ਅਸ਼ਟ ਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸ਼ਟ ਲਕਸ਼ਮੀ
ਹਿੰਦੂ ਧਰਮ ਵਿੱਚ ਅਸ਼ਟਲਕਸ਼ਮੀ ਦੇ ਅੱਠ ਰੂਪਾਂ ਲਈ ਵਰਤਿਆ ਜਾਣ ਵਾਲਾ ਚਿੰਨ੍ਹ
ਦੇਵਨਾਗਰੀअष्टलक्ष्मी
ਸੰਸਕ੍ਰਿਤ ਲਿਪੀਅੰਤਰਨaṣṭalakṣmī
ਮਾਨਤਾਦੇਵੀ ਲਕਸ਼ਮੀ ਦਾ ਰੂਪ
ਨਿਵਾਸਵੈਕੁੰਟ
ਗ੍ਰਹਿਸ਼ੁੱਕਰ
ਮੰਤਰਓਮ ਏਮ ਹਰੀਮ ਸ੍ਰੀਮ ਮਹਾਲਕਸ਼ਮੀ ਨਮੋ ਨਮਹ
ਹਥਿਆਰਹਰ ਰੂਪ ਵਿੱਚ ਵੱਖ
ਵਾਹਨਉੱਲੂ, ਹਾਥੀ
Consortਵਿਸ਼ਨੂੰ

ਅਸ਼ਟ ਲਕਸ਼ਮੀ (ਸੰਸਕ੍ਰਿਤ: अष्टलक्ष्मी, IAST: ਅਸਟਲਕਸ਼ਮੀ; ਅਰਥ. "ਅੱਠ ਲਕਸ਼ਮੀਆਂ") ਜਾਂ ਅਸ਼ਟਲਕਸ਼ਮੀ ਦੇਵੀ ਲਕਸ਼ਮੀ, ਧਨ ਦੀ ਹਿੰਦੂ ਦੇਵੀ, ਦੇ ਅੱਠ ਪ੍ਰਗਟਾਵਿਆਂ ਦਾ ਇੱਕ ਸਮੂਹ ਹੈ। ਉਹ ਧਨ ਦੇ ਅੱਠ ਸਰੋਤਾਂ ਦੀ ਅਗਵਾਈ ਕਰਦੀ ਹੈ:[1] ਅਸ਼ਟ ਲਕਸ਼ਮੀ ਦੇ ਪ੍ਰਸੰਗ ਵਿੱਚ "ਧਨ" ਦਾ ਅਰਥ ਖੁਸ਼ਹਾਲੀ, ਚੰਗੀ ਸਿਹਤ, ਗਿਆਨ, ਤਾਕਤ, ਔਲਾਦ, ਅਤੇ ਸ਼ਕਤੀ ਹੈ।[2]

ਅਸ਼ਟ ਲਕਸ਼ਮੀ ਨੂੰ ਹਮੇਸ਼ਾ ਸਮੂਹ ਮੰਦਰਾਂ ਵਿੱਚ ਦਰਸਾਇਆਂ ਅਤੇ ਪੂਜਿਆ ਜਾਂਦਾ ਹੈ।[3]

ਨਿਰੁਕਤੀ ਅਤੇ ਆਈਕੋਨੋਗ੍ਰਾਫੀ[ਸੋਧੋ]

"ਸ਼੍ਰੀ ਅਸ਼ਟ ਲਕਸ਼ਮੀ ਸਤੋਤਾਰਾਮ" ਪ੍ਰਾਰਥਨਾ ਵਿੱਚ ਅਸ਼ਟ ਲਕਸ਼ਮੀ ਦੇ ਸਾਰੇ ਰੂਪਾਂ ਦੀ ਸੂਚੀ ਹੈ[1] ਜਿਹਨਾਂ ਵਿਚੋਂ ਸਭ ਕਮਲ 'ਤੇ ਵਿਰਾਜਮਾਨ ਹਨ।

ਆਦਿ/ਮਹਾ ਲਕਸ਼ਮੀ[ਸੋਧੋ]

Adi Lakshmi

ਆਦਿ ਲਕਸ਼ਮੀ ਜਾਂ ਮਹਾ ਲਕਸ਼ਮੀ, ਦੇਵੀ ਲਕਸ਼ਮੀ ਦਾ ਪੁਰਾਣਾ ਰੂਪ ਹੈ।[3] ਉਹ ਲਕਸ਼ਮੀ ਦਾ ਅਵਤਾਰ ਹੈ ਜੋ ਰਿਸ਼ੀ ਭ੍ਰਿਗੂ ਦੀ ਧੀ ਸੀ।[2]

ਉਸ ਦੀਆਂ ਚਾਰ ਬਾਹਵਾਂ ਦਰਸਾਈਆਂ ਗਈਆਂ ਹਨ ਜਿਸ ਦੇ ਹੱਥਾਂ ਵਿੱਚ ਕਮਲ ਅਤੇ ਚਿੱਟਾ ਝੰਡਾ, ਦੂਜੇ ਹੱਥਾਂ ਵਿੱਚ ਅਭਯ ਮੁਦਰਾ ਅਤੇ ਵਾਰਦਾ ਮੁਦਰਾ ਦਰਸਾਇਆ ਗਿਆ ਹੈ।

ਧਨ ਲਕਸ਼ਮੀ[ਸੋਧੋ]

  ਧਨ ਲਕਸ਼ਮੀ, ਧਨ ਦੀ ਦੇਵੀ ਹੈ।[3]

ਉਸ ਦੇ ਵੀ ਚਾਰ ਹੱਠ ਦਰਸਾਏ ਗਏ ਹਨ, ਜੋ ਲਾਲ ਲਿਬਾਸ ਪਾਉਂਦੀ ਹੈ। ਉਸ ਦੇ ਹੱਥਾਂ ਵਿੱਚ ਚੱਕਰ, ਸ਼ੰਖ, ਕਲਸ਼ ਜਾਂ ਅੰਮ੍ਰਿਤ ਕੁੰਭ, ਧਨੁਖ ਤੇ ਤੀਰ, ਇੱਕ ਕਮਲ ਅਤੇ ਧਨ ਨਾਲ ਭਰੀ ਅਭਯ ਮੁਦਰਾ ਫੜੀ ਹੁੰਦੀ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 Vasudha Narayanan ਵਿਚ: ਯੂਹੰਨਾ Stratton Hawley, Donna ਮੈਰੀ Wulff ਪੀ.104
  2. 2.0 2.1 Parashakthi temple, Michigan. "Ashta Lakshmi". Archived from the original on 2007-02-12. {{cite web}}: Unknown parameter |dead-url= ignored (help)
  3. 3.0 3.1 3.2 Flipside of Hindu Symbolism (Sociological and Scientific Linkages in Hinduism) by M. K. V. Narayan; published 2007 by Fultus Corporation; 200 pages; ISBN 1-59682-117-5; p.93

ਹੋਰ ਪੜ੍ਹੋ[ਸੋਧੋ]

  • Studies in Hindu and Buddhist Art By P. K. Mishra, Published 1999, Abhinav Publications,413 pages,  ISBN 81-7017-368-X
  • Vasudha Narayanan in Chapter ŚRĪ: Giver of Fortune, Bestower of Grace in book Devī: Goddesses of India By John Stratton Hawley, Donna Marie Wulff ; Published 1996; University of California Press ;373 pages ; ISBN 0-520-20058-6

ਬਾਹਰੀ ਲਿੰਕ[ਸੋਧੋ]