ਅਰਧ ਸੱਤਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰਧ ਸੱਤਿਆ
ਨਿਰਦੇਸ਼ਕ ਗੋਬਿੰਦ ਨਿਹਲਾਨੀ
ਨਿਰਮਾਤਾ ਮਨਮੋਹਨ ਸ਼ੇਟੀ
ਪ੍ਰਦੀਪ ਉੱਪੂਰ
ਲੇਖਕ ਐਸ ਡੀ ਪਾਨਵਾਲਕਾਰ (ਕਹਾਣੀ)
ਵਿਜੇ ਤੇਂਦੂਲਕਰ (ਪਟਕਥਾ)
ਸਿਤਾਰੇ
ਸੰਗੀਤਕਾਰ ਅਜੀਤ ਵਰਮਨ
ਸਿਨੇਮਾਕਾਰ ਗੋਬਿੰਦ ਨਿਹਲਾਨੀ
ਸੰਪਾਦਕ ਰੇਨੂ ਸਲੂਜਾ
ਰਿਲੀਜ਼ ਮਿਤੀ(ਆਂ) 19 ਅਗਸਤ 1983
ਮਿਆਦ 130 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਅਰਧ ਸੱਤਿਆ (ਅੰਗਰੇਜ਼ੀ: Half Truth) ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਕੀਤੀ 1983 ਦੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਕ੍ਰੋਸ਼ (1980) ਦਾ ਨਿਰਦੇਸ਼ਨ ਕੀਤਾ ਸੀ। ਦੋਨਾਂ ਦੀ ਪਟਕਥਾ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਲਿਖੀ ਸੀ; ਅਰਧ ਸੱਤਿਆ ਐਸ ਡੀ ਪਾਨਵਾਲਕਾਰ ਦੀ ਨਿੱਕੀ ਕਹਾਣੀ 'ਸੂਰੀਆ' ਤੇ ਆਧਾਰਿਤ ਹੈ ਅਤੇ ਡਾਇਲਾਗ ਵਸੰਤ ਦੇਵ ਦੇ ਹਨ।[1]

ਹਵਾਲੇ[ਸੋਧੋ]