ਅੰਡੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਡੋਰਾ ਦਾ ਝੰਡਾ
ਅੰਡੋਰਾ ਦਾ ਨਿਸ਼ਾਨ

ਅੰਡੋਰਾ, ਸਰਕਾਰੀ ਨਾਂ ਅੰਡੋਰਾ ਦੀ ਰਿਆਸਤ, ਦੱਖਣ-ਪੱਛਮੀ ਯੂਰਪ ਵਿੱਚ ਸਥਿਤ ਇੱਕ ਲੈਂਡਲੌਕਡ ਦੇਸ਼ ਹੈ। ਇਸਦੀ ਹੱਦ ਸਪੇਨ ਅਤੇ ਫਰਾਂਸ ਨਾਲ ਲਗਦੀ ਹੈ। ਇਹ ਯੂਰਪ ਦੇ ਵਿੱਚ 6ਵਾਂ ਸਭ ਤੋਂ ਛੋਟਾ ਦੇਸ਼ ਹੈ।