦੀ ਉਮਰ ਵਿੱਚ, ਅਦਾ ਬਦਾਯੂਨੀ ਦੇ ਕਲਮੀ ਨਾਮ ਹੇਠ ਕਵਿਤਾ ਲਿਖਣੀ ਸ਼ੁਰੂ ਕੀਤੀ। ਉਸਨੇ ਆਪਣਾ ਮੁਢਲਾ ਜੀਵਨ ਸਮਾਜਿਕ ਸੀਮਾਵਾਂ ਦੇ ਅੰਦਰ ਬਿਤਾਇਆ।[6][7]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "Biography of Ada Jafarey". PoemHunter.com. Retrieved 29 November 2013.
  2. Professor Hafiz Siddiqui, ed. (2009). "29. Yih faḵẖr to ḥāṣil hai, bure haiṉ kih bhale haiṉ". Bahār-i Urdū 9 (in Urdu) (2nd ed.). Lahore: Punjab Textbook Board. p. 130.{{cite book}}: CS1 maint: unrecognized language (link)
  3. 3.0 3.1 3.2 3.3 3.4 3.5 A. Khan, Rohail. "Ada Jafarey: The first lady of Urdu poetry". Saudi Gazette. Archived from the original on 3 ਦਸੰਬਰ 2013. Retrieved 29 November 2013. {{cite web}}: Unknown parameter |dead-url= ignored (help)
  4. 4.0 4.1 Natarajan, Nalini (1996). Handbook of Twentieth-century Literatures of India. Greenwood Publishing Group. p. 352. ISBN 9780313287787.
  5. Mahmood, Khwaja Tariq (2008). Selected Poetry of Women Writers (4 languages) (in Urdu). Star Publications. p. 6. ISBN 9788176503105.{{cite book}}: CS1 maint: unrecognized language (link)
  6. 6.0 6.1 Mittra, Sangh (2004). Encyclopaedia of Women in South Asia: Pakistan. Gyan PublishingHouse. p. 69. ISBN 9788178351872.
  7. 7.0 7.1 7.2 Qureshi, Junaid. "!بڑے تاباں، بڑے روشن ستارے ٹوٹ جاتے ہیں". Express News (in ਉਰਦੂ). Retrieved 13 March 2015. منکسرالمزاج، شائستہ اور درویش صفت
  8. "اردو زبان کی عہدساز شاعرہ ادا جعفری انتقال کرگئیں". Dawn News (in ਉਰਦੂ). Retrieved 14 March 2015.
  9. "اردو ادب کی پہلی مقبول شا عرہ ادا جعفری انتقال کر گئیں". Roznama Dunya (in ਉਰਦੂ). Retrieved 14 March 2015.
  10. Āʾīnah-yi Urdū (lāzmī). Urdu Bazaar, Lahore: Khalid Book Depot. 2009. p. 358.
  11. "‏"ہونٹوں پہ کبھی ان کے میرا نام ہی آئے" ممتاز شاعرہ ادا جعفری انتقال کر گئیں". Nawai Waqt (in Urdu). Retrieved 14 March 2015.{{cite news}}: CS1 maint: unrecognized language (link)[ਮੁਰਦਾ ਕੜੀ]

[[ਸ਼੍ਰੇਣੀ:ਉਰਦੂ ਕਵੀ੧ ]]