ਆਡੈਸਿਟੀ (ਆਡੀਓ ਐਡੀਟਰ)
ਦਿੱਖ
ਉੱਨਤਕਾਰ | ਆਡੈਸਿਟੀ ਟੀਮ |
---|---|
ਪਹਿਲਾ ਜਾਰੀਕਰਨ | 28 ਮਈ 2000 |
ਪ੍ਰੋਗਰਾਮਿੰਗ ਭਾਸ਼ਾ | ਸੀ, ਸੀ++ (wxWidgets ਸੰਦਕਿਟ ਵਰਤਦੇ ਹੋਏ)[1][2] |
ਆਪਰੇਟਿੰਗ ਸਿਸਟਮ | ਵਿੰਡੋਜ਼, OS X, ਲਿਨਅਕਸ, ਯੂਨਿਕਸ[3][4] |
ਪਲੇਟਫ਼ਾਰਮ | IA-32, x86-64, ਪਾਵਰਪੀਸੀ |
ਅਕਾਰ | 21.83 ਮੈਗਾਬਾਈਟ: ਵਿੰਡੋਜ਼ 32.4 ਮੈਗਾਬਾਈਟ: OS X |
ਉਪਲੱਬਧ ਭਾਸ਼ਾਵਾਂ | 35 ਭਾਸ਼ਾਵਾਂ
|
ਕਿਸਮ | ਡਿਜੀਟਲ ਆਡੀਓ ਐਡੀਟਰ |
ਲਸੰਸ | ਗਨੂ GPLv2+[5] |
ਵੈੱਬਸਾਈਟ | web |
ਆਡੈਸਿਟੀ (ਜਾਂ ਔਡੈਸਿਟੀ; Lua error in package.lua at line 80: module 'Module:Lang/data/iana scripts' not found.) ਇੱਕ ਆਜ਼ਾਦ ਖੁੱਲ੍ਹਾ ਸਰੋਤ ਡਿਜੀਟਲ ਆਡੀਓ ਐਡੀਟਰ ਅਤੇ ਰਿਕਾਡਿੰਗ ਕੰਪਿਊਟਰ ਸਾਫ਼ਟਵੇਅਰ ਐਪਲੀਕੇਸ਼ਨ ਹੈ ਜੋ ਵਿੰਡੋਜ਼, OSX, ਲਿਨਅਕਸ ਅਤੇ ਹੋਰ ਆਪਰੇਟਿੰਗ ਸਿਸਟਮਾਂ ਲਈ ਉਪਲਬਧ ਹੈ।[3][4] ਆਡੈਸਿਟੀ 1999 ਵਿੱਚ Carnegie Mellon ਯੂਨੀਵਰਸਿਟੀ ਵਿਖੇ ਡੌਮੀਨਿਕ ਮੈਜ਼ੋਨੀ ਅਤੇ ਰੌਜਰ ਡੈਨੈਨਬਰਗ ਨੇ ਸ਼ੁਰੂ ਕੀਤਾ ਸੀ ਅਤੇ 28 ਮਈ 2000 ਨੂੰ ਇਹ ਬਤੌਰ ਵਰਜਨ 0.8 ਜਾਰੀ ਹੋਇਆ।[6][7] 10 ਅਕਤੂਬਰ 2011 ਮੁਤਾਬਕ 76.5 ਉਤਾਰਿਆਂ ਨਾਲ਼ ਇਹ ਸੋਰਸਫ਼ੋਰਜ ਦਾ ਗਿਆਰਵਾਂ ਸਭ ਤੋਂ ਮਸ਼ਹੂਰ ਉਤਾਰਾ ਸੀ।
ਹਵਾਲੇ
[ਸੋਧੋ]- ↑ SourceForge (ਜੁਲਾਈ 2004). "Project of the Month July 2004 - Audacity". Archived from the original on 2008-12-23. Retrieved 27 ਨਵੰਬਰ 2008.
{{cite web}}
: Unknown parameter|deadurl=
ignored (|url-status=
suggested) (help) - ↑ United Nations Conference on Trade and Development (2004). "E-Commerce and Development Report 2004" (PDF). Archived from the original (PDF) on 2008-12-03. Retrieved 27 ਨਵੰਬਰ 2008.
{{cite web}}
: Unknown parameter|deadurl=
ignored (|url-status=
suggested) (help) - ↑ 3.0 3.1 "Audacity: Free Audio Editor and Recorder". web.audacityteam.org. Archived from the original on 2012-01-02. Retrieved 5 ਜਨਵਰੀ 2012.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 "About Audacity". web.audacityteam.org. Archived from the original on 2015-04-24. Retrieved 2012-02-19.
{{cite web}}
: Unknown parameter|dead-url=
ignored (|url-status=
suggested) (help) - ↑ Audacity Team. "License, and Advice for Vendors and Distributors". Archived from the original on 2010-02-04. Retrieved 23 ਫ਼ਰਵਰੀ 2010.
{{cite web}}
: Unknown parameter|deadurl=
ignored (|url-status=
suggested) (help) - ↑ "Version 0.8: May 28, 2000" in README.txt of audacity-win-0.8.zip
- ↑ "Credits". web.audacityteam.org. Archived from the original on 2015-05-06. Retrieved 19 ਫ਼ਰਵਰੀ 2012.
{{cite web}}
: Unknown parameter|dead-url=
ignored (|url-status=
suggested) (help)